ਸਿੰਘੂੰ ਬਾਰਡਰ ‘ਤੇ ਨਮਾਜ਼ ਪੜ੍ਹ ਰਹੇ ਮੁਸਲਮਾਨ ਵੀਰਾਂ ਨੇ ਕਿਸਾਨੀ ਸੰਘਰਸ਼ ਵਿਚ ਡਟਣ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਇਕ ਮਹਾਨ ਸੰਘਰਸ਼ ਹੈ ।

farmer protest

ਨਵੀਂ ਦਿੱਲੀ,  (ਅਰਪਨ ਕੌਰ ) : ਸਿੰਘੂੰ ਬਾਰਡਰ ‘ਤੇ ਮੁਸਲਮਾਨ ਵੀਰਾਂ ਨੇ ਕਿਸਾਨੀ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਂਦਿਆਂ ਕੇਂਦਰ ਸਰਕਾਰ ਨੂੰ ‘ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਸਾਨੂੰ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਫੰਡ ਕੇ ਸਾਨੂੰ ਤੋੜ ਨਹੀਂ ਸਕਦੀ । ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਇਕ ਮਹਾਨ ਸੰਘਰਸ਼ ਹੈ, ਜਿਸ ਨੇ ਸਾਰੀਆਂ ਜਾਤਾਂ ਪਾਤਾਂ ਧਰਮਾਂ ਦੇ ਲੋਕਾਂ ਨੂੰ ਇਕ ਥੜ੍ਹੇ ‘ਤੇ ਲਿਆ ਕੇ ਇਕਜੁੱਟ ਖੜ੍ਹਾ ਕਰ ਦਿੱਤਾ ਹੈ ।

Related Stories