ਰਾਸ਼ਟਰੀ
ਪੁਲਿਸ ਨੇ ਅਪਰਾਧੀ 'ਤੇ ਰੱਖਿਆ 50 ਪੈਸੇ ਦਾ ਇਨਾਮ, ਐਸਪੀ ਨੇ ਕਿਹਾ- ਸਮਾਜ ਵਿਚ ਇਹਨਾਂ ਦੀ ਇੱਜ਼ਤ ਨਹੀਂ ਹੋਣੀ ਚਾਹੀਦੀ
ਵੱਡੀ ਇਨਾਮੀ ਰਾਸ਼ੀ ਨਾਲ ਉਨ੍ਹਾਂ ਦੀ ਵਡਿਆਈ ਹੋ ਰਹੀ
Anurag Thakur: ਮੋਦੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਹਰ ਪੱਧਰ 'ਤੇ ਕੀਤੀ ਚਰਚਾ, ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ: ਅਨੁਰਾਗ ਠਾਕੁਰ
ਵਿਰੋਧ ਦੀ ਆੜ 'ਚ ਸਿਆਸੀ ਰੋਟੀਆਂ ਸੇਕ ਰਹੇ ਹਨ ਕੁਝ ਲੋਕ : ਅਨੁਰਾਗ ਠਾਕੁਰ
ਕੋਟਾ: ਜੇ.ਈ.ਈ. ਦੇ ਉਮੀਦਵਾਰ ਨੇ ਹੋਸਟਲ ’ਚ ਕੀਤੀ ਖੁਦਕੁਸ਼ੀ, ਇਸ ਸਾਲ ‘ਖੁਦਕੁਸ਼ੀ’ ਦਾ ਤੀਜਾ ਮਾਮਲਾ
ਛੱਤੀਸਗੜ੍ਹ ਦਾ ਰਹਿਣ ਵਾਲਾ ਸ਼ੁਭ ਚੌਧਰੀ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਜੇ.ਈ.ਈ.-ਮੇਨ 2024 ਦੀ ਇਮਤਿਹਾਨ ’ਚ ਸ਼ਾਮਲ ਹੋਇਆ ਸੀ
JEE-Main Exam ਦੇ ਪਹਿਲੇ ਐਡੀਸ਼ਨ ’ਚ 23 ਉਮੀਦਵਾਰਾਂ ਨੇ 100 ਅੰਕ ਹਾਸਲ ਕੀਤੇ
100 ਅੰਕ ਹਾਸਲ ਕਰਨ ਵਾਲਿਆਂ ’ਚੋਂ ਸੱਭ ਤੋਂ ਵੱਧ 7 ਤੇਲੰਗਾਨਾ ਦੇ
Car Accident: ਕਾਰ 'ਚ ਜ਼ਿੰਦਾ ਸੜੇ 5 ਲੋਕ, ਬੱਸ ਨਾਲ ਹੋਈ ਟੱਕਰ ਤੋਂ ਬਾਅਦ ਲੱਗੀ ਸੀ ਅੱਗ
ਕਿਸਾਨਾਂ ਨੇ ਦੇਖਿਆ ਕਿ ਕਾਰ 'ਚ ਫਸੇ ਲੋਕ ਹੱਥ-ਪੈਰ ਮਾਰ ਰਹੇ ਸਨ ਪਰ ਅੱਗ ਨੇ ਕਾਰ ਨੂੰ ਇਸ ਹੱਦ ਤੱਕ ਆਪਣੀ ਲਪੇਟ ਵਿਚ ਲੈ ਲਿਆ
ਤੇਜਸਵੀ ਯਾਦਵ ਵਿਰੁਧ ਮਾਨਹਾਨੀ ਦੀ ਸ਼ਿਕਾਇਤ ਖਾਰਜ
‘ਸਿਰਫ ਗੁਜਰਾਤੀ ਹੀ ਠੱਗ ਹੋ ਸਕਦੇ ਹਨ’ ਵਾਲੀ ਟਿਪਣੀ ਵਾਪਸ ਲੈਣ ਮਗਰੋਂ ਅਦਾਲਤ ਨੇ ਦਿਤੀ ਰਾਹਤ
Farmers Protest: ਬਵਾਨਾ ਸਟੇਡੀਅਮ ਨੂੰ ਜੇਲ ਵਿਚ ਬਦਲਣ ਸਬੰਧੀ ਕੇਂਦਰ ਦੀ ਤਜਵੀਜ਼ ਨੂੰ ਦਿੱਲੀ ਸਰਕਾਰ ਨੇ ਕੀਤਾ ਰੱਦ
ਕਿਹਾ, ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਸੰਵਿਧਾਨ ਵਿਚ ਸ਼ਾਂਤਮਈ ਪ੍ਰਦਰਸ਼ਨ ਹਰ ਨਾਗਰਿਕ ਦਾ ਅਧਿਕਾਰ
Lok Sabha Elections 2024: ਸੰਨੀ ਦਿਓਲ ਅਤੇ ਸ਼ਤਰੂਘਨ ਸਿਨਹਾ 5 ਸਾਲਾਂ ਦੌਰਾਨ ਲੋਕ ਸਭਾ ਵਿਚ ਨਹੀਂ ਬੋਲੇ ਇਕ ਵੀ ਸ਼ਬਦ
9 ਸੰਸਦ ਮੈਂਬਰਾਂ ਨੇ ਨਹੀਂ ਲਿਆ ਕਿਸੇ ਬਹਿਸ ਵਿਚ ਹਿੱਸਾ; ਭਾਜਪਾ ਦੇ ਸੱਭ ਤੋਂ ਵੱਧ 6 ਮੈਂਬਰ
Delhi Chalo march: ਕਿਸਾਨਾਂ ਦੇ ਦਿੱਲੀ ਕੂਚ ਵਿਚਾਲੇ ਸਾਹਮਣੇ ਆਈ CID ਦੀ ਖੁਫੀਆ ਰੀਪੋਰਟ; ਸਥਿਤੀ ਨੂੰ ਵਿਗਾੜ ਸਕਦੇ ਹਨ ਸ਼ਰਾਰਤੀ ਅਨਸਰ!
ਸਮਾਜ ਵਿਰੋਧੀ ਅਨਸਰ ਗੁਪਤ ਰੂਪ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਦੇ ਘਰਾਂ ਦੇ ਬਾਹਰ ਹਿੰਸਾ ਫੈਲਾ ਸਕਦੇ ਹਨ।
Delhi Chalo march: ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਦਿੱਲੀ ਏਅਰਪੋਰਟ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
ਏਅਰਪੋਰਟ ਵਲੋਂ ਜਾਰੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਦਿੱਲੀ ਮੈਟਰੋ ਰਾਹੀਂ ਸਫ਼ਰ ਕਰਨਾ ਚਾਹੀਦਾ ਹੈ।