ਵਪਾਰ
ਸਟਾਕ ਮਾਰਕੀਟ 'ਚ ਕੇਨਸ ਟੈਕਨੋਲਾਜੀ ਇੰਡੀਆ ਦੀ ਮਜ਼ਬੂਤ ਸ਼ੁਰੂਆਤ
IPO ਨੂੰ ਨਿਵੇਸ਼ਕਾਂ ਤੋਂ ਮਿਲਿਆ ਚੰਗਾ ਹੁੰਗਾਰਾ
ਅਗਲੇ 3 ਸਾਲਾਂ ਵਿਚ ਭਾਰਤ ’ਚ 120 ਸਟੋਰ ਖੋਲ੍ਹੇਗਾ Tim Hortons
ਟਿਮ ਹੌਰਟਨਜ਼ ਨੇ ਅਗਸਤ 2022 ਵਿਚ ਭਾਰਤ ਵਿਚ ਆਪਣਾ ਪਹਿਲਾ ਸਟੋਰ ਖੋਲ੍ਹਿਆ ਹੈ।
ਦਿਵਾਲੀਆਪਨ ਦਾ ਸ਼ਿਕਾਰ ਹੋਈ ਕ੍ਰਿਪਟੋ ਫਰਮ FTX, ਜਾਂਚ ਦੇ ਘੇਰੇ 'ਚ ਆਇਆ ਭਾਰਤੀ ਮੂਲ ਦਾ ਇਹ ਨੌਜਵਾਨ
ਜਾਣੋ ਕੌਣ ਹੈ ਨਿਸ਼ਾਦ ਸਿੰਘ?
ਅਗਲੇ 10-15 ਸਾਲਾਂ ਵਿਚ ਚੋਟੀ ਦੀਆਂ ਤਿੰਨ ਆਰਥਿਕ ਸ਼ਕਤੀਆਂ ’ਚ ਸ਼ਾਮਲ ਹੋਵੇਗਾ ਭਾਰਤ: ਨਿਰਮਲਾ ਸੀਤਾਰਮਨ
ਸੀਤਾਰਮਨ ਨੇ 'ਇੰਡੀਆ-ਯੂਐਸ ਬਿਜ਼ਨਸ ਐਂਡ ਇਨਵੈਸਟਮੈਂਟ ਅਪਰਚਿਊਨਿਟੀਜ਼' ਸਮਾਗਮ ਵਿਚ ਕਿਹਾ ਕਿ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਚੁਣੌਤੀਪੂਰਨ ਬਣਿਆ ਹੋਇਆ ਹੈ
ਫੋਰਬਸ ਨੇ ਜਾਰੀ ਕੀਤੀ 20 ਏਸ਼ੀਆਈ ਮਹਿਲਾ ਕਾਰੋਬਾਰੀਆਂ ਦੀ ਸੂਚੀ, ਤਿੰਨ ਭਾਰਤੀ ਸ਼ਾਮਲ
ਫੋਰਬਸ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੂਚੀ ਵਿਚ ਸ਼ਾਮਲ ਕੁਝ ਔਰਤਾਂ ਸ਼ਿਪਿੰਗ, ਰੀਅਲ ਅਸਟੇਟ ਅਤੇ ਨਿਰਮਾਣ ਵਰਗੇ ਖੇਤਰਾਂ ਵਿਚ ਕੰਮ ਕਰ ਰਹੀਆਂ ਹਨ
ਨੋਟਬੰਦੀ ਦੇ ਛੇ ਸਾਲਾਂ ਬਾਅਦ ਲੋਕਾਂ ਕੋਲ ਨਕਦੀ ਵਧ ਕੇ ਰਿਕਾਰਡ ਪੱਧਰ ’ਤੇ ਪਹੁੰਚੀ
ਇਹ ਅੰਕੜਾ 4 ਨਵੰਬਰ, 2016 ਨੂੰ ਖ਼ਤਮ ਹੋਏ ਪੰਦਰਵਾੜੇ ’ਚ ਸਰਕੂਲੇਸ਼ਨ ਵਿਚ ਮੌਜੂਦ ਮੁਦਰਾ ਪੱਧਰ ਤੋਂ 71.84 ਪ੍ਰਤੀਸ਼ਤ ਵਧ ਹੈ।
ਭਾਰਤ ਦੇ ‘ਸਟੀਲ ਮੈਨ’ ਵਜੋਂ ਜਾਣੇ ਜਾਂਦੇ ਟਾਟਾ ਸਟੀਲ ਦੇ ਸਾਬਕਾ MD ਦਾ ਦਿਹਾਂਤ
ਟਾਟਾ ਸਟੀਲ ਨੇ ਇਕ ਬਿਆਨ 'ਚ ਕਿਹਾ, 'ਬਹੁਤ ਦੁਖੀ ਮੰਨ ਨਾਲ ਸੂਚਿਤ ਕਰ ਰਹੇ ਹਾਂ ਕਿ ਭਾਰਤ ਦੇ 'ਸਟੀਲ ਮੈਨ' ਦਾ ਦਿਹਾਂਤ ਹੋ ਗਿਆ ਹੈ”
Nykaa ਦੀ ਸੰਸਥਾਪਕ ਫਾਲਗੁਨੀ ਨਾਇਰ ਨੂੰ 15 ਦਿਨਾਂ ਵਿਚ ਪਿਆ 1 ਬਿਲੀਅਨ ਡਾਲਰ ਦਾ ਘਾਟਾ
Nykaa ਦੇ ਸ਼ੇਅਰਾਂ 'ਚ ਗਿਰਾਵਟ ਦਾ ਦੱਸਿਆ ਜਾ ਰਿਹਾ ਕਾਰਨ
ਇੱਕ ਸਾਲ ਲਈ ਹੋਰ ਵਧੀ ਖੰਡ ਦੇ ਨਿਰਯਾਤ 'ਤੇ ਲੱਗੀ ਰੋਕ
ਮਹਿੰਗਾਈ ਨੂੰ ਕਾਬੂ ਕਰਨ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ
ਐਨਰਜੀ ਡਰਿੰਕ 'ਰੈੱਡ ਬੁੱਲ' ਦੇ ਮਾਲਕ ਡਾਇਟ੍ਰਿਚ ਮੈਟਿਸਿਟਜ਼ ਦਾ ਦਿਹਾਂਤ
78 ਸਾਲ ਦੀ ਉਮਰ 'ਚ ਲਏ ਆਖਰੀ ਸਾਹ