ਵਪਾਰ
ਐਲਨ ਮਸਕ ਦੀ ਨੈੱਟਵਰਥ 750 ਬਿਲੀਅਨ ਡਾਲਰ ਤੋਂ ਪਾਰ
ਭਾਰਤ ਦੇ 40 ਸਭ ਤੋਂ ਅਮੀਰਾਂ ਦੇ ਬਰਾਬਰ ਹੈ ਐਲਨ ਮਸਕ ਦੀ ਨੈਟਵਰਥ
ਬੈਂਕ ਧੋਖਾਧੜੀ ਮਾਮਲੇ 'ਚ ਈ.ਡੀ. ਨੇ ਅਨਿਲ ਅੰਬਾਨੀ ਦੇ ਬੇਟੇ ਤੋਂ ਕੀਤੀ ਪੁੱਛ-ਪੜਤਾਲ
34 ਸਾਲ ਦੇ ਅਨਮੋਲ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਦਰਜ ਕੀਤਾ ਗਿਆ
ਰੁਪਿਆ 12 ਪੈਸੇ ਮਜ਼ਬੂਤ ਹੋ ਕੇ 90.26 ਪ੍ਰਤੀ ਡਾਲਰ 'ਤੇ ਬੰਦ
RBI ਨੇ ਵਿਦੇਸ਼ੀ ਮੁਦਰਾ ਬਾਜ਼ਾਰਾਂ ਵਿੱਚ ਦਖਲ ਦਿੱਤਾ ਅਤੇ ਰੁਪਏ ਵਿੱਚ ਹੋਰ ਗਿਰਾਵਟ ਨੂੰ ਰੋਕਣ ਲਈ ਡਾਲਰ ਵੇਚੇ: ਅਨੁਜ ਚੌਧਰੀ
ਜਰਮਨੀ 'ਚ ਬੋਲੇ ਰਾਹੁਲ ਗਾਂਧੀ, ‘ਏਕਾਧਿਕਾਰ ਭਾਰਤ ਲਈ ਸਰਾਪ ਹੈ'
ਕਿਹਾ, ਐਮ.ਐਸ.ਐਮ.ਈ. ਨੂੰ ਆਰਥਕਤਾ ਉਤੇ ਮਜ਼ਬੂਤ ਪਕੜ ਦੇਣੀ ਪਵੇਗੀ
Silver ਦੀ ਕੀਮਤ 2 ਲੱਖ ਰੁਪਏ ਪ੍ਰਤੀ ਕਿਲੋ ਤੋਂ ਹੋਈ ਪਾਰ
17 ਦਸੰਬਰ ਨੂੰ IBJA ਅਨੁਸਾਰ ਚਾਂਦੀ 8,775 ਰੁਪਏ ਦੇ ਵਾਧੇ ਨਾਲ 2,00,75 ਰੁਪਏ ਪ੍ਰਤੀ ਕਿਲੋ ਹੋਈ
ਲੋਕ ਸਭਾ ਨੇ ਬੀਮਾ ਖੇਤਰ 'ਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ 100 ਫੀ ਸਦੀ ਤਕ ਵਧਾਉਣ ਦਾ ਬਿਲ ਪਾਸ ਕੀਤਾ
ਉੱਚ FDI ਉਦਯੋਗ ਵਿਚ ਵਧੇਰੇ ਖਿਡਾਰੀਆਂ ਨੂੰ ਆਕਰਸ਼ਿਤ ਕਰੇਗੀ ਅਤੇ ਬੀਮਾ ਪਾਲਿਸੀਆਂ ਨੂੰ ਵਧੇਰੇ ਕਿਫਾਇਤੀ ਬਣਾਏਗੀ : ਸੀਤਾਰਮਨ
ਲਗਾਤਾਰ 4 ਦਿਨਾਂ ਮਹਿੰਗਾ ਹੋਣ ਮਗਰੋਂ ਸੋਨਾ-ਚਾਂਦੀ ਦੀ ਕੀਮਤ 'ਚ ਗਿਰਾਵਟ
ਸੋਨਾ ਹੋਇਆ 1700 ਰੁਪਏ ਪ੍ਰਤੀ ਤੋਲਾ ਸਸਤਾ
ਨਵੰਬਰ 'ਚ ਨਿਰਯਾਤ 19.37 ਫੀ ਸਦੀ ਵਧ ਕੇ 38.13 ਅਰਬ ਡਾਲਰ ਉਤੇ ਪਹੁੰਚੇ
ਵਪਾਰ ਘਾਟਾ 5 ਮਹੀਨਿਆਂ ਦੇ ਹੇਠਲੇ ਪੱਧਰ 24.53 ਅਰਬ ਡਾਲਰ ਉਤੇ
ਥੋਕ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਨਕਾਰਾਤਮਕ ਰਹੀ, ਨਵੰਬਰ 'ਚ ਵਧ ਕੇ ਮਨਫ਼ੀ 0.32 ਫੀ ਸਦੀ ਹੋਈ
ਰੁਪਏ ਦੀ ਕਮਜ਼ੋਰੀ ਤੇ ਕੁੱਝ ਵਸਤਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਥੋਕ ਮਹਿੰਗਾਈ ਨਵੰਬਰ ਵਿਚ ਉਮੀਦ ਨਾਲੋਂ ਤੇਜ਼ੀ ਨਾਲ ਵਧੀ : ICRA ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ
ਏਸ਼ੀਆਈ ਕਰੰਸੀਆਂ 'ਚ ਸੱਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਬਣਿਆ ਰੁਪਿਆ, ਅੱਜ ਨਵੇਂ ਰੀਕਾਰਡ ਪੱਧਰ 'ਤੇ ਡਿੱਗਿਆ
ਡਾਲਰ ਦੇ ਮੁਕਾਬਲੇ ਰੁਪਿਆ 29 ਪੈਸੇ ਡਿੱਗ ਕੇ 90.78 ਦੇ ਰੀਕਾਰਡ ਹੇਠਲੇ ਪੱਧਰ ਉਤੇ ਪਹੁੰਚਿਆ