ਵਪਾਰ
ਬਰਤਾਨੀਆਂ ਤੇ ਕੈਨੇਡੀਅਨ ਸੀ.ਏ. ਨੂੰ ਭਾਰਤ ’ਚ ਪ੍ਰੈਕਟਿਸ ਕਰਨ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ : ਆਈ.ਸੀ.ਏ.ਆਈ. ਪ੍ਰਧਾਨ
ਆਸਟਰੇਲੀਆ ਨਾਲ ਵੀ ਇਸੇ ਤਰ੍ਹਾਂ ਦੀ ਵਿਵਸਥਾ ’ਤੇ ਵਿਚਾਰਾਂ ਚਾਲੂ
ਜਿੱਥੇ ਕੋਈ ਦੁਕਾਨ ਵੀ ਨਾ ਬਣ ਸਕੀ, ਉੱਥੇ ਐਮਾਜ਼ਾਨ ਨੇ ਸ਼ੁਰੂ ਕੀਤਾ ਅਪਣਾ ਸਮਾਨ ਪਹੁੰਚਾਉਣਾ
ਉਤਰਾਖੰਡ ’ਚ 4,500 ਫੁੱਟ ਦੀ ਉਚਾਈ ’ਤੇ ਸਥਿਤ ਦੂਰ-ਦੁਰਾਡੇ ਦੇ ਪਿੰਡਾਂ ’ਚ ‘ਡਿਲੀਵਰੀ’ ਸੇਵਾ ਸ਼ੁਰੂ
ਲੰਮੇ ਰੇਸ਼ੇ ਵਾਲੀ ਕਪਾਹ ਨੂੰ ਆਯਾਤ ਡਿਊਟੀ ਤੋਂ ਛੋਟ ਮਿਲੀ, ਬਲੂਬੇਰੀ, ਕ੍ਰੈਨਬੇਰੀ ’ਤੇ ਡਿਊਟੀ ’ਚ ਕਟੌਤੀ
ਜੀ20 ਸ਼ਿਖਰ ਸੰਮੇਲਨ ’ਚ ਅਮਰੀਕਾ ਨਾਲ ਹੋਏ ਦੁਵੱਲੇ ਸਮਝੌਤੇ ਹੇਠ ਕੇਂਦਰ ਸਰਕਾਰ ਨੇ ਆਯਾਤ ਡਿਊਟੀ ਕੀਤੀ ਘੱਟ : ਅਧਿਕਾਰੀ
Top 100 Luxury Brands: ਲਗਜ਼ਰੀ ਸਾਮਾਨ ਬਣਾਉਣ ਵਾਲੀਆਂ ਸਿਖਰਲੀਆਂ 100 ਕੰਪਨੀਆਂ ’ਚ 6 ਭਾਰਤ ਦੀਆਂ, ਡੈਲੋਇਟ ਨੇ ਜਾਰੀ ਕੀਤੀ ਸੂਚੀ
ਟਾਟਾ ਸਮੂਹ ਦੀ ਇਕਾਈ ਟਾਈਟਨ ਕੰਪਨੀ 24ਵੇਂ ਸਥਾਨ ’ਤੇ ਹੈ।
ਭਾਰਤੀਆਂ ਨੂੰ ਲਗਜ਼ਰੀ ਬ੍ਰਾਂਡ ਖਰੀਦਣ ਦਾ ਸ਼ੌਕ, 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਘੜੀਆਂ ਖਰੀਦੀਆਂ
ਸਵਿਸ ਘੜੀਆਂ ਦੀ ਕੁੱਲ ਵਿਕਰੀ 7.2 ਫੀਸਦੀ ਜਾਂ 10 ਲੱਖ ਤੋਂ ਵੱਧ ਵਸਤੂਆਂ ਦੇ ਵਾਧੇ ਨਾਲ 17.9 ਮਿਲੀਅਨ ਤੱਕ ਪਹੁੰਚ ਗਈ ਹੈ।
Tata Group News: ਪਾਕਿਸਤਾਨ ਦੀ ਸਮੁੱਚੀ ਅਰਥਵਿਵਸਥਾ ਤੋਂ ਵੀ ਵੱਡਾ ਹੈ ਟਾਟਾ ਸਮੂਹ
ਟਾਟਾ ਸਮੂਹ ਦਾ ਮਾਰਕੀਟ ਕੈਪ 365 ਬਿਲੀਅਨ ਡਾਲਰ ਸੀ ਜਦਕਿ ਆਈਐਮਐਫ ਨੇ ਪਾਕਿਸਤਾਨ ਦੀ ਜੀਡੀਪੀ ਲਗਭਗ 341 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਸੀ।
Zee TV ਨੇ ICC TV ਇਕਰਾਰਨਾਮੇ ਦੀ ਉਲੰਘਣਾ ਲਈ Star India ਤੋਂ 68.54 ਕਰੋੜ ਰੁਪਏ ਵਾਪਸ ਮੰਗੇ
ਕ੍ਰਿਕੇਟ ਮੈਚਾਂ ਦੇ ਟੀ.ਵੀ. ਪ੍ਰਸਾਰਣ ਅਧਿਕਾਰਾਂ ਦੇ ਉਪ-ਲਾਇਸੈਂਸਿੰਗ ਲਈ ਸਮਝੌਤਾ ਸਮਝੌਤੇ ਦੀ ਉਲੰਘਣਾ ਦਾ ਦੋਸ਼
ਹਿਮਾਚਲ ਬਜਟ: ਮੁੱਖ ਮੰਤਰੀ ਸੁੱਖੂ ਨੇ ਦੁੱਧ ਲਈ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਕੀਤਾ ਐਲਾਨ
ਗਾਂ ਦੇ ਦੁੱਧ ’ਤੇ ਘੱਟੋ-ਘੱਟ ਸਮਰਥਨ ਮੁੱਲ 45 ਰੁਪਏ ਪ੍ਰਤੀ ਲੀਟਰ ਅਤੇ ਮੱਝ ਦੇ ਦੁੱਧ ’ਤੇ 55 ਰੁਪਏ ਪ੍ਰਤੀ ਲੀਟਰ ਕੀਤਾ
PayTM ਜ਼ਰੀਏ ਚਲਦਾ ਰਹੇਗਾ ਦੁਕਾਨਦਾਰਾਂ ਦਾ ਲੈਣ-ਦੇਣ, Axis Bank ਨਾਲ ਹੋਇਆ ਸਮਝੌਤਾ
PayTM ਨੇ ਅਪਣਾ ਮੁੱਖ ਖਾਤਾ PayTM ਪੇਮੈਂਟਸ ਬੈਂਕ ਤੋਂ Axis Bank ’ਚ ਤਬਦੀਲ ਕੀਤਾ
PayTM Payments: PayTM ਪੇਮੈਂਟਸ ਬੈਂਕ 15 ਮਾਰਚ ਤਕ ਅਪਣੀਆਂ ਸੇਵਾਵਾਂ ਰੱਖੇਗਾ ਜਾਰੀ : ਆਰ.ਬੀ.ਆਈ.
ਕਿਹਾ, ਵਪਾਰੀਆਂ ਸਮੇਤ ਗਾਹਕਾਂ ਦੇ ਹਿੱਤਾਂ ਨੂੰ ਧਿਆਨ ’ਚ ਰਖਦੇ ਹੋਏ ਚੁਕਿਆ ਗਿਆ ਕਦਮ