ਵਪਾਰ
ਪੰਜਾਬ ਨੈਸ਼ਨਲ ਬੈਂਕ ਵਿਚ ਜਲਦ ਹੋ ਜਾਵੇਗਾ ਇਨ੍ਹਾਂ ਤਿੰਨ ਬੈਂਕਾਂ ਦਾ ਰਲੇਵਾਂ
ਪੰਜਾਬ ਨੈਸ਼ਨਲ ਬੈਂਕ ਜਲਦ ਹੀ ਤਿੰਨ ਛੋਟੇ ਸਰਕਾਰੀ ਬੈਂਕਾਂ ਦਾ ਮਿਸ਼ਰਨ ਕਰ ਸਕਦਾ ਹੈ...
ਭਾਰਤੀ ਰਿਜ਼ਰਵ ਬੈਂਕ ਜਲਦ ਜਾਰੀ ਕਰੇਗਾ 10 ਰੁਪਏ ਦਾ ਨਵਾਂ ਨੋਟ
ਭਾਰਤੀ ਰਿਜ਼ਰਵ ਬੈਂਕ 10 ਰੁਪਏ ਦਾ ਨਵਾਂ ਨੋਟ ਜਲਦ ਹੀ ਜਾਰੀ ਕਰੇਗਾ। ਇਸ ਨੋਟ ‘ਤੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖ਼ਤ ਹੋਣਗੇ।
ਐਗਜ਼ਿਟ ਪੋਲ ਹੋਣ ਮਗਰੋਂ ਸ਼ੇਅਰ ਬਾਜ਼ਾਰ ’ਚ ਫੈਲੀ ਰੌਣਕ ਹੀ ਰੌਣਕ
ਜਾਣੋ ਅੰਕੜਿਆਂ ਦੇ ਆਧਾਰ ’ਤੇ ਸ਼ੇਅਰ ਬਾਜ਼ਾਰ ਦੀ ਸਥਿਤੀ
ਲੋਕ ਸਭਾ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ
ਸੋਮਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ।
ਐਗਜ਼ਿਟ ਪੋਲ ਤੋਂ ਬਾਅਦ ਸ਼ੇਅਰ ਬਜ਼ਾਰ ਵਿਚ ਆਇਆ ਵੱਡਾ ਉਛਾਲ
ਐਗਜ਼ਿਟ ਪੋਲ ਦੇ ਨਤੀਜਿਆਂ ਦਾ ਅਸਰ ਸੋਮਵਾਰ ਨੂੰ ਸ਼ੇਅਰ ਬਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਖੁੱਲੇ ਸ਼ੇਅਰ ਬਜ਼ਾਰ ਵਿਚ ਕਾਫੀ ਉਛਾਲ ਦੇਖਣ ਨੂੰ ਮਿਲਿਆ।
ਹੁਣ Amazon ‘ਤੇ ਬੁੱਕ ਕਰ ਸਕਦੇ ਹੋ ਫਲਾਈਟ, ਸ਼ੁਰੂ ਹੋਈ ਸਰਵਿਸ
ਭਾਰਤ ਵਿਚ ਲੋਕ ਹੁਣ ਦਿਗਜ਼ ਈ-ਕਾਮਰਸ ਕੰਪਨੀ ਐਮਾਜ਼ੋਨ ਦੀ ਐਪ ਅਤੇ ਉਸ ਦੀ ਵੈਬਸਾਈਟ...
ਹੁਣ ਮੋਬਾਇਲ ‘ਤੇ ਮੁਫ਼ਤ ਨਹੀਂ, ਲਾਈਵ ਟੀਵੀ ਬਣਨ ਜਾ ਰਿਹੈ ਇਹ ਨਿਯਮ
ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਹੌਟਸਟਾਰ, ਜਿਓ ਟੀਵੀ ਏਅਰਟੈੱਲ ਟੀਵੀ
ਫੇਸਬੁੱਕ ‘ਤੇ ਆਇਆ ਨਵਾਂ ਫੀਚਰ, ਸਭ ਤੋਂ ਵਧੀਆ ਦੋਸਤਾਂ ਨੂੰ ਦਿਖਾਓ ਸਭ ਤੋਂ ਉਤੇ
ਆਪਣੇ 2 ਅਰਬ 30 ਕਰੋੜ ਯੂਜਰਜ਼ ਲਈ ਫੇਸਬੁੱਕ ਆਪਣੇ ਨਿਊਜ਼ ਫੀਡ ਵਿੱਚ ਫੇਰਬਦਲ ਕਰ ਰਿਹਾ ਹੈ...
ਅਮਰੀਕਾ ਨੇ Huawei ਕੰਪਨੀ ਨੂੰ ਕਾਲੀ ਸੂਚੀ ਵਿਚ ਪਾਇਆ
ਚੀਨ ਨੇ ਦਿਤੀ ਜਵਾਬੀ ਕਾਰਵਾਈ ਦੀ ਧਮਕੀ
ਭਾਰਤ ਵਿਚ ਵਟਸਐਪ ਅਕਾਊਂਟ ਨੂੰ ਹੈਕ ਹੋਣ ਤੋਂ ਬਚਾਉਣ ਲਈ ਕੰਪਨੀ ਨੇ ਦੱਸਿਆ ਇਹ ਫਾਰਮੂਲਾ
ਮੈਸੇਜਿੰਗ ਐਪ ਵਟਸਐਪ ਨੇ ਅਪਣੇ 1.5 ਅਰਬ ਗਾਹਕਾਂ ਨੂੰ ਸਪਾਈਵੇਅਰ ਦੇ ਖਤਰੇ ਤੋਂ ਬਚਾਉਣ ਲਈ ਐਪ ਨੂੰ ਅਪਡੇਟ ਕਰਨ ਦੇ ਆਦੇਸ਼ ਦਿੱਤੇ ਹਨ।