ਵਪਾਰ
ਆਰਥਕ ਵਾਧਾ ਦਰ 2018-19 'ਚ 7.5 ਫ਼ੀ ਸਦੀ ਤਕ ਪਹੁੰਚਣ ਦੀ ਉਮੀਦ : ਰਾਜੀਵ ਕੁਮਾਰ
ਸਰਕਾਰੀ ਵਿਚਾਰਵਾਨਾਂ ਨੀਤੀ ਕਮਿਸ਼ਨ ਦੇ ਉਪ-ਪਰਧਾਨ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਚਾਲੂ ਵਿੱਤੀ ਸਾਲ 'ਚ ਦੇਸ਼ ਦੀ ਆਰਥਕ ਵਾਧਾ ਦਰ 7.5 ਫ਼ੀ ਸਦੀ ਤਕ ਪਹੁੰਚ ਸਕਦੀ ਹੈ...
YouTube ਨੇ ਡਿਲੀਟ ਕੀਤੇ 80 ਲੱਖ ਤੋਂ ਜ਼ਿਆਦਾ ਵੀਡੀਓਜ਼, ਜਾਣੋ ਕਾਰਨ
ਯੂਟਿਊਬ ਨੇ ਅਪਣੀ ਰਿਪੋਰਟ 'ਚ ਕਿਹਾ ਹੈ ਕਿ ਉਸ ਨੇ ਪਿਛਲੇ ਸਾਲ ਦੀ ਆਖ਼ਰੀ ਤਿਮਾਹੀ 'ਚ ਅਪਲੋਡ ਕੀਤੇ 80 ਲੱਖ ਤੋਂ ਜ਼ਿਆਦਾ ਡਿਲੀਟ ਕੀਤੇ ਹਨ। ਇਹਨਾਂ 'ਚੋਂ ਕਈ ਪੋਰਨ...
ਇੰਡੀਗੋ ਦੇ ਪ੍ਰਧਾਨ ਅਦਿਤਿਆ ਘੋਸ਼ ਦੇਣਗੇ ਅਸਤੀਫ਼ਾ
ਇੰਡੀਗੋ ਨੇ ਅਚਾਨਕ ਐਲਾਨ ਕੀਤਾ ਕਿ ਉਸ ਦੇ ਪ੍ਰਧਾਨ ਅਤੇ ਨਿਰਦੇਸ਼ਕ ਅਦਿਤਿਆ ਘੋਸ਼ ਅਹੁਦੇ ਤੋਂ ਅਸਤੀਫ਼ਾ ਦੇਣਗੇ। ਕੰਪਨੀ ਗ੍ਰੈਗਰੀ ਟੇਲਰ ਨੂੰ ਪ੍ਰਧਾਨ ਅਤੇ ਮੁੱਖ...
ਫਿਚ ਨੇ ਭਾਰਤ ਦੀ ਰੇਟਿੰਗ ‘ਬੀਬੀਬੀ -’ ਦੇ ਪੱਧਰ 'ਤੇ ਬਰਕਰਾਰ ਰੱਖੀ
ਰੇਟਿੰਗ ਏਜੰਸੀ ਫਿਚ ਨੇ ਮੋਦੀ ਸਰਕਾਰ ਨੂੰ ਝਟਕਾ ਦਿਤਾ ਹੈ। ਫਿਚ ਨੇ ਭਾਰਤ ਦੀ ਰੇਟਿੰਗ 'ਚ ਇਸ ਸਾਲ ਵੀ ਬਦਲਾਅ ਨਹੀਂ ਕੀਤਾ ਹੈ। ਫਿਚ ਨੇ ਭਾਰਤ ਦੀ ਸੋਵੇਰਨ ਰੇਟਿੰਗ...
ਨੋਟਬੰਦੀ ਅਸਲ 'ਚ ਹੋਈ ਬੇਅਸਰ, ਆਰ.ਬੀ.ਆਈ. ਨੇ ਅਪਣੀ ਰੀਪੋਰਟ 'ਚ ਮੰਨਿਆ
ਭਾਰਤ 'ਚ ਨੋਟਬੰਦੀ ਅਸਲ 'ਚ ਹੀ ਬੇਅਸਰ ਹੋ ਗਈ ਹੈ। ਆਰ.ਬੀ.ਆਈ. ਦੇ ਤਾਜ਼ਾ ਅੰਕੜਿਆਂ ਤਾਂ ਇਹੀ ਸਥਿਤੀ ਬਿਆਨ ਕਰ ਰਹੇ ਹਨ। ਰਿਜ਼ਰਵ ਬੈਂਕ ਦੀ ਰੀਪੋਰਟ ਮੁਤਾਬਕ ਲੋਕ...
ਸਰਕਾਰ ਨੇ 2017-18 'ਚ ਜੀਐਸਟੀ ਤੋਂ ਇਕੱਠੇ ਕੀਤੇ 7.41 ਲੱਖ ਕਰੋੜ ਰੁਪਏ
'ਇਕ ਦੇਸ਼ ਇਕ ਕਰ' ਦੀ ਤਰਜ਼ 'ਤੇ ਇਕ ਜੁਲਾਈ 2017 ਤੋਂ ਲਾਗੂ ਮਾਲ ਅਤੇ ਸੇਵਾ ਕਰ (ਜੀਐਸਟੀ) ਤੋਂ ਸਰਕਾਰ ਨੇ 2017-18 ਦੌਰਾਨ 7.41 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ...
ਸੜਕ ਦੁਰਘਟਨਾਵਾਂ ਰੋਕਣ ਲਈ ਗਡਕਰੀ ਨੇ ਵਾਹਨ ਕੰਪਨੀਆਂ ਨੂੰ ਦਿਤੀ ਕਈ ਬਦਲਾਅ ਕਰਨ ਦੀ ਸਲਾਹ
ਭਾਰਤ 'ਚ ਹਰ ਸਾਲ ਲੱਖਾਂ ਲੋਕਾਂ ਨੂੰ ਸੜਕ ਹਾਦਸਿਆਂ 'ਚ ਅਪਣੀ ਜਾਨ ਗਵਾਉਣੀ ਪੈਂਦੀ ਹੈ। ਅਕਸਰ ਲੋਕ ਸਰਕਾਰ ਨੂੰ ਵੀ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ...
ਕੱਚੇ ਤੇਲ ਕੀਮਤਾਂ 'ਚ ਵਾਧੇ ਦੇ ਬਾਵਜੂਦ ਭਾਰਤ ਦੀ ਆਰਥਿਕ ਵਾਧਾ ਦਰ 7.2 ਫ਼ੀ ਸਦੀ ਰਹਿਣ ਦਾ ਅਨੁਮਾਨ
ਨਿਰਮਾਣ ਖੇਤਰ ਦੀਆਂ ਗਤੀਵਿਧੀਆਂ 'ਚ ਤੇਜ਼ੀ ਨਾਲ ਦੇਸ਼ ਦੀ ਆਰਥਿਕ ਵਾਧਾ ਦਰ 2018 - 19 'ਚ ਵਧ ਕੇ 7.2 ਫ਼ੀ ਸਦੀ 'ਤੇ ਪਹੁੰਚ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ...
Reliance Jio 'ਚ ਇਸ ਸਾਲ ਹੋਣਗੀਆਂ ਲਗਭਗ 80 ਹਜ਼ਾਰ ਭਰਤੀਆਂ
ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਦੀ ਮੌਜੂਦਾ ਵਿੱਤੀ ਸਾਲ 'ਚ 75,000 ਤੋਂ 80,000 ਲੋਕਾਂ ਨੂੰ ਭਰਤੀ ਕਰਨ ਦੀ ਯੋਜਨਾ ਹੈ। ਕੰਪਨੀ ਦੇ ਮੁੱਖ ਮਨੁੱਖੀ ਸਰੋਤ ਅਫ਼ਸਰ ਸੰਜੈ...
ਆਈ.ਡੀ.ਬੀ.ਆਈ. ਬੈਂਕ ਧੋਖਾਧੜੀ ਮਾਮਲੇ 'ਚ ਏਅਰਸੈਲ ਦੇ ਸਾਬਕਾ ਪ੍ਰਮੋਟਰ ਦੀ ਕੰਪਨੀ 'ਤੇ ਕੇਸ ਦਰਜ
ਆਈ.ਡੀ.ਬੀ.ਆਈ. ਬੈਂਕ 'ਚ 600 ਕਰੋੜ ਦੇ ਲੋਨ ਧੋਖਾਧੜੀ ਮਾਮਲੇ 'ਚ ਜਾਂਚ ਏਜੰਸੀ ਸੀ.ਬੀ.ਆਈ. ਨੇ ਕੇਸ ਦਰਜ ਕਰ ਲਿਆ ਹੈ। ਏਅਰਸੈੱਲ ਦੇ ਸਾਬਕਾ ਪ੍ਰਮੋਟਰ ਸੀ. ਸ਼ਿਵਸ਼ੰਕਰਨ...