ਵਪਾਰ
2 ਤੋਂ ਵੱਧ ਮਿਸ਼ਰਨ ਨਾਲ ਬਣੀਆਂ 150 ਦਵਾਈਆਂ 'ਤੇ ਸਰਕਾਰ ਲਗਾ ਸਕਦੀ ਹੈ ਪਾਬੰਦੀ!
ਬਾਜ਼ਾਰ ਵਿਚ ਜਲਦ ਹੀ ਦੋ ਜਾਂ ਇਸ ਤੋਂ ਵੱਧ ਦਵਾਈਆਂ ਦੇ ਮਿਸ਼ਰਣ ਨਾਲ ਬਣੀ ਦਵਾਈ ਮਿਲਣੀ ਬੰਦ ਜੋ ਸਕਦੀ ਹੈ...
ਹੁਣ 250 ਰੁਪਏ ‘ਚ ਹਾਸਲ ਕਰੋ Netflix ਸਬਸਕ੍ਰਿਪਸ਼ਨ
ਇਹ ਦੁਨੀਆ ਦਾ ਸਭ ਤੋਂ ਸਸਤਾ ਪਲੈਨ ਹੋਵੇਗਾ
ਹੁਣ ਪੈਟਰੋਲ ਦੀ ਨਹੀਂ ਲੋੜ! ਸੁਪਰਬਾਈਕ ਦੀ 320 ਕਿਲੋਮੀਟਰ ਮਾਈਲੇਜ਼
ਬਾਈਕ ਦਾ ਵਜ਼ਨ 206 ਕਿੱਲੋ ਹੋਵੇਗਾ
ਆਈ.ਓ.ਸੀ ਨੇ ਜੈਟ ਏਰਅਵੇਜ਼ ਨੂੰ ਈਂਧਨ ਦੀ ਸਪਲਾਈ ਰੋਕੀ
ਏਅਰਲਾਈਨ ਨੇ 26 ਜਹਾਜ਼ਾਂ ਦੇ ਬੇੜੇ ਨਾਲ ਅਪਣੀ ਉਡਾਣਾਂ ਦੀ ਗਿਣਤੀ ਵਿਚ ਭਾਰੀ ਕਟੌਤੀ ਕੀਤੀ
ਭਾਰਤ 'ਚ ਪਿਛਲੇ ਕੁਝ ਮਹੀਨਿਆਂ 'ਚ ਜਹਾਜ਼ਾਂ ਦੇ ਕਿਰਾਏ 'ਚ ਤੇਜ਼ੀ ਨਾਲ ਹੋਇਆ ਵਾਧਾ : ਰੀਪੋਰਟ
ਬੋਇੰਗ 737 ਮੈਕਸ ਜਹਾਜ਼ਾਂ ਨੂੰ ਸੇਵਾਵਾਂ ਤੋਂ ਹਟਾ ਦਿਤੇ ਜਾਣ ਕਾਰਨ ਸਥਿਤੀ ਹੋਰ ਖਰਾਬ ਹੋਈ
2500 ਅਰਬ ਦਾ ਸਭ ਤੋਂ ਮਹਿੰਗਾ ਤਲਾਕ: ਮੈਕੇਂਜੀ ਬੇਜਾਸ ਬਣੀ ਦੁਨੀਆਂ ਦੀ ਤੀਜੀ ਸਭ ਤੋਂ ਅਮੀਰ ਔਰਤ
ਕੋਰਟ ਦੇ ਫ਼ੈਸਲੇ ਤੋਂ ਬਾਅਦ ਅਗਲੇ 90 ਦਿਨਾਂ ਵਿਚ ਦੋਵੇਂ ਪਤੀ-ਪਤਨੀ ਆਧਿਕਾਰਿਕ ਰੂਪ ਨਾਲ ਹੋਣਗੇ ਵੱਖ
ਚੀਨ ਦੇ 5G ਨੂੰ ਇਸ ਦੇਸ਼ ਨੇ ਛੱਡਿਆ ਪਿਛੇ, ਸਮੇਂ ਤੋਂ ਪਹਿਲਾਂ ਸ਼ੁਰੂ ਕੀਤੀ 5G ਸੇਵਾ
1 ਸਕਿੰਟ ‘ਚ ਹੋ ਜਾਵੇਗੀ ਪੂਰੀ ਫ਼ਿਲਮ ਡਾਊਨਲੋਡ...
RBI ਨੇ ਰੇਪੋ ਰੇਟ ‘ਚ ਕੀਤੀ ਕਟੌਤੀ, ਇਹ ਲੋਨ ਹੋ ਸਕਦੇ ਹਨ ਸਸਤੇ
ਹੁਣ ਰੈਪੋ ਰੇਟ 6.25 ਫੀਸਦੀ ਤੋਂ ਘੱਟਕੇ 6 ਫੀਸਦੀ ਉੱਤੇ ਪਹੁੰਚ ਗਿਆ ਹੈ...
ਰਿਅਲਮੀ 3 ਨੇ 21 ਦਿਨਾਂ ‘ਚ ਕਾਇਮ ਕੀਤਾ ਵੱਡਾ ਰਿਕਾਰਡ
21 ਦਿਨਾਂ ‘ਚ 5 ਲੱਖ ਸਮਾਰਟਫੋਨ ਵੇਚੇ
ਭਾਰਤ ‘ਚ ਬਣਨੇ ਸ਼ੁਰੂ ਹੋਏ ਆਈਫੋਨ
ਇਸ ਲਿਸਟ ‘ਚ iPhone 6s ਅਤੇ iPhone SE ਵੀ ਸ਼ਾਮਲ