ਵਪਾਰ
ਕੱਚਾ ਤੇਲ ਹੋਇਆ ਸਸਤਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਨਹੀਂ ਮਿਲੀ ਰਾਹਤ
ਭਾਰਤ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਜੇ ਵੀ ਸਥਿਰ ਹਨ।
LPG ਸਿਲੰਡਰ ਹੋਇਆ ਸਸਤਾ: 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ’ਚ ਹੋਈ 198 ਰੁਪਏ ਦੀ ਕਟੌਤੀ
ਘਰੇਲੂ ਰਸੋਈ ਗੈਸ ਸਿਲੰਡਰ ਖਪਤਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। 14.2 ਕਿਲੋ ਦਾ ਘਰੇਲੂ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ।
1 ਜੁਲਾਈ ਤੋਂ ਬਦਲਣ ਜਾ ਰਹੇ ਹਨ ਅਹਿਮ ਨਿਯਮ, ਤੁਹਾਡੇ 'ਤੇ ਕੀ ਹੋਵੇਗਾ ਅਸਰ? ਦੇਖੋ ਪੂਰੀ ਰਿਪੋਰਟ
1 ਜੁਲਾਈ ਤੋਂ ਕਈ ਅਹਿਮ ਨਿਯਮਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ ਜਿਸ ਨਾਲ ਲੋਕਾਂ ਦੀ ਜੇਬ 'ਤੇ ਵੀ ਬੋਝ ਵਧੇਗਾ।
ਹੁਣ ਭਾਰਤ 'ਚ ਵਾਹਨ ਨੂੰ ਕ੍ਰੈਸ਼ ਟੈਸਟ ਦੇ ਅਧਾਰ 'ਤੇ ਮਿਲੇਗੀ 'ਸਟਾਰ ਰੇਟਿੰਗ' - ਨਿਤਿਨ ਗਡਕਰੀ
ਭਾਰਤ ਵਿੱਚ ਬਣੀਆਂ ਕਾਰਾਂ ਦੇ ਨਿਰਯਾਤ ਨੂੰ ਵਧਾਉਣ ਦਾ ਮਿਲੇਗਾ ਮੌਕਾ
ਗਾਹਕੀ ਘਟਣ 'ਤੇ ਨੈੱਟਫਲਿਕਸ ਨੇ 300 ਹੋਰ ਲੋਕਾਂ ਨੂੰ ਨੌਕਰੀ ਤੋਂ ਕੱਢਿਆ
ਮਈ ਵਿਚ 150 ਕਰਮਚਾਰੀਆਂ ਨੂੰ ਕੱਢਿਆ ਗਿਆ
ਕ੍ਰਿਪਟੋ ਮਾਰਕੀਟ 'ਚ ਲਗਾਤਾਰ ਦੂਜੇ ਦਿਨ ਆਇਆ ਉਛਾਲ, ਬਿਟਕੋਇਨ 20000 ਡਾਲਰ ਤੋਂ ਪਾਰ
ਹਾਲਾਂਕਿ, ਇਸ ਮਿਆਦ ਦੇ ਦੌਰਾਨ ਚੋਟੀ ਦੇ-10 ਵਿੱਚ ਇੱਕ ਹੀ ਟੇਥਰ ਸਿੱਕੇ ਵਿੱਚ ਗਿਰਾਵਟ ਆਈ।
ਵਪਾਰਕ ਹਵਾਬਾਜ਼ੀ ਦੇ ਇਤਿਹਾਸ 'ਚ ਸਭ ਤੋਂ ਵੱਡਾ ਸੌਦਾ! 200 ਤੋਂ ਵੱਧ ਜਹਾਜ਼ ਖਰੀਦਣ ਦੀ ਤਿਆਰੀ 'ਚ ਏਅਰ ਇੰਡੀਆ
70 ਫ਼ੀਸਦੀ 'ਨੈਰੋ ਬਾਡੀ' ਵਾਲੇ ਹੋ ਸਕਦੇ ਹਨ ਨਵੇਂ ਜਹਾਜ਼, ਕੀ ਹੋਵੇਗੀ ਖ਼ਾਸੀਅਤ? ਪੜ੍ਹੋ ਵੇਰਵਾ
ਮਹਿੰਗਾਈ ਤੋਂ ਰਾਹਤ! ਨਾਮੀ ਤੇਲ ਕੰਪਨੀਆਂ ਨੇ ਖ਼ੁਰਾਕੀ ਤੇਲ ’ਚ 15 ਰੁਪਏ ਪ੍ਰਤੀ ਲੀਟਰ ਤੱਕ ਦੀ ਕੀਤੀ ਕਟੌਤੀ
ਇੰਡੀਅਨ ਵੈਜੀਟੇਬਲ ਆਇਲ ਪ੍ਰੋਡਿਊਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਧਾਕਰ ਰਾਓ ਦੇਸਾਈ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਕਮੀ ਦਾ ਅਸਰ ਤੁਰੰਤ ਖਪਤਕਾਰਾਂ ਤੱਕ ਪਹੁੰਚੇਗਾ
122 ਡਾਲਰ ਤੋਂ ਪਾਰ ਹੋਈ ਕੱਚੇ ਤੇਲ ਦੀ ਕੀਮਤ, ਦੇਖੋ ਕੀ ਹੈ ਪੈਟਰੋਲ-ਡੀਜ਼ਲ ਦਾ ਭਾਅ?
ਪਿਛਲੇ ਸਮੇਂ ਵਿੱਚ ਰੂਸ-ਯੂਕਰੇਨ ਯੁੱਧ ਕਾਰਨ ਆਏ ਉਛਾਲ ਨੂੰ ਛੱਡ ਕੇ 10 ਸਾਲਾਂ ਦਾ ਉੱਚ ਪੱਧਰ ਹੈ
ਅਮਰੀਕਾ 'ਚ 40 ਸਾਲਾਂ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚੀ ਮਹਿੰਗਾਈ, ਭਾਰਤੀ ਅਰਥਵਿਵਸਥਾ 'ਤੇ ਕੀ ਹੋਵੇਗਾ ਅਸਰ?
ਭਾਰਤੀ ਸ਼ੇਅਰ ਬਾਜ਼ਾਰ ਵਿਚ ਵੀ ਦਰਜ ਕੀਤੀ ਗਈ 1000 ਤੋਂ ਵੱਧ ਅੰਕਾਂ ਦੀ ਗਿਰਾਵਟ