ਵਪਾਰ
ਆਟੋਮੋਬਾਈਲ ਸੈਕਟਰ ਦੀ ਮੰਦੀ ਲਗਾਤਾਰ ਜਾਰੀ
ਮੱਧ ਵਰਗ ਛੋਟੀ ਅਤੇ ਐਸ.ਯੂ.ਵੀ. ਕਾਰ ਨਹੀਂ ਖ਼ਰੀਦ ਰਿਹਾ ਅਤੇ ਵਪਾਰਕ ਵਾਹਨਾਂ ਨੂੰ ਵੀ ਖ਼ਰੀਦਦਾਰ ਨਹੀਂ ਮਿਲ ਰਹੇ।
ਹੁਣ ਭਾਰਤ ਵਿਚ ਸੇਵਾਵਾਂ ਦੇਵੇਗਾ ਇਹ ਚੀਨੀ ਬੈਂਕ, ਆਰਬੀਆਈ ਨੇ ਦਿਖਾਈ ਹਰੀ ਝੰਡੀ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕ ਆਫ ਚਾਈਨਾ ਨੂੰ ਦੇਸ਼ ਵਿਚ ਰੈਗੂਲਰ ਬੈਂਕ ਸੇਵਾਵਾਂ ਦੇਣ ਲਈ ਇਜਾਜ਼ਤ ਦੇ ਦਿੱਤੀ ਹੈ।
Income Tax Return ਕਰਨਾ ਹੋਇਆ ਆਸਾਨ
ਇਨਕਮ ਟੈਕਸ ਵਿਭਾਗ ਨੇ ਸ਼ੁਰੂ ਕੀਤੀ 'ਈ-ਫ਼ਾਈਲਿੰਗ ਲਾਈਟ' ਸਰਵਿਸ
ਰੈਨਬੈਕਸੀ ਦੇ ਸਾਬਕਾ ਸੀਈਓ ਮਲਵਿੰਦਰ ਮੋਹਨ ਸਿੰਘ ਦੇ ਘਰ ਈਡੀ ਦਾ ਛਾਪਾ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੈਨਬੈਕਸੀ ਦੇ ਸਾਬਕਾ ਸੀਈਓ ਮਲਵਿੰਦਰ ਮੋਹਨ ਸਿੰਘ ਅਤੇ ਸ਼ਿਵਿੰਦਰ ਮੋਹਨ ਸਿੰਘ ਦੇ ਘਰ ਛਾਪਾ ਮਾਰਿਆ ਹੈ।
1 ਅਗਸਤ ਤੋਂ ਸਸਤੀ ਹੋਣਗੀਆਂ ਇਹ ਤਿੰਨ ਚੀਜ਼ਾਂ
ਲੱਖਾਂ ਲੋਕਾਂ ਨੂੰ ਮਿਲੇਗਾ ਫ਼ਾਇਦਾ
ਸ਼ੇਅਰ ਬਜ਼ਾਰ: ਸੈਂਸੈਕਸ ਕਰੀਬ 300 ਅੰਕ ਟੁੱਟਿਆ, ਨਿਫ਼ਟੀ 11,100 ਦੇ ਹੇਠਾਂ ਬੰਦ
ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਜ਼ਾਰ ਗਿਰਾਵਟ ਨਾਲ ਬੰਦ ਹੋਇਆ ਹੈ।
‘ਕੈਫੇ ਕੌਫ਼ੀ ਡੇ’ ‘ਤੇ 7000 ਕਰੋੜ ਦਾ ਕਰਜ਼, ਮਾਲਕ ਹੋਇਆ ਲਾਪਤਾ
ਤਿੰਨ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਕੰਪਨੀ ਕੈਫੇ ਕੌਫ਼ੀ ਡੇ ਦੇ ਮਾਲਕ ਅਤੇ ਸਾਬਕਾ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਦੇ ਜਵਾਈ ਵੀਜੀ ਸਿਧਾਰਥ ਅਚਾਨਕ ਲਾਪਤਾ ਹੋ ਗਏ ਹਨ।
GST ਕਾਊਂਸਿਲ ਦਾ ਵੱਡਾ ਫ਼ੈਸਲਾ, ਇਲੈਕਟ੍ਰਿਕ ਵਾਹਨਾਂ 'ਤੇ GST ਦੀ ਦਰ ਘੱਟ ਕੇ 5 ਫ਼ੀਸਦੀ
ਜੀਐਸਟੀ ਕਾਊਂਸਿਲ ਨੇ ਇਲੈਕਟ੍ਰਿਕ ਵਹੀਕਲ 'ਤੇ ਜੀਐਸਟੀ ਦੀ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ...
ਇਸ ਸੂਬੇ ਵਿਚ ਪੈਪਸੀਕੋ ਨਿਵੇਸ਼ ਕਰੇਗੀ 514 ਕਰੋੜ ਰੁਪਏ
ਕੋਲਡ ਡ੍ਰਿੰਕਸ, ਚਿਪਸ ਆਦਿ ਬਣਾਉਣ ਵਾਲੀ ਮਲਟੀਨੈਸ਼ਨਲ ਕੰਪਨੀ ਪੈਪਸੀਕੋ ਇੰਡੀਆ ਨੇ ਉੱਤਰ ਪ੍ਰਦੇਸ਼ ਵਿਚ 514 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।
ਇਲੈਕਟ੍ਰੋਨਿਕ ਵਾਹਨਾਂ ਵਿਚ ਵਾਧਾ ਕਰਨ ਲਈ ਘੱਟ ਕੀਤਾ ਟੈਕਸ- ਜੀਐਸਟੀ ਕੌਂਸਲ
ਨਵੀਂ ਦਿੱਲੀ ਨੇ 2005 ਦੇ ਪੱਧਰ ਤੋਂ 2030 ਤਕ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 33-35 ਪ੍ਰਤੀਸ਼ਤ ਦੀ ਨਿਕਾਸੀ ਦੀ ਗਤੀ ਨੂੰ...