ਬਿਹਾਰ ਤੇ ਯੂਪੀ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਨਿਤੀਸ਼-ਯੋਗੀ ਨੇ ਕੀਤਾ ਵਿਜੈ ਰੂਪਾਣੀ ਨੂੰ ਫੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਵਿਚ ਯੂਪੀ ਅਤੇ ਬਿਹਾਰ ਦੇ ਲੋਕਾਂ ਉਤੇ ਵਧਦੇ ਹਮਲਿਆਂ ਤੋਂ ਬਾਅਦ ਉਥੇ ਗੰਭੀਰ ਹਾਲਾਤ ਬਣ ਗਏ ਹਨ। ਉੱਤਰ ਭਾਰਤੀ ਲੋਕ ਗੁਜਰਾਤ...

Nitish-Yogi did the call of Vijay Rupani on the security of people of Bihar and UP

ਅਹਿਮਦਾਬਾਦ (ਭਾਸ਼ਾ) : ਗੁਜਰਾਤ ਵਿਚ ਯੂਪੀ ਅਤੇ ਬਿਹਾਰ ਦੇ ਲੋਕਾਂ ਉਤੇ ਵਧਦੇ ਹਮਲਿਆਂ ਤੋਂ ਬਾਅਦ ਉਥੇ ਗੰਭੀਰ ਹਾਲਾਤ ਬਣ ਗਏ ਹਨ। ਉੱਤਰ ਭਾਰਤੀ ਲੋਕ ਗੁਜਰਾਤ ਤੋਂ ਵਾਪਸ ਅਪਣੇ ਸੂਬਿਆਂ ਨੂੰ ਮੁੜਨ ਲੱਗੇ ਹਨ। ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨਾਲ ਗੱਲ ਕਰ ਕੇ ਉੱਤਰ ਭਾਰਤੀਆਂ ਦੀ ਸੁਰੱਖਿਆ ਦੀ ਅਪੀਲ ਕੀਤੀ। ਇਸ ਉਤੇ ਗੁਜਰਾਤ ਸਰਕਾਰ ਨੇ ਦੋਵਾਂ ਮੁੱਖ ਮੰਤਰੀਆਂ ਨੂੰ ਸੁਰੱਖਿਆ ਦਾ ਭਰੋਸਾ ਦਿਤਾ ਹੈ। ਉਧਰ, ਗੁਜਰਾਤ ਦੇ ਗ੍ਰਹਿ ਮੰਤਰੀ ਪ੍ਰਦੀਪ ਜੜੇਜਾ ਵੀ ਇਸ ਤਰ੍ਹਾਂ ਦੇ ਮਾਮਲੇ ਉਤੇ ਸਰਕਾਰ ਦਾ ਪੱਖ ਸਾਹਮਣੇ ਰੱਖਣ ਆਏ।

Related Stories