ਰਾਸ਼ਟਰੀ
ਉਮਰ ਖਾਲਿਦ ਨੇ ਯੂ.ਏ.ਪੀ.ਏ. ਮਾਮਲੇ ’ਚ ਜ਼ਮਾਨਤ ਪਟੀਸ਼ਨ ਵਾਪਸ ਲਈ
ਹਾਲਾਤ ਬਦਲਣ ਕਾਰਨ ਮੈਂ ਜ਼ਮਾਨਤ ਅਰਜ਼ੀ ਵਾਪਸ ਲੈਣਾ ਚਾਹੁੰਦਾ ਹਾਂ : ਵਕੀਲ ਕਪਿਲ ਸਿੱਬਲ
Bilkis Bano case : ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ
ਸੂਬੇ ਨੂੰ ‘ਅਧਿਕਾਰ ਹੜੱਪਣ’ ਅਤੇ ‘ਵਿਵੇਕ ਅਧਿਕਾਰ ਦੀ ਦੁਰਵਰਤੋਂ’ ਦਾ ਦੋਸ਼ੀ ਠਹਿਰਾਉਣਾ ਗਲਤ ਸੀ : ਪਟੀਸ਼ਨ
ਪਤੀ ਵਲੋਂ ਮਾਂ ਨੂੰ ਸਮਾਂ ਅਤੇ ਪੈਸੇ ਦੇਣਾ ਘਰੇਲੂ ਹਿੰਸਾ ਨਹੀਂ ਹੁੰਦੀ : ਅਦਾਲਤ ਨੇ ਔਰਤ ਦੀ ਪਟੀਸ਼ਨ ਖਾਰਜ ਕੀਤੀ
ਸਬੂਤਾਂ ਦੀ ਕਮੀ ਕਾਰਨ ਮੈਜਿਸਟ੍ਰੇਟ ਅਦਾਲਤ ਦੇ ਹੁਕਮ ਨੂੰ ਚੁਨੌਤੀ ਦੇਣ ਵਾਲੀ ਇਕ ਔਰਤ ਦੀ ਪਟੀਸ਼ਨ ਖਾਰਜ
IndiGo News: ਇੰਡੀਗੋ ਫਲਾਈਟ ਅੰਦਰ ਦਿਤੇ ਗਏ ਸੈਂਡਵਿਚ ’ਚੋਂ ਮਿਲਿਆ ਲੋਹੇ ਦਾ ਪੇਚ; ਸੋਸ਼ਲ ਮੀਡੀਆ ’ਤੇ ਤਸਵੀਰ ਵਾਇਰਲ
ਇਸ ਦੇ ਨਾਲ ਹੀ ਯਾਤਰੀ ਨੇ ਇਸ ਸਮੱਸਿਆ ਦੇ ਹੱਲ ਬਾਰੇ ਵੀ ਪੁੱਛਿਆ ਹੈ।
PM Surya Ghar Yojana: ਤੁਸੀਂ ਵੀ ਲੈ ਸਕਦੇ ਹੋ ਮੁਫਤੀ ਬਿਜਲੀ ਯੋਜਨਾ ਦਾ ਫਾਇਦਾ, ਜਾਣੋ ਕਦਮ ਦਰ ਕਦਮ ਲਾਗੂ ਕਰਨ ਦਾ ਸਹੀ ਤਰੀਕਾ
PM Surya Ghar Yojana: ਕੇਂਦਰ ਦੇ ਇਸ ਪ੍ਰੋਜੈਕਟ ਦਾ ਟੀਚਾ 1 ਕਰੋੜ ਘਰਾਂ ਨੂੰ ਰੋਸ਼ਨੀ ਦੇ ਨਾਲ-ਨਾਲ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਪ੍ਰਦਾਨ ਕਰਨਾ
Farmers protest Day 2: ਕਿਸਾਨਾਂ ਦੇ 'ਦਿੱਲੀ ਚਲੋ' ਅੰਦੋਲਨ 'ਤੇ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਬਿਆਨ
ਕਿਹਾ, 'ਅਸੀਂ ਚਰਚਾ ਲਈ ਤਿਆਰ ਹਾਂ, ਕਿਸਾਨ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਗੱਲਬਾਤ ਦਾ ਮਾਹੌਲ ਬਣਾਉਣ’
Farmers protest Day 2: ਕਿਸਾਨਾਂ ਨੂੰ ਰੋਕਣ ਲਈ ਪੰਜਾਬ-ਹਰਿਆਣਾ ਸ਼ੰਭੂ ਸਰਹੱਦ 'ਤੇ ਦੂਜੇ ਦਿਨ ਵੀ ਛੱਡੇ ਗਏ ਅੱਥਰੂ ਗੈਸ ਦੇ ਗੋਲੇ
ਪ੍ਰਦਰਸ਼ਨਕਾਰੀ ਕਿਸਾਨਾਂ ਨੇ ਅੱਥਰੂ ਗੈਸ ਦੇ ਗੋਲੇ ਵਰਤਣ ਲਈ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ
Delhi News: ਦਿੱਲੀ ਹਾਈ ਕੋਰਟ ਦੀ ਜ਼ਮੀਨ 'ਤੇ 'ਆਪ' ਦਾ ਦਫ਼ਤਰ ਕਿਵੇਂ ਹੈ?' ਜਦੋਂ ਮਾਮਲਾ SC ਕੋਲ ਪਹੁੰਚਿਆ ਤਾਂ CJI ਵੀ ਰਹਿ ਗਏ ਹੈਰਾਨ
Delhi News: ਮਾਮਲੇ ਦੀ ਸੁਣਵਾਈ ਦੌਰਾਨ ਸੀਜੇਆਈ ਡੀਵਾਈ ਚੰਦਰਚੂੜ ਨੇ ਕਿਹਾ ਕਿ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ।
ਐਮ.ਐਸ.ਪੀ. ਕਾਨੂੰਨ ਜਲਦਬਾਜ਼ੀ ’ਚ ਨਹੀਂ ਲਿਆਂਦਾ ਜਾ ਸਕਦਾ : ਕੇਂਦਰੀ ਖੇਤੀਬਾੜੀ ਮੰਤਰੀ
ਕਿਹਾ, ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਾਂਗਰਸ ਨੇ ਐਮ.ਐਸ.ਪੀ. ਲਈ ਕਾਨੂੰਨੀ ਗਰੰਟੀ ਦੇਣ ਦਾ ਵਾਅਦਾ ਕੀਤਾ
ਕੇਂਦਰ ਸਰਕਾਰ ਐਮ.ਐਸ. ਸਵਾਮੀਨਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਕਰਦੀ ਹੈ ਪਰ ਉਹ ਉਨ੍ਹਾਂ ਦੇ ਸੁਝਾਵਾਂ ਨੂੰ ਲਾਗੂ ਕਰਨ ਲਈ ਤਿਆਰ ਨਹੀਂ : ਰਾਹੁਲ ਗਾਂਧੀ