ਨੀਟ-2018 : ਤਾਮਿਲ 'ਚ ਨੀਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 196 ਗ੍ਰੇਸ ਅੰਕ ਦੇਣ ਦਾ ਆਦੇਸ਼
ਮਦਰਾਸ ਹਾਈਕੋਰਟ ਨੇ ਤਾਮਿਲ ਭਾਸ਼ਾ ਵਿਚ ਨੀਟ 2018 ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿਤੀ ਹੈ। ਮਦਰਾਸ ਹਾਈਕੋਰਟ ਦੀ ਮਦੁਰੈ ਬੈਂਚ ਨੇ ...
neet-2018
ਨਵੀਂ ਦਿੱਲੀ : ਮਦਰਾਸ ਹਾਈਕੋਰਟ ਨੇ ਤਾਮਿਲ ਭਾਸ਼ਾ ਵਿਚ ਨੀਟ 2018 ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿਤੀ ਹੈ। ਮਦਰਾਸ ਹਾਈਕੋਰਟ ਦੀ ਮਦੁਰੈ ਬੈਂਚ ਨੇ ਸੀਬੀਐਸਈ ਨੂੰ ਤਾਮਿਲ ਭਾਸ਼ਾ ਵਿਚ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ ਦੇਣ ਵਾਲੇ ਵਿਦਿਆਰਥੀਆਂ ਨੂੰ 196 ਗ੍ਰੇਸ ਅੰਕ ਦੇਣ ਲਈ ਆਖਿਆ ਹੈ। ਨਾਲ ਹੀ ਹਾਈਕੋਰਟ ਨੇ ਸੀਬੀਐਸਈ ਨੂੰ ਅਗਲੇ ਦੋ ਹਫ਼ਤਿਆਂ ਦੇ ਅੰਦਰ ਨਵੀਂ ਰੈਂਕਿੰਗ ਸੂਚੀ ਜਾਰੀ ਕਰਨ ਦੇ ਨਿਰਦੇਸ਼ ਵੀ ਦਿਤੇ ਹਨ।