ਵਪਾਰ
ਯਮਨ ਦੇ ਹੂਤੀ ਵਿਦਰੋਹੀਆਂ ਨੇ ਲਾਲ ਸਾਗਰ 'ਚ ਇਕ ਹੋਰ ਜਹਾਜ਼ ਡੋਬਿਆ
ਜਹਾਜ਼ 'ਤੇ ਸਵਾਰ ਇਕ ਭਾਰਤ ਸਮੇਤ 6 ਜਣਿਆਂ ਨੂੰ ਬਚਾਇਆ ਗਿਆ, 19 ਲਾਪਤਾ
7 ਸੂਬਿਆ ਨੇ ਸਕਿਊਰਟੀਜ਼ ਵੇਚ ਕੇ ਇਕੱਠੇ ਕੀਤੇ 13,300 ਕਰੋੜ ਰੁਪਏ
RBI ਨੇ ਜਾਰੀ ਕੀਤੇ ਅੰਕੜੇ
Pulwama Attack: Amazon ਤੋਂ ਖ਼ਰੀਦੀ ਸੀ ਪੁਲਵਾਮਾ ਹਮਲੇ ਵਿਚ ਵਰਤੀ ਗਈ ਧਮਾਕਾਖੇਜ਼ ਸਮੱਗਰੀ
ਫ਼ਰਵਰੀ 2019 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਭਾਰਤੀ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਗਿਆ ਸੀ
ਟਰੰਪ ਨੇ ਟੈਰਿਫ਼ ਬਾਰੇ ਚਿੱਠੀਆਂ ਭੇਜਣੀਆਂ ਸ਼ੁਰੂ ਕੀਤੀਆਂ, ਇਨ੍ਹਾਂ ਦੇਸ਼ਾਂ ਨੂੰ ਸਭ ਤੋਂ ਪਹਿਲਾਂ ਮਿਲਿਆ ਨੋਟਿਸ
ਜਾਪਾਨ ਤੇ ਦਖਣੀ ਕੋਰੀਆ ਉਤੇ 25 ਫੀ ਸਦੀ ਟੈਰਿਫ ਲਗਾਉਣ ਦਾ ਕੀਤਾ ਐਲਾਨ
ਵਿਕਸਤ ਭਾਰਤ ਟੀਚੇ ਨੂੰ ਹਾਸਲ ਕਰਨ ਲਈ ਸਾਲਾਨਾ 10 ਫੀ ਸਦੀ ਜੀ.ਡੀ.ਪੀ. ਵਿਕਾਸ ਦਰ ਦੀ ਲੋੜ : CII ਪ੍ਰਧਾਨ
10 ਫੀ ਸਦੀ ਦੀ ਔਸਤ ਨਾਂਮਾਤਰ ਜੀ.ਡੀ.ਪੀ. ਵਿਕਾਸ ਦਰ ਦੀ ਜ਼ਰੂਰਤ ਹੈ।
Aastha Punia News: ਆਸਥਾ ਪੂਨੀਆ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਬਣੀ ਲੜਾਕੂ ਪਾਇਲਟ
ਲੈਫਟੀਨੈਂਟ ਅਤੁਲ ਕੁਮਾਰ ਢੁਲ ਅਤੇ ਸਬ ਲੈਫਟੀਨੈਂਟ ਆਸਥਾ ਪੂਨੀਆ ਨੂੰ 'ਵਿੰਗਜ਼ ਆਫ਼ ਗੋਲਡ' ਨਾਲ ਸਨਮਾਨਿਤ ਕੀਤਾ ਗਿਆ।
Ransomware Wreaks Havoc : 53% ਭਾਰਤੀ ਕੰਪਨੀਆਂ ਨੇ ਹੈਕਰਾਂ ਨੂੰ ਦਿਤੀ ਫਿਰੌਤੀ
ਡਾਟਾ ਰਿਕਵਰੀ ਲਈ 10 ਲੱਖ ਡਾਲਰ ਤਕ ਕੀਤੇ ਖ਼ਰਚ
Anil Ambani vs SBI: ਅਨਿਲ ਅੰਬਾਨੀ ਨੂੰ ਵੱਡਾ ਝਟਕਾ, SBI ਨੇ RCom ਨੂੰ ਘੋਸ਼ਿਤ ਕੀਤਾ ਫ਼ਰਾਡ ਅਕਾਊਂਟ
SBI ਹੁਣ ਕੰਪਨੀ ਅਤੇ ਇਸ ਦੇ ਸਾਬਕਾ ਨਿਰਦੇਸ਼ਕ ਅਨਿਲ ਅੰਬਾਨੀ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਨੂੰ ਰਿਪੋਰਟ ਕਰਨ ਦੀ ਯੋਜਨਾ ਬਣਾ ਰਿਹਾ ਹੈ।
RBI ਵਲੋਂ 8500 ਕਰੋੜ ਦਾ ਕਰਜ਼ਾ ਦੇਣ ਦੀ ਮਨਜੂਰੀ ’ਤੇ Harpal Singh Cheema ਨੇ ਪ੍ਰਗਟਾਈ ਖ਼ੁਸ਼ੀ
ਕਿਹਾ, RBI ਨੇ ਸਾਡੀਆਂ ਯੋਜਨਾਵਾਂ ਤੇ ਗਾਇਡਲਾਈਨਜ਼ ’ਤੇ ਲਾਈ ਮੋਹਰ
LPG Cylinder Price: LPG ਸਿਲੰਡਰ ਹੋਇਆ ਸਸਤਾ, ਦਿੱਲੀ ਤੋਂ ਮੁੰਬਈ ਤੱਕ ਘਟੀਆਂ ਕੀਮਤਾਂ; ਜਾਣੋ ਨਵੇਂ ਰੇਟ...
ਦਿੱਲੀ ਵਿੱਚ, 19 ਕਿਲੋਗ੍ਰਾਮ ਵਾਲਾ ਵਪਾਰਕ ਐਲਪੀਜੀ ਸਿਲੰਡਰ ਹੁਣ 1665 ਰੁਪਏ ਵਿੱਚ ਮਿਲੇਗਾ