ਵਪਾਰ
ਸਟੀਲ ਦੀ ਮੰਗ ਘਟਣ ਕਾਰਨ ਸੁਸਤ ਪਿਆ ਸਟੀਲ ਉਦਯੋਗ
ਇਸਕੋ ਮੁੱਖ ਤੌਰ 'ਤੇ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਸਪਲਾਈ ਕਰਦਾ ਹੈ
ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਤੇ GST ਲਗਾਉਣ ਬਾਰੇ ਕੇਂਦਰ ਸਰਕਾਰ ਦਾ ਵੱਡਾ ਐਲਾਨ,ਦੇਖੋ ਪੂਰੀ ਖ਼ਬਰ
ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸਾਫ਼ ਕੀਤਾ ਹੈ ਕਿ ਪੈਟਰੋਲ ਅਤੇ ਡੀਜ਼ਲ 'ਤੇ ਕਿਸੇ ਤਰ੍ਹਾਂ ਦਾ ਟੈਕਸ ਘੱਟ ਨਹੀਂ ਹੋਵੇਗਾ।
ਹੁਣ ਬਿਨਾਂ ਦਸਤਾਵੇਜ਼ ਤੋਂ ਬਣੇਗਾ ਆਧਾਰ ਕਾਰਡ! UIDAI ਨੇ ਸ਼ੁਰੂ ਕੀਤੀ ਨਵੀਂ ਸੁਵਿਧਾ!
ਆਧਾਰ ਕਾਰਡ ਲਈ ਪਹਿਚਾਣ ਪੱਤਰ ਅਤੇ ਐਡਰੈਸ ਪਰੂਫ ਵਰਗੇ ਦਸਤਾਵੇਜ਼ ਦੀ ਜ਼ਰੂਰਤ ਹੁੰਦੀ ਹੈ।
ਸੀ.ਈ.ਓ. ਦੇ ਅਹੁਦੇ ਤੋਂ ਮੁਅੱਤਲੀ ਵਿਰੁਧ ਹਾਈ ਕੋਰਟ ਪੁੱਜੀ ਚੰਦਾ ਕੋਚਰ
ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀ. ਈ. ਓ. ਚੰਦਾ ਕੋਚਰ ਨੇ ਆਪਣੇ ਵਿਰੁਧ ਬੈਂਕ ਤੋਂ ਜਾਰੀ ਬਰਖਾਸਤੀ ਲੇਟਰ ਨੂੰ ਬੰਬਈ ਹਾਈਕੋਰਟ 'ਚ ਚੁਣੌਤੀ ਦਿਤੀ ਹੈ।
'ਬੇਲਗ਼ਾਮ' ਨਿਜੀ ਕੰਪਨੀਆਂ ਨੇ ਦਿਤਾ ਝਟਕਾ, ਪ੍ਰੀਪੇਡ ਮੋਬਾਈਲ ਸੇਵਾਵਾਂ 50 ਫ਼ੀ ਸਦੀ ਮਹਿੰਗੀਆਂ ਹੋਈਆਂ
ਸਸਤੀ ਫ਼ੋਨ ਕਾਲ ਅਤੇ ਡੇਟਾ ਦਾ ਦੌਰ ਖ਼ਤਮ, 458 ਰੁਪਏ ਵਾਲਾ ਪਲਾਨ ਹੁਣ 599 ਰੁਪਏ ਵਿਚ
Yes Bank ਨੂੰ ਬਚਾਉਣ ਲਈ ਇਹ ਸਿੱਖ ਆਇਆ ਅੱਗੇ, ਦੇਵੇਗਾ 8600 ਕਰੋੜ ਰੁਪਏ
ਯੈਸ ਬੈਂਕ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ 8 ਵਿਦੇਸ਼ੀ ਅਤੇ ਘਰੇਲੂ ਨਿਵੇਸ਼ਕਾਂ ਨੇ ਬੈਂਕ ਵਿਚ 2 ਅਰਬ ਡਾਲਰ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ।
ਹੁਣ ਰਸੋਈ ’ਤੇ ਵੀ ਪਈ ਮਹਿੰਗਾਈ ਦੀ ਮਾਰ, ਮਹਿੰਗੇ ਹੋਏ ਸਿਲੰਡਰ!
ਜਾਣੋ ਨਵੀਆਂ ਕੀਮਤਾਂ
ਹੋਣਗੇ ਵੱਡੇ ਬਦਲਾਅ, 1 ਦਸੰਬਰ ਤੋਂ ਆਮ ਆਦਮੀ ਨਾਲ ਜੁੜੀਆਂ ਬਦਲ ਜਾਣਗੀਆਂ ਇਹ 4 ਚੀਜ਼ਾਂ!
ਇਸ ਦੇ ਨਾਲ ਮੋਬਾਇਲ ਫੋਨਾਂ ਦਾ ਖਰਚਾ ਵੀ ਵਧ ਸਕਦਾ ਹੈ।
ਦੇਸ਼ ਦੇ 42 ਬੈਂਕਾਂ ਨੇ 2 ਟ੍ਰਿਲੀਅਨ ਰੁਪਏ ਦਾ ਲੋਨ ਕੀਤਾ write off
SBI ਦਾ ਸਭ ਤੋਂ ਜ਼ਿਆਦਾ ਲੋਨ ਹੈ ਬਕਾਇਆ
ਖ਼ਰਚ ਕਰੋ ਸਿਰਫ਼ 518 ਰੁਪਏ ਬਦਲੇ ਵਿਚ ਮਿਲਣਗੇ 4 ਲੱਖ ਰੁਪਏ ਤੋਂ ਜ਼ਿਆਦਾ
518 ਰੁਪਏ ਖਰਚ ਕਰ ਕੇ ਪਾਓ 4.04 ਲੱਖ ਰੁਪਏ, ਸਿਰਫ਼ 8 ਅਤੇ 59 ਸਾਲ ਦੀ ਉਮਰ ਦੇ ਲੋਕ ਹੀ ਇਸ ਯੋਜਨਾ ਨੂੰ ਲੈ ਸਕਦੇ ਹਨ