ਵਪਾਰ
ਸਰਕਾਰ ਨੇ ਜਮ੍ਹਾਂਖੋਰੀ ਰੋਕਣ ਲਈ ਦਾਲਾਂ ਨੂੰ ਸਟਾਕ ਕਰਨ ਦੀ ਹੱਦ ਮਿੱਥੀ
ਪੰਜ ਟਨ ਤੋਂ ਵੱਧ ਤੁੜ ਦਾਲ ਅਤੇ ਛੋਲਿਆਂ ਨੂੰ ਸਟਾਕ ਨਹੀਂ ਕਰ ਸਕਣਗੇ ਪ੍ਰਚੂਨ ਵਿਕਰੀਕਰਤਾ
Tomato price News: ਸਬਜ਼ੀ ਨੇ ਕੀਤਾ ਲੋਕਾਂ ਦੇ ਨੱਕ ’ਚ ਦਮ; ਆਲੂ-ਪਿਆਜ਼ ਤੋਂ ਬਾਅਦ ਵਧਿਆ ਟਮਾਟਰ ਦਾ ਭਾਅ
ਪਿਛਲੇ ਦੋ ਹਫ਼ਤਿਆਂ ’ਚ ਟਮਾਟਰ ਦੀ ਕੀਮਤ ਦੁਗਣੀ ਹੋ ਗਈ ਹੈ।
ਕੇਂਦਰੀ ਕੈਬਨਿਟ ਨੇ ਸਾਉਣੀ ਦੀਆਂ ਫਸਲਾਂ ਲਈ MSP ਨੂੰ ਪ੍ਰਵਾਨਗੀ ਦਿਤੀ, ਜਾਣੋ ਸਾਰੀਆਂ ਫ਼ਸਲਾਂ ਦੀਆਂ ਨਵੀਂਆਂ ਕੀਮਤਾਂ
ਸਰਕਾਰ ਨੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ’ਚ 117 ਰੁਪਏ ਦਾ ਵਾਧਾ ਕੀਤਾ
ਟੈਕਨੋਲੋਜੀ ਦੇ ਮਾਮਲੇ ’ਚ ਅਮਰੀਕਾ ਤੇ ਭਾਰਤ ਨੂੰ ਸੱਭ ਤੋਂ ਅੱਗੇ ਹੋਣਾ ਚਾਹੀਦਾ ਹੈ : ਡੋਭਾਲ
‘ਆਈ.ਸੀ.ਈ.ਟੀ.’ (ਭਾਰਤ-ਅਮਰੀਕਾ ਪਹਿਲਕਦਮੀ ਆਨ ਕਿ੍ਰਟੀਕਲ ਐਂਡ ਇਮਰਜਿੰਗ ਟੈਕਨਾਲੋਜੀ) ’ਤੇ ਕੇਂਦਰਿਤ ਉਦਯੋਗ ਗੋਲਮੇਜ਼ ਸੰਮੇਲਨ ਨੂੰ ਕੀਤਾ ਸੰਬੋਧਨ
Diesel demand melts: ਅੱਤ ਦੀ ਗਰਮੀ ਕਾਰਨ ਡੀਜ਼ਲ ਦੀ ਮੰਗ ਘਟੀ, ਜੂਨ 'ਚ ਵਿਕਰੀ 'ਚ ਚਾਰ ਫ਼ੀ ਸਦੀ ਦੀ ਗਿਰਾਵਟ
ਇਹ ਗਿਰਾਵਟ ਹੁਣ ਆਮ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਜਾਰੀ ਹੈ।
RBI ਨੂੰ 2024 ਲਈ ਬਿਹਤਰੀਨ ਜੋਖਮ ਪ੍ਰਬੰਧਨ ਪੁਰਸਕਾਰ ਮਿਲਿਆ
RBI ਵਲੋਂ ਕਾਰਜਕਾਰੀ ਨਿਰਦੇਸ਼ਕ ਮਨੋਰੰਜਨ ਮਿਸ਼ਰਾ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ
ਮਾਰਚ ਤਿਮਾਹੀ ਦੌਰਾਨ 8 ਵੱਡੇ ਸ਼ਹਿਰਾਂ ’ਚ ਕਿਫਾਇਤੀ ਘਰਾਂ ਦੀ ਵਿਕਰੀ 4 ਫੀ ਸਦੀ ਘਟੀ
ਸਸਤੇ ਘਰਾਂ ਦੀ ਘੱਟ ਸਪਲਾਈ ਅਤੇ ਲਗਜ਼ਰੀ ਅਪਾਰਟਮੈਂਟਾਂ ਦੀ ਉੱਚ ਮੰਗ ਰਿਹਾ ਕਾਰਨ
ਅਮਰੀਕੀ ਅਦਾਲਤ ਨੇ TCS ’ਤੇ ਠੋਕਿਆ 19.4 ਕਰੋੜ ਡਾਲਰ ਦਾ ਜੁਰਮਾਨਾ
ਭਾਰਤੀ ਕਰੰਸੀ ’ਚ ਜੁਰਮਾਨੇ ਦੀ ਕੁਲ ਰਕਮ ਲਗਭਗ 1,622 ਕਰੋੜ ਰੁਪਏ ਹੈ।
ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਜੀ-7 ਸਿਖਰ ਸੰਮੇਲਨ ਨੂੰ ਅਧਿਕਾਰਤ ਤੌਰ ’ਤੇ ਸਮਾਪਤ ਕੀਤਾ
ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਦਾ ਜ਼ਿਕਰ ਕੀਤਾ
Parag Milk Price: ਅਮੂਲ ਤੋਂ ਬਾਅਦ ਪਰਾਗ ਦਾ ਦੁੱਧ ਵੀ ਹੋਇਆ ਮਹਿੰਗਾ, ਹੁਣ ਇਕ ਲੀਟਰ ਦੁੱਧ ਲਈ ਅਦਾ ਕਰਨੇ ਪੈਣਗੇ ਇੰਨੇ ਪੈਸੇ
Parag Milk Price: ਕੀਮਤਾਂ ਵਿਚ ਦੋ ਰੁਪਏ ਦਾ ਕੀਤਾ ਵਾਧਾ