ਵਪਾਰ
ਸ਼ੁਰੂਆਤੀ ਤੇਜ਼ੀ ਤੋਂ ਬਾਅਦ ਸੈਂਸੈਕਸ - ਨਿਫ਼ਟੀ ਡਿਗਿਆ
ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਤ ਰੁਝਾਨ ਤੋਂ ਅੱਜ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਸ਼ੇਅਰ ਬਾਜ਼ਾਰ 'ਚ ਸੁਧਾਰ ਦੇਖਣ ਨੂੰ ਮਿਲਿਆ ਪਰ ਛੇਤੀ ਹੀ ਬਾਜ਼ਾਰ ਤੇਜ਼ੀ ਨਾਲ ਲਾਲ ਨਿਸ਼ਾਨ 'ਤੇ...
ਕੰਪਨੀ 'ਚ ਕਰਮਚਾਰੀਆਂ ਦੀ ਤਨਖ਼ਾਹ ਹੈ ਬਹੁਤ ਘੱਟ ਤਾਂ ਜਾਂਚ ਕਰਾਵੇਗੀ ਸਰਕਾਰ
ਜੇਕਰ ਕਿਸੇ ਕੰਪਨੀ ਜਾਂ ਸਥਾਪਨਾ 'ਚ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਤਨਖ਼ਾਹ ਆਮ ਤੌਰ 'ਤੇ ਬੇਹੱਦ ਘੱਟ ਹੈ ਤਾਂ ਸਰਕਾਰ ਇਸ ਗੱਲ ਦੀ ਜਾਂਚ ਕਰਾਵੇਗੀ। ਕਰਮਚਾਰੀ ਭਵਿੱਖ...
ਪਟਰੌਲ - ਡੀਜ਼ਲ ਦੀਆਂ ਕੀਮਤਾਂ 'ਚ ਹੁਣ ਤਕ ਸੱਭ ਤੋਂ ਜ਼ਿਆਦਾ ਵਾਧਾ
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਐਤਵਾਰ ਨੂੰ ਰਾਜਧਾਨੀ ਦਿੱਲੀ 'ਚ ਰਿਕਾਰਡ ਉਚਾਈ 'ਤੇ ਪਹੁੰਚ ਗਈ। ਤੇਲ ਕੰਪਨੀਆਂ ਵਲੋਂ ਜਾਰੀ ਕੀਮਤ ਸੂਚੀ ਮੁਤਾਬਕ ਦਿੱਲੀ 'ਚ ਪਟਰੌਲ...
ਭਾਰਤ ਦੁਨੀਆਂ ਦਾ ਛੇਵਾਂ ਸੱਭ ਤੋਂ ਅਮੀਰ ਦੇਸ਼, ਖ਼ਜ਼ਾਨੇ 'ਚ ਭਰੇ ਹਨ 559 ਲੱਖ ਕਰੋਡ਼ : ਸਵੇਖਣ
ਭਾਰਤ ਦੁਨੀਆਂ ਦਾ ਛੇਵਾਂ ਸੱਭ ਤੋਂ ਅਮੀਰ ਦੇਸ਼ ਬਣ ਗਿਆ ਹੈ। ਦੇਸ਼ ਦੀ ਕੁਲ ਦੌਲਤ 559 ਲੱਖ ਕਰੋਡ਼ ਰੁਪਏ (8,230 ਅਰਬ ਡਾਲਰ) ਤੋਂ ਜ਼ਿਆਦਾ ਹੋ ਗਈ ਹੈ। ਇਹ ਗੱਲ AFR ਏਸ਼ੀਆ...
ਅਮਰੀਕਾ ਦਾ ਵਪਾਰਕ ਘਾਟਾ ਖ਼ਤਮ ਕਰਨ ਲਈ ਚੀਨ ਕਰੇਗਾ ਮਦਦ
ਮਰੀਕਾ ਵਿਚ ਚਲ ਰਹੇ ਕਾਰੋਬਾਰੀ ਵਿਵਾਦ ਨੂੰ ਖ਼ਤਮ ਕਰਨ ਲਈ ਚੀਨ ਨੇ ਇਕ ਲਾਹੇਵੰਦ ਕੋਸ਼ਿਸ਼ ਕੀਤੀ ਹੈ।
ਪਟਰੌਲ-ਡੀਜ਼ਲ ਖ਼ਰੀਦਣ ਲਈ ਕਰਜ਼ ਦੇਵੇਗੀ ਐਸ.ਟੀ.ਐਫ਼.ਸੀ. ਕੰਪਨੀ
ਸ੍ਰੀਰਾਮ ਟਰਾਂਸਪੋਰਟ ਫ਼ਾਇਨਾਂਸ ਕੰਪਨੀ (ਐਸ.ਟੀ.ਐਫ਼.ਸੀ.) ਹਿੰਦੁਸਤਾਨ ਪਟਰੌਲੀਅਮ ਦੇ ਪਟਰੌਲ ਪੰਪਾਂ 'ਤੇ ...
ਸਰਕਾਰ ਨੇ ਨਹੀਂ ਪ੍ਰਗਟਾਈ ਪਟਰੌਲ-ਡੀਜ਼ਲ ਦੀ ਕਸਟਮ ਡਿਊਟੀ 'ਚ ਕਟੌਤੀ ਦੀ ਵਚਨਬੱਧਤਾ
ਸਰਕਾਰ ਨੇ ਤੇਲ ਦੇ ਵਧਦੇ ਮੁੱਲ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਕਸਟਮ ਡਿਊਟੀ 'ਚ ਕਟੌਤੀ ਨੂੰ ਲੈ ਕੇ ਕੋਈ ਵਚਨਬੱਧਤਾ ਨਹੀਂ ਪ੍ਰਗਟਾਈ ਹੈ। ਉਸ ਨੇ ਕਿਹਾ ਹੈ ਕਿ ਕੱਚੇ...
ਵਾਲਮਾਰਟ ਫ਼ਲਿਪਕਾਰਟ ਪ੍ਰਾਪਤੀ ਤੋਂ ਬਾਅਦ ਮਨਜ਼ੂਰੀ ਲਈ ਪਹੁੰਚੀ ਸੀਸੀਆਈ
ਛੋਟਾ ਕਾਰੋਬਾਰ ਕਰਨ ਵਾਲੀ ਵਿਸ਼ਵ ਕੰਪਨੀ ਵਾਲਮਾਰਟ ਨੇ ਈ-ਕਾਮਰਸ ਕੰਪਨੀ ਫ਼ਲਿਪਕਾਰਟ _ਚ ਵੱਡੀ ਹਿੱਸੇਦਾਰੀ ਖ਼ਰੀਦਣ ਦੀ ਅਪਣੀ ਪੇਸ਼ਕਸ਼ 'ਤੇ ਮਨਜ਼ੂਰੀ ਲੈਣ ਲਈ ਬਿਜ਼ਨਸ...
ਡਾਲਰ ਦੇ ਮੁਕਾਬਲੇ ਸ਼ੁਰੂਆਤੀ ਕੰਮ-ਕਾਜ 'ਚ ਰੁਪਈਆ 17 ਪੈਸੇ ਡਿਗਿਆ
ਦਰਾਮਦਕਾਰਾਂ ਅਤੇ ਬੈਂਕਾਂ ਵਲੋਂ ਅਮਰੀਕੀ ਕਰੰਸੀ ਦੀ ਤਾਜ਼ਾ ਮੰਗ ਤੇ ਸ਼ੁਰੂਆਤੀ ਕੰਮਕਾਜ ਵਿਚ ਡਾਲਰ ਦੇ ਮੁਕਾਬਲੇ ਰੁਪਈਆ 17 ਪੈਸੇ ਕਮਜ਼ੋਰ ਹੋ ਕੇ 67.87 ਰੁਪਏ ...
ਪੀਐਨਬੀ ਘਪਲਾ: ਈਡੀ ਵਲੋਂ ਮੇਹੁਲ ਚੋਕਸੀ ਦੀ ਕੰਪਨੀ ਦੇ 85 ਕਰੋੜ ਦੇ ਗਹਿਣੇ ਜ਼ਬਤ
(ਈਡੀ) ਨੇ ਪੰਜਾਬ ਨੈਸ਼ਨਲ ਬੈਂਕ ਦੇ 13,000 ਕਰੋੜ ਦੇ ਘੋਟਾਲੇ ਵਿਚ ਮੇਹੁਲ ਚੋਕਸੀ ਦੀ ਕੰਪਨੀ ਗੀਤਾਂਜਲੀ ਸਮੂਹ ਦੇ 85 ਕਰੋੜ ਰੁਪਏ ਦੇ 34,000 ਗਹਿਣੇ ਜ਼ਬਤ ਕੀਤੇ ਹਨ।