ਵਪਾਰ
ਵੇਰਕਾ ਨੇ ਲੱਸੀ ਦੀ ਕੀਮਤ ਵਿਚ 5 ਰੁਪਏ ਦਾ ਕੀਤਾ ਵਾਧਾ, ਹੁਣ 900 ਮਿ.ਲੀ. ਦਾ ਪੈਕਟ 30 ਦੀ ਥਾਂ 35 ਰੁਪਏ ਵਿਚ ਮਿਲੇਗਾ
ਨਵੀਂ ਪੈਕੇਜਿੰਗ ਅੱਜ ਤੋਂ ਬਾਜ਼ਾਰ ਵਿੱਚ ਉਪਲਬਧ
ਫਿਊਚਰਜ਼ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ
ਦਸੰਬਰ ਡਿਲੀਵਰੀ ਲਈ ਸੋਨੇ ਦੀਆਂ ਕੀਮਤਾਂ 1,800 ਰੁਪਏ ਜਾਂ 1.48 ਪ੍ਰਤੀਸ਼ਤ ਵਧ ਕੇ 1,23,657 ਰੁਪਏ ਪ੍ਰਤੀ 10 ਗ੍ਰਾਮ
ਭਾਰਤ 'ਚ ਦੀਵਾਲੀ ਦੀ ਵਿਕਰੀ ਰੀਕਾਰਡ 6 ਲੱਖ ਕਰੋੜ ਰੁਪਏ ਤੋਂ ਪਾਰ : ਵਪਾਰੀ ਸੰਸਥਾ
ਭੌਤਿਕ ਬਾਜ਼ਾਰਾਂ ਅਤੇ ਛੋਟੇ ਵਪਾਰੀਆਂ ਦੀ ਸ਼ਕਤੀਸ਼ਾਲੀ ਵਾਪਸੀ
ਸਰਕਾਰ ਨੇ GSTR-3B ਰਿਟਰਨ ਭਰਨ ਦੀ ਆਖਰੀ ਤਰੀਕ 25 ਅਕਤੂਬਰ ਤੱਕ ਵਧਾਈ
ਹਰ ਮਹੀਨੇ ਦੀ 20, 22 ਅਤੇ 24 ਤਰੀਕ ਦੇ ਵਿਚਕਾਰ ਭਰੀ ਜਾਂਦੀ ਹੈ GSTR-3B ਰਿਟਰਨ
ਧਨਤੇਰਸ ਉਤੇ ਦਿੱਲੀ ਦੇ ਬਾਜ਼ਾਰਾਂ 'ਚ ਸੋਨੇ ਦੀ ਕੀਮਤ 2,400 ਰੁਪਏ ਘਟੀ, ਖ਼ਰੀਦਦਾਰੀ ਨੇ ਪਾਰ ਕੀਤਾ 1 ਲੱਖ ਕਰੋੜ ਰੁਪਏ ਦਾ ਰੀਕਾਰਡ
ਡਿੱਗ ਕੇ 1,32,400 ਰੁਪਏ ਪ੍ਰਤੀ 10 ਗ੍ਰਾਮ ਹੋਈ ਕੀਮਤ
ਟਰੰਪ ਨੇ ਚੀਨ ਉਤੇ 157 ਫੀ ਸਦੀ ਟੈਰਿਫ ‘ਟਿਕਾਊ ਨਹੀਂ' ਦਸਿਆ
ਕਿਹਾ, ਬੀਜਿੰਗ ਵਲੋਂ ‘ਦੁਰਲੱਭ ਮਿੱਟੀਆਂ' ਦੇ ਖਣਿਜਾਂ 'ਤੇ ਨਿਰਯਾਤ ਕੰਟਰੋਲ ਸਖਤ ਕਰਨ ਤੋਂ ਬਾਅਦ ਹੀ ਟੈਰਿਫ ਨੂੰ 100٪ ਤਕ ਵਧਾਇਆ
ਮਾਨ ਸਰਕਾਰ ਰੀਅਲ ਅਸਟੇਟ ਸੈਕਟਰ ਵਿੱਚ ਕੰਮ ਕਰਨਾ ਸੁਖਾਵਾਂ ਬਣਾਉਣ ਲਈ ਵਚਨਬੱਧ: ਹਰਦੀਪ ਸਿੰਘ ਮੁੰਡੀਆਂ
ਅਗਲੇ ਦਿਨਾਂ ਦੌਰਾਨ ਜਲੰਧਰ ਅਤੇ ਲੁਧਿਆਣਾ ਵਿਖੇ ਬਿਲਡਰਾਂ ਅਤੇ ਸੰਬਧਤ ਵਿਕਾਸ ਅਥਾਰਟੀਆਂ ਵਿਚਾਲੇ ਹੋਵੇਗੀ ਮੀਟਿੰਗ
ਸੋਨਾ 1000 ਰੁਪਏ ਵਧ ਕੇ 1.31 ਲੱਖ ਰੁਪਏ ਪ੍ਰਤੀ ਤੋਲਾ ਹੋਇਆ
ਆਲਮੀ ਬਾਜ਼ਾਰ 'ਚ 4200 ਡਾਲਰ ਪ੍ਰਤੀ ਔਂਸ ਤੋਂ ਟੱਪੀ ਕੀਮਤ
ਤਿਉਹਾਰਾਂ ਦੀ ਖ਼ਰੀਦਦਾਰੀ ਨਾਲ ਸੋਨੇ ਅਤੇ ਚਾਂਦੀ ਦੀ ਕੀਮਤ ਨੇ ਬਣਾਏ ਨਵੇਂ ਰੀਕਾਰਡ
1 ਲੱਖ 30 ਹਜ਼ਾਰ ਲੱਖ ਰੁਪਏ ਪ੍ਰਤੀ 10 ਗ੍ਰਾਮ ਨੂੰ ਹੋਇਆ ਸੋਨਾ