ਕਿਸਾਨਾਂ ਦੇ ਜਜ਼ਬਿਆਂ ਨੂੰ ਦੇਖ Aarya Babbar ਦਾ ਝੁਕਿਆ ਸਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਦੇਸ਼ ਵਿੱਚ ਚੱਲ ਰਿਹਾ ਸੰਘਰਸ਼ ਦੁਨੀਆਂ ਦੀ ਲਈ ਇਕ ਮਿਸਾਲ ਬਣ ਕੇ ਉਭਰਿਆ ਹੈ ।

farmer protest

ਨਵੀਂ ਦਿੱਲੀ,( ਹਰਦੀਪ ਸਿੰਘ ਭੋਗਲ  ) : ਨਵੀਂ ਦਿੱਲੀ ਬਾਰਡਰ ਤੇ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬੀ ਅਦਾਕਾਰ ਆਰੀਆ ਬੱਬਰ ਨੇ ਕਿਸਾਨੀ ਸੰਘਰਸ਼ ਅੱਗੇ ਸਿਰ ਝੁਕਾਉਂਦਿਆਂ ਕਿਹਾ ਕਿ ਅਜਿਹੇ ਕਿਸਾਨੀ ਸੰਘਰਸ਼ ਦੀ ਮਿਸ਼ਾਲ ਦੁਨੀਆਂ ਵਿੱਚ ਕਿਤੇ ਵੀ ਅਜੇ ਤੱਕ ਦੇਖਣ ਨੂੰ ਨਹੀਂ ਮਿਲੀ । ਅਦਾਕਾਰ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਚੱਲ ਰਿਹਾ ਸੰਘਰਸ਼ ਦੁਨੀਆਂ ਦੀ ਲਈ ਇਕ ਮਿਸਾਲ ਬਣ ਕੇ  ਉਭਰਿਆ ਹੈ, ਜਿਸ ਨੂੰ ਦੁਨਿਆ ਪੱਧਰ ‘ਤੇ ਹੁੰਗਾਰਾ ਮਿਲ ਰਿਹਾ ਹੈ ।

Related Stories