ਵਪਾਰ
Flipkart 'ਤੇ 'Super Sunday' ਸੇਲ Xiaomi ਅਤੇ Realme ਦੇ ਨਵੇਂ ਸਮਾਰਟਫੋਨਾਂ ਦੀ ਹੋਵੇਗੀ ਵਿਰਕੀ
ਇਹਨਾਂ ਦੀ ਵਿਕਰੀ 12 PM IST ਤੋਂ ਸ਼ੁਰੂ ਕੀਤੀ ਜਾਵੇਗੀ
ਬੀਮਾ ਪਾਲਿਸੀ ਲੈਂਦੇ ਸਮੇਂ ਕੈਸ਼ਬੈਕ ਵਿਚ ਹੋ ਸਕਦਾ ਹੈ ਘੁਟਾਲਾ
ਪਾਲਿਸੀ ਮੁਸ਼ਕਿਲ ਸਮੇਂ ਵਿਚ ਤੁਹਾਡੇ ਪਰਵਾਰ ਨੂੰ ਵਿਤੀ ਸੁਰੱਖਿਆ ਕਰਵਾਉਂਦਾ ਹੈ।
ਪਾਕਿਸਤਾਨ ਨੇ ਭਾਰਤ ਤੋਂ 250 ਕਰੋੜ ਰੁਪਏ ਦੇ ਰੇਬੀਜ਼ ਰੋਕੂ ਟੀਕੇ ਖ਼ਰੀਦੇ
ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਪਾਕਿ ਸੰਸਦ ਦੀ ਸਥਾਈ ਕਮੇਟੀ ਨੂੰ ਦਿੱਤੀ ਜਾਣਕਾਰੀ
ਰੋਜ਼ਾਨਾ 100 ਰੁਪਏ ਬਚਾ ਕੇ ਬਣ ਸਕਦੇ ਹੋ ਲੱਖਪਤੀ
ਜਾਣੋ ਇਸ ਸਕੀਮ ਬਾਰੇ
ਈ-ਵਾਹਨਾਂ 'ਤੇ ਟੈਕਸ ਵਿਚ ਵੱਡੀ ਗਿਰਾਵਟ ਦੀ ਤਿਆਰੀ
ਜੀਐਸਟੀ ਪ੍ਰੀਸ਼ਦ ਦੀ ਬੈਠਕ ਵਿਚ ਅੱਜ ਫ਼ੈਸਲੇ ਦੀ ਸੰਭਾਵਨਾ
ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਦਾ ਛੋਟਾ ਭਰਾ ਗ੍ਰਿਫ਼ਤਾਰ
ਧੋਖਾਧੜੀ ਅਤੇ 'ਤਾਕਤ ਦੀ ਦੁਰਵਰਤੋਂ' ਕਰਨ ਦਾ ਦੋਸ਼
ਆਈਟੀਆਰ ਵਿਚ ਗ਼ਲਤ ਜਾਣਕਾਰੀ ਦੇਣ 'ਤੇ ਭਰਨਾ ਪਵੇਗਾ 200 ਫ਼ੀਸਦੀ ਜ਼ੁਰਮਾਨਾ
ਆਮਦਨ ਰਿਟਰਨ ਦੀ ਜਾਂਚ ਬਿਗ ਡਾਟਾ ਐਨਾਲਿਟਿਕਸ ਸਿਸਟਮ ਦੁਆਰਾ ਵੀ ਕੀਤੀ ਜਾਵੇਗੀ
ਪੀਐਫ ਨੰਬਰ ਭੁੱਲ ਜਾਣ ਤੋਂ ਬਾਅਦ ਇਸ ਤਰ੍ਹਾਂ ਕਰੋ ਦੁਬਾਰਾ ਹਾਸਲ
ਪ੍ਰੋਵੀਡੈਂਟ ਫੰਡ ਅਕਾਉਂਟ ਕਰਮਚਾਰੀਆਂ ਦੀ ਕੰਪਨੀ ਵੱਲੋਂ ਖੋਲ੍ਹਿਆ ਜਾਂਦਾ ਹੈ।
ਲੋਕ ਸਭਾ ਨੇ ਸੂਚਨਾ ਅਧਿਕਾਰ ਸੋਧ ਬਿੱਲ ਨੂੰ ਦਿਤੀ ਪ੍ਰਵਾਨਗੀ
ਵਿਰੋਧੀ ਧਿਰਾਂ ਵਲੋਂ ਆਰਟੀਆਈ ਨੂੰ ਕਮਜ਼ੋਰ ਕਰਨ ਦਾ ਦੋਸ਼
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 50 ਦਿਨ 'ਚ ਸ਼ੇਅਰ ਬਾਜ਼ਾਰ 'ਚ ਨਿਵੇਸ਼ਕਾਂ ਦੇ 12 ਲੱਖ ਕਰੋੜ ਡੁੱਬੇ
ਮੋਦੀ ਸਰਕਾਰ ਨੇ 30 ਮਈ ਤੋਂ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ ਸੀ।