ਵਪਾਰ
ਵਿਅਸਤ ਘੰਟਿਆਂ 'ਚ ਸਲਾਟ ਲਈ ਵਾਧੂ ਡਿਊਟੀ ਲਗਾਉਣ 'ਤੇ ਵਿਚਾਰ ਕਰ ਰਿਹੈ ਹਵਾਈ ਅੱਡਾ ਅਥਾਰਟੀ
ਹਵਾਈ ਅੱਡਿਆਂ 'ਤੇ ਵਿਅਸਤ ਸਮੇਂ ਦੇ ਦੌਰਾਨ ਏਅਰਲਾਈਨ ਕੰਪਨੀਆਂ ਨੂੰ ਸਲਾਟ ਦੇ ਇਸਤੇਮਾਲ ਲਈ ਵਾਧੂ ਡਿਊਟੀ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਇਕ ਉੱਚ ਅਧਿਕਾਰੀ ਨੇ ਇਹ..
ਐਮੇਜ਼ਾਨ-ਫ਼ਲਿਪਕਾਰਟ ਦੀ ਮਹਾਂਸੇਲ ਸ਼ੁਰੂ
ਐਮੇਜ਼ਾਨ ਇੰਡੀਆ ਅਤੇ ਫ਼ਲਿਪਕਾਰਟ ਦੋਵੇਂ ਈ-ਕਾਮਰਸ ਸਾਈਟਾਂ ਨੇ ਅੱਜ ਯਾਨੀ ਕਿ 16 ਜੁਲਾਈ ਤੋਂ ਸੇਲ ਦਾ ਆਯੋਜਨ ਕੀਤਾ ਹੈ............
ਮਾਰੂਤੀ ਸੁਜ਼ੂਕੀ ਦੀ ਨਵੀਂ ਸ਼ਿਆਜ਼ 'ਚ ਕੀਤੇ ਜਾ ਸਕਦੇ ਨੇ ਕਈ ਬਦਲਾਅ
ਨਵੀਂ ਹੌਂਡਾ ਅਮੇਜ਼ ਅਤੇ ਟੋਇਟਾ ਯਾਰਿਸ ਤੋਂ ਬਾਅਦ 2018 'ਚ ਕਈ ਹੋਰ ਸਿਡਾਨ ਕਾਰਾਂ ਵੀ ਆਉਣ ਵਾਲੀਆਂ ਹਨ..........
ਸਾਲ ਦੀ ਸਭ ਤੋਂ ਜ਼ਿਆਦਾ ਉਚਾਈ 'ਤੇ ਥੋਕ ਮਹਿੰਗਾਈ, ਜੂਨ 'ਚ 5.77 ਫ਼ੀਸਦੀ ਦਰਜ
ਥੋਕ ਮੁੱਲ ਸੂਚਕ ਅੰਕ 'ਤੇ ਅਧਾਰਤ ਮੁਦਰਾਸਫਿਤੀ ਜੂਨ ਵਿਚ ਵਧ ਕੇ 5.77 ਫ਼ੀਸਦੀ 'ਤੇ ਪਹੁੰਚ ਗਈ ਜੋ ਚਾਰ ਸਾਲ ਵਿਚ ਸਭ ਤੋਂ ਜ਼ਿਆਦਾ ਹੈ। ਮੁੱਖ ਰੂਪ ਨਾਲ ਸਬਜ਼ੀਆਂ...
ਫਸੇ ਕਰਜ਼ਿਆਂ ਦਾ ਮਾਮਲਾ ਪਹਿਲੀ ਤਿਮਾਹੀ 'ਚ ਪੀ.ਐਨ.ਬੀ. ਨੇ ਵਸੂਲੇ 7,700 ਕਰੋੜ
ਨਵੀਂ ਦਿੱਲੀ ਘੋਟਾਲੇ ਕਾਰਨ ਪ੍ਰਭਾਵਤ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 7,700 ਕਰੋੜ ਰੁਪਏ ਤੋਂ ਜ਼ਿਆਦਾ ਫਸੇ ਹੋਏ ...
ਪੀਐਫ਼ਆਰਡੀਏ ਨੇ ਪੈਨਸ਼ਨ ਵੰਡ ਕੇਂਦਰਾਂ ਲਈ ਨਵੇਂ ਨਿਯਮਾਂ ਨੂੰ ਜਾਰੀ ਕੀਤੇ
ਪੈਨਸ਼ਨ ਫੰਡ ਰੈਗੂਲੇਟਰ ਪੀਐਫ਼ਆਰਡੀਏ ਨੇ ਪੈਨਸ਼ਨ ਉਤਪਾਦਾਂ ਦੀ ਵੰਡ ਵਿਵਸਥਾ ਮਜਬੂਤ ਬਣਾਉਣ ਲਈ ਵਿਕਰੀ ਕੇਂਦਰ (ਪੁਆਇੰਟ ਆਫ਼ ਪ੍ਰਜ਼ੈਂਸ - ਪੀਓਪੀ) ਨਾਲ ਜੁਡ਼ੇ ਨਵੇਂ ਨਿਯਮ...
ਸਾਹਮਣੇ ਨਹੀਂ ਆ ਰਹੇ ਸਵਿਸ ਬੈਂਕਾਂ 'ਚ ਭਾਰਤੀਆਂ ਦੇ ਸ਼ਕੀ ਖਾਤਿਆਂ ਦੇ ਦਾਅਵੇਦਾਰ
ਸਵਿਜ਼ਰਲੈਂਡ ਦੇ ਬੈਂਕਾਂ ਵਿਚ ਗ਼ੈਰਕਾਨੂੰਨੀ ਕਾਲੇ ਪੈਸੇ ਦੇ ਮੁੱਦੇ ਭਾਰਤ ਵਿਚ ਲਗਾਤਾਰ ਚੱਲ ਰਹੇ ਤਿੱਖੀ ਰਾਜਨੀਤਕ ਬਹਿਸ ਦੇ ਬਾਵਜੂਦ ਇਸ ਬੈਂਕਾਂ ਵਿਚ ਭਾਰਤੀਆਂ ਦੇ ਸ਼ਕੀ...
ਖਾਣਾ ਪਕਾਉਣ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਗੈਸਾਂ 'ਤੇ ਸਬਸਿਡੀ ਦੇਣ ਦੀ ਤਿਆਰੀ
ਨੀਤੀ ਕਮਿਸ਼ਨ ਐਲਪੀਜੀ ਸਬਸਿਡੀ ਦੀ ਜਗ੍ਹਾ ਰਸੋਈ ਗੈਸ ਸਬਸਿਡੀ ਲਿਆਉਣ ਦੇ ਪ੍ਰਸਤਾਵ ਉਤੇ ਕੰਮ ਕਰ ਰਿਹਾ ਹੈ। ਇਸ ਦਾ ਮਕਸਦ ਖਾਣਾ ਪਕਾਉਣ ਲਈ ਪਾਈਪ ਦੇ ਜ਼ਰੀਏ ਘਰਾਂ ਵਿਚ...
ਬੀਤੇ ਹਫ਼ਤੇ ਸੋਨੇ, ਚਾਂਦੀ ਕੀਮਤਾਂ 'ਚ ਗਿਰਾਵਟ
ਵਿਸ਼ਵ ਬਾਜ਼ਾਰਾਂ ਵਿਚ ਕਮਜ਼ੋਰ ਰੁਝਾਨ ਅਤੇ ਸਥਾਨਕ ਗਹਿਣਾ ਵਪਾਰੀਆਂ ਦੀ ਕਮਜ਼ੋਰ ਮੰਗ ਦੇ ਕਾਰਨ ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿਚ ਬੀਤੇ ਹਫ਼ਤੇ ਸੋਨੇ ਦੀ ਚਮਕ ਘੱਟ ਹੋਈ ਅਤੇ ਇਸ...
ਡੀਆਰਆਈ ਨੇ ਦੋ ਹਜ਼ਾਰ ਕਰੋੜ ਰੁਪਏ ਦੇ ਮਨੀ ਲਾਂਡਰਿੰਗ ਘਪਲੇ ਦਾ ਭਾਂਡਾ ਭੰਨਿਆ
ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਭਾਰਤ ਡਾਇਮੰਡ ਬੋਰਸ (ਬੀਡੀਬੀ) ਵਿਚ 2000 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਚਾਰ...