ਵਪਾਰ
ਹੈਲਮੇਟ ਕੰਪਨੀ ਸਟੀਲਬਰਡ ਨੇ ਜੰਮੂ-ਕਸ਼ਮੀਰ 'ਚ ਪਲਾਂਟ ਲਾਉਣ ਦੀ ਪੇਸ਼ਕਸ਼ ਕੀਤੀ ਲੋਕਾਂ
ਕਿਹਾ - ਕਸ਼ਮੀਰ ਘਾਟੀ 'ਚ ਨਵੀਂ ਉਦਯੋਗਿਕ ਕ੍ਰਾਂਤੀ ਸ਼ੁਰੂ ਹੋਵੇਗੀ ਤੇ ਨਾਲ ਹੀ ਉੱਥੇ ਦੇ ਨਾਗਰਿਕਾਂ ਨੂੰ ਰੋਜ਼ਗਾਰ ਵੀ ਮਿਲ ਸਕੇਗਾ।
ਅਮਰੀਕਾ ਸਮੇਤ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰ ਡਿੱਗੇ
ਅੰਬਾਨੀ ਸਮੇਤ 500 ਅਮੀਰਾਂ ਦੀ ਕਮਾਈ 8 ਲੱਖ ਰੁਪਏ ਘਟੀ
ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ
ਭਾਰਤੀ ਡਾਕ ਵਿਭਾਗ 'ਚ ਨਿਕਲੀਆਂ 10,066 ਆਸਾਮੀਆਂ
ਜੀਐਸਟੀ ਵਿਚ ਰਾਹਤ ਦੇਣ ਤੋਂ ਬਾਅਦ ਕੀਮਤਾਂ ਵਧਾ ਸਕਦੀਆਂ ਹਨ ਕੰਪਨੀਆਂ
ਕੰਪਨੀਆਂ ਕਾਰੋਬਾਰ ਦੇ ਚੱਕਰ ਵਿਚ ਉਤਪਾਦਾਂ ਦੀ ਕੀਮਤ ਵਿਚ ਵਾਧਾ ਕਰ ਸਕਦੀਆਂ ਹਨ।
ਧਾਰਾ-370 ਹਟਾਉਣ ਕਾਰਨ ਪਾਕਿ ਸ਼ੇਅਰ ਬਜ਼ਾਰ 'ਚ ਗਿਰਾਵਟ
ਪਾਕਿਸਤਾਨ ਦੀ ਅਰਥਵਿਵਸਥਾ ਇਸ ਸਮੇਂ ਕਾਫੀ ਬੁਰੇ ਦੌਰ 'ਚੋਂ ਲੰਘ ਰਹੀ ਹੈ।
ਨੌਕਰੀ ਬਦਲਣ 'ਤੇ ਤੁਰੰਤ ਨਾ ਕਢਵਾਓ ਪੀਐਫ
ਇੰਨੇ ਸਾਲ ਤਕ ਮਿਲਦਾ ਹੈ ਵਿਆਜ
ਨਿਲਾਮੀ ਵਿਚ ਸਸਤੀ ਖਰੀਦ ਸਕਦੇ ਹੋ ਪ੍ਰਾਪਰਟੀ
ਜਦੋਂ ਵਿਅਕਤੀ ਕਰਜ਼ ਦੀ ਈਐਮਆਈ ਨਹੀਂ ਦਿੰਦੇ ਤਾਂ ਬੈਂਕ ਬਕਾਏਦਾਰਾਂ ਨੂੰ ਨੋਟਿਸ ਭੇਜਦਾ ਹੈ।
ਟੈਕਸ ਵਾਧੇ ਤੋਂ ਬਾਅਦ 'ਐਪਲ' ਦਾ ਆਈ ਫ਼ੋਨ ਹੋਵੇਗਾ ਮਹਿੰਗਾ
ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ 'ਤੇ ਨਵਾਂ ਟੈਕਸ ਨਾ ਸਿਰਫ ਵੱਡੀ ਸਮਾਰਟ...
ਆਈਟੀ ਦਾ 700 ਕਰੋੜ ਰੁਪਏ ਦੀ ਟੈਕਸ ਚੋਰੀ ਪਤਾ ਲਗਾਉਣ ਦਾ ਦਾਅਵਾ
ਰਿਅਲ ਅਸਟੇਟ ਕੰਪਨੀ ਦੇ 40 ਦਫ਼ਤਰਾਂ 'ਤੇ ਮਾਰਿਆ ਗਿਆ ਛਾਪਾ
ਖੁਸ਼ਖ਼ਬਰੀ! ਲਗਾਤਾਰ ਤੀਜੇ ਦਿਨ ਸਸਤਾ ਹੋਇਆ ਪੈਟਰੋਲ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਸ਼ਨੀਵਾਰ ਨੂੰ ਰਾਹਤ ਮਿਲੀ ਹੈ। ਘਰੇਲੂ ਬਜ਼ਾਰ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਤੀਜੇ ਦਿਨ ਗਿਰਾਵਟ ਆਈ ਹੈ।