ਵਪਾਰ
ਮੋਦੀ ਸਰਕਾਰ ਨੇ ਦੇਸ਼ ਨੂੰ ਆਰਥਕ ਐਮਰਜੈਂਸੀ ਵਲ ਸੁਟਿਆ : ਕਾਂਗਰਸ
ਅਰਥਚਾਰੇ ਬਾਰੇ ਸਫ਼ੈਦ ਪੱਤਰ ਲਿਆਂਦਾ ਜਾਵੇ
GOLD ਮਹਿੰਗਾ ਹੋਣ 'ਤੇ ਵਿਕਰੀ ਵਿਚ ਜ਼ਬਰਦਸਤ ਗਿਰਾਵਟ
ਗਹਿਣਿਆਂ ਦੇ ਵਪਾਰੀਆਂ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ਵਧਣ ਕਰ ਕੇ ਲੋਕ ਸੋਨਾ ਖਰੀਦਣ ਦੀ ਬਜਾਏ ਉਨ੍ਹਾਂ ਦੇ ਘਰਾਂ ਵਿਚ ਰੱਖੇ ਸੋਨੇ ਦੀ ਰੀਸਾਈਕਲ ਕਰ ਰਹੇ ਹਨ
ਹੁਣ ਘਰ ਮਿਲਣ ਦਾ ਰਾਹ ਹੋਵੇਗਾ ਆਸਾਨ
ਰੁਕੇ ਹੋਏ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਮਿਲ ਸਕਦੀ ਹੈ ਵਿੱਤੀ ਮਦਦ
ਹੱਥ ਧੋਣ ਵਾਲੇ ਤੇ ਕੀਟਾਣੂ ਨਾਸ਼ਕ ਉਤਪਾਦਾਂ ਦੀਆਂ ਕੀਮਤਾਂ 'ਤੇ ਹੋਵੇਗਾ ਸਰਕਾਰ ਦਾ ਕਾਬੂ
ਇਸ ਵਕਤ ਲਗਭਗ 384 ਦਵਾਈਆਂ ਦੀਆਂ ਕੀਮਤਾਂ ਨੂੰ ਸਰਕਾਰ ਕਾਬੂ ਕਰਦੀ ਹੈ
ਰੋਜ਼ ਸਿਰਫ਼ 50 ਰੁਪਏ ਬਚਾ ਕੇ ਕਮਾਓ 10 ਲੱਖ ਰੁਪਏ
ਇਹ ਹੈ ਆਸਾਨ ਤਰੀਕਾ
ਇਹਨਾਂ ਚਾਰ ਚਿੰਨ੍ਹਾਂ ਨੇ ਪੈਦਾ ਕੀਤਾ ਗਲੋਬਲ ਦੀ ਮੰਦੀ ਦਾ ਡਰ !
ਪਿਛਲੇ ਹਫਤੇ ਵੀ ਇਸ ਸਾਲ ਦੀ ਦੂਜੀ ਤਿਮਾਹੀ ਦੇ ਜੀਡੀਪੀ ਵਿਚ ਕਮੀ ਆਈ।
ਮੰਦੀ ਦੇ ਡਰ ਤੋਂ ਕਿਤੇ ਤਾਲੇ ਤੇ ਕਿਤੇ ਛੁੱਟੀ, ਕਈ ਕਾਰਖਾਨੇ ਬੰਦ
ਕਰਮਚਾਰੀਆਂ ਨੂੰ ਭੇਜਿਆ ਜਾ ਰਿਹਾ ਹੈ ਘਰ
ਨੀਤੀ ਕਮਿਸ਼ਨ ਦੇ ਮੁਖੀ ਦੀ ਚੇਤਾਵਨੀ! 70 ਸਾਲ ਵਿਚ ਸਭ ਤੋਂ ਖ਼ਰਾਬ ਦੌਰ ਵਿਚ ਦੇਸ਼ ਦੀ ਅਰਥਵਿਵਸਥਾ
ਰਾਜੀਵ ਕੁਮਾਰ ਨੇ ਕਿਹਾ ਕਿ ਨਿੱਜੀ ਨਿਵੇਸ਼ ਤੇਜ਼ੀ ਨਾਲ ਵਧਣ ਕਾਰਨ ਭਾਰਤ ਨੂੰ ਮੱਧ ਆਮਦਨੀ ਦੇ ਘੇਰੇ ਵਿਚੋਂ ਬਾਹਰ ਨਿਕਲਣ ਵਿਚ ਮਦਦ ਮਿਲੇਗੀ।
ਅਲੀਬਾਬਾ ਦੀ ਤਰਜ਼ 'ਤੇ ਸਰਕਾਰ ਲਿਆਵੇਗੀ ਈ ਕਾਮਰਸ ਪੋਰਟਲ ਭਾਰਤਕ੍ਰਾਫਟ
ਐਮਐਸਐਮਈ ਨੂੰ ਹੋਵੇਗਾ ਫਾਇਦਾ
ਘਰ ਬੈਠ ਕੇ ਇਸ ਤਰ੍ਹਾਂ ਆਨਲਾਈਨ ਫਾਈਲ ਕਰੋ ਇਨਕਮ ਟੈਕਸ ਰਿਟਰਨ
ਜਾਣੋ ਪੂਰਾ ਤਰੀਕਾ।