ਵਪਾਰ
ਬਜਟ ਨੂੰ ਯੋਜਨਾਵਾਂ ਦੇ ਨਾਲ ਬਣਾਇਆ ਗਿਐ : ਸੀਤਾਰਮਣ
ਅਰਥਚਾਰੇ ਨੂੰ ਪੰਜ ਹਜ਼ਾਰ ਅਰਬ ਡਾਲਰ ਦਾ ਕਰਨ ਦੀ ਬੁਨਿਆਦ ਤਿਆਰ ਕੀਤੀ ਗਈ
ਗ਼ਲਤ ਜਗ੍ਹਾ ਤੋਂ ਫਾਰਮ 16 ਡਾਉਨਲੋਡ ਕਰਨ ਤੋਂ ਬਚੋ
ਜਾਣੋ ਆਮਦਨ ਰਿਟਰਨ ਭਰਨ ਲਈ ਇਹ ਫਾਰਮ ਹੁੰਦਾ ਹੈ ਸਹੀ
ਈ-ਵਣਜ ਕਾਰੋਬਾਰ 'ਚ ਉਤਰੇਗਾ ਬੈਂਕ ਆਫ਼ ਬੜੌਦਾ
ਬੈਂਕ 'ਡਿਜੀਟਲ ਕਾਮਰਸ ਪਲੇਟਫ਼ਾਰਮ' ਲਈ ਇਕ ਸਾਂਝੇਦਾਰ ਦੀ ਤਲਾਸ਼ 'ਚ ਹੈ, ਜਿਸ ਲਈ ਉਸ ਨੇ ਬੋਲੀ ਮੰਗੀ ਹੈ।
ਵਿਸਤਾਰਾ ਏਅਰਲਾਈਨ ਅਗਲੇ ਮਹੀਨੇ ਸ਼ੁਰੂ ਕਰੇਗਾ ਅੰਤਰਰਾਸ਼ਟਰੀ ਉਡਾਣਾਂ
ਕੰਪਨੀ ਅਗਲੇ ਮਹੀਨੇ ਦਿੱਲੀ ਤੇ ਮੁੰਬਈ ਤੋਂ ਸਿੰਗਾਪੁਰ ਦੀਆਂ ਉਡਾਣਾ ਸ਼ੁਰੂ ਕਰੇਗੀ।
11 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ ਰੁਪਈਆ
ਵੀਰਵਾਰ ਨੂੰ ਕਾਰੋਬਾਰ ਵਿਚ ਰੁਪਏ ‘ਚ ਸ਼ਾਨਦਾਰ ਤੇਜ਼ੀ ਦੇਖੀ ਜਾ ਰਹੀ ਹੈ। ਅੱਜ ਰੁਪਈਆ 28 ਪੈਸੇ ਮਜ਼ਬੂਤ ਹੋ ਕੇ 68.30 ਪ੍ਰਤੀ ਡਾਲਰ ਦੇ ਪੱਧਰ ‘ਤੇ ਪਹੁੰਚ ਗਿਆ ਹੈ।
ਦਸ ਮਿੰਟ 'ਚ ਮਿਲੇਗਾ ਈ-ਪੈਨ ਕਾਰਡ
ਤਿਆਰੀ ਵਿਚ ਜੁਟਿਆ ਆਮਦਨ ਵਿਭਾਗ
ਪੇਅ ਬਿੱਲ ਐਕਟ ਤੋਂ ਬਾਅਦ ਮਜ਼ਦੂਰਾਂ ਦੀ ਸੁਰੱਖਿਆ 'ਤੇ ਹੋਵੇਗਾ ਕੈਬਨਿਟ ਦਾ ਫੋਕਸ
ਕੈਬਨਿਟ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਵਰਕਿੰਗ ਹਾਲਤ 'ਤੇ ਕਰ ਸਕਦੀ ਹੈ ਵਿਚਾਰ
ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੇ 5500 ਕਰੋੜ ਦੇ ਲੈਣ ਦੇਣ ‘ਤੇ ਸਵਾਲ
ਆਰ ਕਾਮ, ਰਿਲਾਇੰਸ ਟੈਲੀਕਾਮ ਲਿਮਟਡ ਅਤੇ ਰਿਲਾਇੰਸ ਟੈਲੀਕਾਮ ਇੰਨਫ੍ਰਾਸਟਰਕਚਰ ਲਿਮਟਡ ਵਿਚ ਫੰਡ ਦੀ ਜਾਂਚ ਵਿਚ ਅਜਿਹੀਆਂ ਸ਼ੱਕੀ ਪਾਰਟੀ ਨਾਲ ਲੈਣ ਦੇਣ ਬਾਰੇ ਪਤਾ ਚੱਲਿਆ।
ਪਾਕਿਸਤਾਨ ਸਾਹਮਣੇ ਸਖ਼ਤ ਆਰਥਕ ਚੁਣੌਤੀਆਂ : ਆਈ.ਐਮ.ਐਫ
ਪਿਛਲੇ ਹਫਤੇ ਆਈ.ਐੱਮ.ਐੱਫ ਨੇ ਅਧਿਕਾਰਕ ਤੌਰ 'ਤੇ ਪਾਕਿਸਤਾਨ ਨੂੰ 6 ਅਰਬ ਡਾਲਰ ਦਾ ਕਰਜ਼ਾ ਦੇਣ ਦੀ ਮਨਜ਼ੂਰੀ ਦਿਤੀ
ਸ਼ੁਰੂਆਤੀ ਕਾਰੋਬਾਰ ਵਿਚ 250 ਅੰਕ ਹੇਠਾਂ ਡਿੱਗਿਆ ਸੈਂਸੇਕਸ
ਨਿਫ਼ਟੀ ਵਿਚ ਵੀ ਗਿਰਾਵਟ