ਵਪਾਰ
ਵਿਜੈ ਮਾਲਿਆ ਨੇ ਬੈਂਕਾਂ ਨੂੰ ਕਿਹਾ, ‘ਮੇਰਾ ਪੈਸਾ ਲੈ ਲਓ ਤੇ ਜੈਟ ਏਅਰਵੇਜ ਨੂੰ ਬਚਾ ਲਓ’
ਬਿਜਨਸਮੈਨ ਵਿਜੈ ਮਾਲਿਆ ਨੇ ਭਾਰਤੀ ਬੈਂਕਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਦਾ ਪੈਸਾ ਲੈ ਲਵੇ ਅਤੇ ਨਗਦੀ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ ਨੂੰ ਬਚਾ ਲਵੇ...
ਡੁੱਬਣ ਕਿਨਾਰੇ ਸਰਕਾਰੀ ਟੈਲੀਫੋਨ ਕੰਪਨੀਆਂ
ਕੁੱਝ ਸਾਲ ਪਹਿਲਾਂ ਤੱਕ ਦੇਸ਼ ਦੇ ਲੋਕਾਂ ‘ਚ ਸੰਚਾਰ ਦਾ ਸਭ ਤੋਂ ਵੱਡਾ ਸਾਧਨ ਰਹੀਆਂ ਟੈਲੀਫੋਨ ਸੇਵਾਵਾਂ ਦੇਣ ਵਾਲੀਆਂ ਸਰਕਾਰੀ ਕੰਪਨੀਆਂ ਹੁਣ ਡੁੱਬਣ ਕੰਢੇ ਜਾਪ ਰਹੀਆਂ ਹਨ।
1 ਅਪ੍ਰੈਲ ਤੋਂ ਪਵੇਗੀ ਮਹਿੰਗਾਈ ਦੀ ਮਾਰ, ਤੁਹਾਡੀ ਜੇਬ ਹੋਵੇਗੀ ਹੋਰ ਢਿੱਲੀ
ਨਵੇਂ ਵਿੱਤੀ ਸਾਲ ਦੀ 1 ਅਪ੍ਰੈਲ ਤੋਂ ਹੋਵੇਗੀ ਸ਼ੁਰੂਆਤ
ਇਲੈਕਟ੍ਰਾਨਿਕ ਗੱਡੀਆਂ ‘ਤੇ ਚੁੱਕਿਆ ਜਾ ਸਕਦਾ ਹੈ ਸਬਸਿਡੀ ਦਾ ਫਾਇਦਾ
ਸਰਕਾਰ ਦੀ ਫੇਮ ਇੰਡੀਆ ਯੋਜਨਾ ਦਾ ਲਾਭ ਉਠਾਉਣ ਲਈ ਇਲੈਕਟ੍ਰਾਨਿਕ ਵਾਹਨ ਮਾਲਕਾਂ ਨੂੰ ਸਰਕਾਰੀ ਏਜੰਸੀਆਂ ਤੋਂ ਲਿਆ ਗਿਆ ਪ੍ਰਮਾਣਿਕ ਪਰਮਿਟ ਦਿਖਾਉਣਾ ਹੋਵੇਗਾ।
31 ਮਾਰਚ ਤਕ ਬੰਦ ਹੋ ਸਕਦੇ ਹਨ 1.13 ਲੱਖ ATM
ਨਵੇਂ ਨੋਟਾਂ ਦੇ ਹਿਸਾਬ ਨਾਲ ਏ.ਟੀ.ਐਮ. ਸਿਸਟਮ ਨੂੰ ਬਦਲਣਾ ਪਵੇਗਾ
ਭਾਰੀ ਗਿਰਾਵਟ ਨਾਲ ਸ਼ੇਅਰ ਬਜ਼ਾਰ ਹੋਇਆ ਬੰਦ
ਅੰਤਰਰਾਸ਼ਟਰੀ ਬਜ਼ਾਰਾਂ ਤੋਂ ਕਮਜ਼ੋਰ ਸੰਕੇਤ ਮਿਲਣ ਤੋਂ ਬਾਅਦ ਸੋਮਵਾਰ ਨੂੰ ਘਰੇਲੂ ਸ਼ੇਅਰ ਬਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋ ਗਏ।
ਦੂਰਸੰਚਾਰ ਵਿਭਾਗ ਨੇ ਕੀਤੀ ਅਪੀਲ BSNL MTNL ਦੀ ਬਿਜਲੀ ਨਾ ਕੱਟੇ
ਵਿਭਾਗ ਨੇ ਕਿਹਾ ਕਿ ਦੋਵੇਂ ਕੰਪਨੀਆਂ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਆਮ ਚੋਣਾਂ ਲਈ ਮਹੱਤਵਪੂਰਣ ਸਵੇਵਾਂ ਦੇ ਰਹੀਆਂ ਹਨ
ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਨੇ ਅਸਤੀਫ਼ਾ ਦਿੱਤਾ
ਜੈਟ ਏਅਰਵੇਜ਼ ਕੰਪਨੀ ਨੂੰ 1500 ਕਰੋੜ ਰੁਪਏ ਦੀ ਵਾਧੂ ਫੰਡਿੰਗ ਮਿਲੇਗੀ
ਪੇਮੈਂਟ ਬੈਂਕ ਮੁਖੀਆਂ ਨਾਲ ਮੁਲਾਕਾਤ ਕਰਨਗੇ RBI ਗਵਰਨਰ
ਸੈਂਡਬਾਕਸ ਗਾਈਡਲਾਈਨਸ ਜਲਦ ਹੋਣਗੀਆਂ ਜਾਰੀ
ਸਰਕਾਰ ਨੇ ਬੈਂਕਾਂ ਨੂੰ ਦਿਤਾ ਨਿਰਦੇਸ਼- ਜੈੱਟ ਏਅਰਵੇਜ਼ ਨੂੰ ਦੀਵਾਲੀਆ ਹੋਣ ਤੋਂ ਬਚਾਓ
ਭਾਰਤ ਵਿਚ ਐਵੀਏਸ਼ਨ ਸੈਕਟਰ ਵਿਚ ਲਗਭੱਗ 10 ਲੱਖ ਲੋਕਾਂ ਨੂੰ ਮਿਲਿਆ ਹੋਇਆ ਹੈ ਰੋਜ਼ਗਾਰ