ਰੱਖਿਆ ਮੰਤਰੀ ਨੇ ਮੇਕ ਇਨ ਇੰਡੀਆ ਤਹਿਤ ਤਿਆਰ ਕੀਤਾ ਇੰਜਣ ਫ਼ੌਜ ਨੂੰ ਸੌਂਪਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਵਿਚ ਤਿਆਰ ਉਚ ਸਮਰੱਥਾ ਅਤੇ ਬਹੁ ਈਂਧਣ ਵਾਲੇ ਦੋ ਸ਼੍ਰੇਣੀ ਦੇ ਇੰਜਣਾਂ ਨੂੰ ਰਸਮੀ ਤੌਰ 'ਤੇ ਥਲ ਸੈਨਾ ਨੂੰ ਸੌਂਪ ਦਿਤਾ ...

Nirmala Sitharaman Hands Over Made in India Engines to Army

ਚੇਨੱਈ : ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਵਿਚ ਤਿਆਰ ਉਚ ਸਮਰੱਥਾ ਅਤੇ ਬਹੁ ਈਂਧਣ ਵਾਲੇ ਦੋ ਸ਼੍ਰੇਣੀ ਦੇ ਇੰਜਣਾਂ ਨੂੰ ਰਸਮੀ ਤੌਰ 'ਤੇ ਥਲ ਸੈਨਾ ਨੂੰ ਸੌਂਪ ਦਿਤਾ ਹੈ। ਆਯੁੱਧ ਨਿਰਮਾਤਾ ਬੋਰਡ ਦੀ ਇਕਾਈ ਇੰਜਣ ਫੈਕਟਰੀ ਅਵਾਡੀ ਨੇ ਪਹਿਲੀ ਵਾਰ ਕੇਂਦਰ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਇਨ੍ਹਾਂ ਇੰਜਣਾਂ ਦਾ ਨਿਰਮਾਣ ਕੀਤਾ ਹੈ। 

Related Stories