ਵਪਾਰ
ਪਿਆਜ਼ ਦੀਆਂ ਵਧਦੀਆਂ ਕੀਮਤਾਂ ਕਾਰਨ ਜਨਤਾ ਅਤੇ ਸਰਕਾਰ ਦੋਵਾਂ ਬੇਹਾਲ!
ਸੂਰਤ ਵਿਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਵੀ ਉਪਰ ਜਾ ਚੁੱਕੀ ਹੈ।
ਟਾਟਾ ਸਟੀਲ ਬ੍ਰਿਟੇਨ ਵਿਚ ਕਰੇਗੀ 1 ਹਜ਼ਾਰ ਕਰਮਚਾਰੀਆਂ ਦੀ ਛੁੱਟੀ
ਟਾਟਾ ਸਟੀਲ ਯੂਰੋਪ ਨੇ ਅਪਣੀ ਪੁਨਰ ਗਠਨ ਯੋਜਨਾ ‘ਤੇ ਯੂਰੋਪੀ ਵਰਕਰ ਕਾਂਊਸਿਲ ਦੇ ਨਾਲ ਗੱਲ-ਬਾਤ ਸ਼ੁਰੂ ਕਰ ਦਿੱਤੀ ਹੈ।
BIG BAZAR ਨੂੰ CARRY BAG ਦੇ 18 ਰੁਪਏ ਵਸੂਲਣੇ ਪਏ ਮਹਿੰਗੇ!
ਬਿਗ ਬਜ਼ਾਰ ਨੂੰ ਕੈਰੀ ਬੈਗ ਲਈ 18 ਰੁਪਏ ਵਸੂਲਣੇ ਮਹਿੰਗੇ ਪੈ ਗਏ ਹਨ। ਚੰਡੀਗੜ੍ਹ ਕੰਜ਼ੀਊਮਰ ਫੋਰਮ ਨੇ ਬਿਗ ਬਜ਼ਾਰ ‘ਤੇ 11,500 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।
Amazon ਦੇ ਮਾਲਕ ਨੇ ਦਾਨ ਕੀਤੇ 704 ਕਰੋੜ ਫਿਰ ਵੀ ਹੋਏ Troll
ਹਰ 24ਵੇਂ ਸੈਕਿੰਡ ਵਿਚ ਕਮਾਉਂਦੇ ਹਨ 43 ਲੱਖ ਰੁਪਏ
ਮਾਰੂਤੀ ਅਲਟੋ ਨੇ ਰਚਿਆ ਇਤਿਹਾਸ, 19 ਸਾਲ ਵਿਚ ਵਿਕੀਆ 38 ਲੱਖ ਕਾਰਾਂ
ਕੰਪਨੀ ਨੇ ਇਸ ਕਾਰ ਨੂੰ 2000 'ਚ ਲਾਂਚ ਕੀਤਾ ਸੀ। ਕੰਪਨੀ ਨੇ ਕਿਹਾ ਕਿ ਮਾਰੂਤੀ ਆਲਟੋ ਲਗਾਤਾਰ 15 ਸਾਲਾਂ ਤੋਂ ਭਾਰਤ ਦੀ ਸਰਬੋਤਮ ਵਿਕਣ ਵਾਲੀ ਕਾਰ ਬਣ ਗਈ ਹੈ।
ਹੋ ਗਿਆ ਸਰਕਾਰੀ ਐਲਾਨ! ਗ੍ਰਾਮੀਣ ਖੇਤਰਾਂ 'ਚ ਪੈਟਰੋਲ ਪੰਪਾਂ ਲਈ ਨਵੀਂ ਪਾਲਿਸੀ ਜਾਰੀ!
ਇਨ੍ਹਾਂ 'ਚੋਂ 5 ਫੀਸਦੀ ਪੈਟਰੋਲ ਪੰਪ ਦੂਰ-ਦੁਰਾਡੇ ਵਾਲੇ ਇਲਾਕਿਆਂ 'ਚ ਖੋਲ੍ਹਣੇ ਹੋਣਗੇ।
ਕੰਪਨੀ ਰਿਲਾਇੰਸ ਨੇਵਲ ਦਾ ਸ਼ੇਅਰ ਢਾਈ ਮਹੀਨਿਆਂ ’ਚ 950 ਫੀਸਦੀ ’ਤੇ ਰਿਹਾ
ਰਿਲਾਇੰਸ ਨੇਵਲ ਦੇ ਸ਼ੇਅਰ ’ਚ ਇਹ ਤੇਜ਼ੀ ਦਾ ਸਭ ਤੋਂ ਲੰਮਾ ਦੌਰ ਹੈ।
ਖੁਸ਼ਖਬਰੀ! 2 ਹਫ਼ਤਿਆਂ ਵਿਚ ਸਭ ਤੋਂ ਸਸਤਾ ਹੋਇਆ ਸੋਨਾ
ਹੁਣੇ ਜਾਣੋ ਨਵੀਆਂ ਕੀਮਤਾਂ
ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀ ਕਰਾਈ ਤੋਬਾ-ਤੋਬਾ, ਤੋੜੇ ਸਾਰੇ ਰਿਕਾਰਡ!
ਇਸ ਦੇ ਨਾਲ ਹੀ ਚੇਨੱਈ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 15 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਸਰਕਾਰੀ ਨੌਕਰੀ ਲਈ ਆ ਗਿਆ ਸੁਨਹਿਰੀ ਮੌਕਾ, ਇਹਨਾਂ ਅਸਾਮੀਆਂ ਲਈ ਕਰੋ ਅਪਲਾਈ
ਇਨ੍ਹਾਂ ਅਸਾਮੀਆਂ 'ਤੇ ਆਨਲਾਈਨ ਅਰਜ਼ੀ ਦੀ ਸ਼ੁਰੂਆਤ ਹੋ ਗਈ ਹੈ ਅਤੇ ਉਮੀਦਵਾਰ 12 ਦਸੰਬਰ, 2019 ਤੱਕ ਅਰਜ਼ੀ ਦੇ ਸਕਦੇ ਹਨ।