ਵਪਾਰ
RBI ਨੇ ਦੇਸ਼ ’ਚ 4 ਸਹਿਕਾਰੀ ਬੈਂਕਾਂ 'ਤੇ ਲਗਾਈ ਪਾਬੰਦੀ
ਕੇਂਦਰੀ ਬੈਂਕ ਵੱਲੋਂ ਬੈਂਕਿੰਗ ਰੈਗੂਲੇਸ਼ਨ ਐਕਟ 1949 ਤਹਿਤ ਚਾਰ ਸਹਿਕਾਰੀ ਬੈਂਕਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ
100 ਕਰੋੜ ’ਚ ਰਾਜਪਾਲ ਦਾ ਅਹੁਦਾ ਤੇ ਰਾਜ ਸਭਾ ਸੀਟ ਦੇਣ ਦਾ ਵਾਅਦਾ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼, 4 ਗ੍ਰਿਫ਼ਤਾਰ
ਇਸ ਦੇ ਨਾਲ ਹੀ ਤਲਾਸ਼ੀ ਮੁਹਿੰਮ ਦੌਰਾਨ ਇਕ ਮੁਲਜ਼ਮ ਸੀਬੀਆਈ ਅਧਿਕਾਰੀਆਂ 'ਤੇ ਹਮਲਾ ਕਰਕੇ ਫਰਾਰ ਹੋ ਗਿਆ।
ਸਟਾਕ ਐਕਸਚੇਂਜ ਘੁਟਾਲੇ 'ਚ ED ਦੀ ਕਾਰਵਾਈ, ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਗ੍ਰਿਫ਼ਤਾਰ
ਸੰਜੇ ਪਾਂਡੇ 30 ਜੂਨ ਨੂੰ ਸੇਵਾਮੁਕਤ ਹੋ ਗਏ ਸਨ।
ਗੌਤਮ ਅਡਾਨੀ ਬਣੇ ਦੁਨੀਆਂ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ, ਬਿਲ ਗੇਟਸ ਨੂੰ ਵੀ ਛੱਡਿਆ ਪਿੱਛੇ
ਅਡਾਨੀ ਦੀ ਕੁੱਲ ਜਾਇਦਾਦ 113 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ।
ਪੈਕਟ ਬੰਦ ਤੇ ਲੇਬਲ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ 'ਤੇ ਹਸਪਤਾਲ 'ਚ ਅੱਜ ਤੋਂ ਦੇਣਾ ਪਵੇਗਾ 5% GST
1000 ਰੁਪਏ ਪ੍ਰਤੀ ਦਿਨ ਤੋਂ ਘੱਟ ਕਿਰਾਏ ਵਾਲੇ ਹੋਟਲਾਂ ਦੇ ਕਮਰਿਆਂ ’ਤੇ 12 ਫ਼ੀ ਸਦੀ ਦੀ ਦਰ ਨਾਲ ਟੈਕਸ ਲਗਾਉਣ ਦੀ ਗੱਲ ਕਹੀ ਗਈ ਹੈ। ਫ਼ਿਲਹਾਲ ਇਸ ’ਤੇ ਕੋਈ ਟੈਕਸ ਨਹੀਂ ਹੈ।
Supertech ਡਿਵੈਲਪਰ ਪੈਂਡਿੰਗ ਪ੍ਰੋਜੈਕਟ ਪੂਰਾ ਕਰਨ ਲਈ ਵੇਚੇਗਾ ਹੋਟਲ ਅਤੇ ਸ਼ਾਪਿੰਗ ਮਾਲ
ਇਹ ਮੌਜੂਦਾ ਪ੍ਰੋਜੈਕਟਾਂ ਦੇ ਨਿਰਮਾਣ ਵਿਚ ਤੇਜ਼ੀ ਲਿਆਉਣ ਅਤੇ ਕਰਜ਼ੇ ਦੀ ਅਦਾਇਗੀ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।
ਡੋਲੋ-650 ਦੀ ਵਿਕਰੀ ਵਧਾਉਣ ਲਈ ਵੰਡੇ 1000 ਕਰੋੜ ਦੇ ਤੋਹਫ਼ੇ, CBDT ਨੇ ਕੀਤਾ ਖ਼ੁਲਾਸਾ
ਵਿਭਾਗ ਨੇ 1.20 ਕਰੋੜ ਰੁਪਏ ਦੀ ਨਕਦੀ ਅਤੇ 1.40 ਕਰੋੜ ਰੁਪਏ ਦੇ ਗਹਿਣੇ ਕੀਤੇ ਜ਼ਬਤ
ਬੰਦ ਹੋਣਗੇ Nikon ਦੇ DSLR ਕੈਮਰੇ, ਕੰਪਨੀ ਨੇ ਕਾਰੋਬਾਰ ਬੰਦ ਕਰਨ ਦਾ ਲਿਆ ਫ਼ੈਸਲਾ
ਸਾਲ 2021 ’ਚ ਕੰਪਨੀ ਨੇ 400,000 DSLR ਕੈਮਰੇ ਵੇਚੇ ਸਨ।
ਜਾਣੋ ਕੀ ਹੈ Salary Protection Insurance, ਸਮਝੋ ਇਸ ਦਾ ਪੂਰਾ ਨਫਾ-ਨੁਕਸਾਨ
ਇਹ ਬੀਮਾ ਨੌਕਰੀ ਗੁਆਉਣ ਦੀ ਸਥਿਤੀ ਵਿਚ ਤੁਹਾਡੀ ਤਨਖਾਹ ਦੀ ਸੁਰੱਖਿਆ ਨਹੀਂ ਕਰਦਾ ਪਰ ਤੁਹਾਡੀ ਮੌਤ 'ਤੇ ਪਰਿਵਾਰਕ ਆਮਦਨ ਦੀ ਰੱਖਿਆ ਕਰਦਾ ਹੈ।
Vivo ਸਮੇਤ ਕਈ ਚੀਨੀ ਮੋਬਾਈਲ ਕੰਪਨੀਆਂ 'ਤੇ ED ਦੀ ਕਾਰਵਾਈ, ਦੇਸ਼ ਭਰ 'ਚ 44 ਟਿਕਾਣਿਆਂ 'ਤੇ ਛਾਪੇਮਾਰੀ
ਜ਼ਰੂਰੀ ਦਸਤਾਵੇਜ਼ਾਂ ਦੀ ਕੀਤੀ ਜਾ ਰਹੀ ਹੈ ਪੜਤਾਲ