ਰਾਸ਼ਟਰੀ
Satyendar Jain News: ਸੁਪਰੀਮ ਕੋਰਟ ਨੇ AAP ਆਗੂ ਸਤੇਂਦਰ ਜੈਨ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
ਤੁਰੰਤ ਆਤਮ-ਸਮਰਪਣ ਕਰਨ ਦੇ ਹੁਕਮ
Arvind Kejriwal News: ਦਿੱਲੀ ਜਲ ਬੋਰਡ ਮਾਮਲਾ; ਅੱਜ ED ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ
ਜਦੋਂ ਅਦਾਲਤ ਤੋਂ ਜ਼ਮਾਨਤ ਮਿਲੀ ਹੈ ਤਾਂ ED ਵਾਰ-ਵਾਰ ਸੰਮਨ ਕਿਉਂ ਭੇਜ ਰਹੀ ਹੈ? ED ਦੇ ਸੰਮਨ ਗੈਰ-ਕਾਨੂੰਨੀ ਹਨ: AAP
Bihar Accident News: ਬਰਾਤੀਆਂ ਨਾਲ ਭਰੀ ਗੱਡੀ ਦੀ ਟਰੈਕਟਰ ਨਾਲ ਹੋਈ ਟੱਕਰ, 8 ਦੀ ਹੋਈ ਮੌਤ
Bihar Accident News: 4 ਬਰਾਤੀ ਹੋਏ ਗੰਭੀਰ ਜ਼ਖ਼ਮੀ
ਝਾਰਖੰਡ ਪੀਐਸਸੀ ਦੀ ਮੁੱਢਲੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ, ਉਮੀਦਵਾਰਾਂ ਦਾ ਦੋਸ਼!
ਪ੍ਰੀਖਿਆ ਦੇ ਨੋਡਲ ਅਧਿਕਾਰੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਕੁਮਾਰ ਨੇ ਕਿਹਾ ਕਿ ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ ਬੇਬੁਨਿਆਦ ਹਨ।
‘ਭਾਰਤ ਜੋੜੋ ਨਿਆਂ ਯਾਤਰਾ’ ਦੀ ਮੁੰਬਈ ’ਚ ਸਮਾਪਤੀ ਦੌਰਾਨ ‘ਇੰਡੀਆ’ ਗੱਠਜੋੜ ਨੇ ਕੀਤਾ ਤਾਕਤ ਪ੍ਰਦਰਸ਼ਨ
ਚੋਣ ਬਾਂਡ ਭਾਜਪਾ ਦਾ ‘ਵ੍ਹਾਈਟ ਕਾਲਰ ਭ੍ਰਿਸ਼ਟਾਚਾਰ‘ ਹਨ: ਸਟਾਲਿਨ
Mahadev App case: ਮਹਾਦੇਵ ਸੱਟਾ ਐਪ ਮਾਮਲਾ: ਭੁਪੇਸ਼ ਬਘੇਲ ਅਤੇ ਹੋਰਾਂ ਵਿਰੁਧ ਐਫ.ਆਈ.ਆਰ. ਦਰਜ
ਮਹਾਦੇਵ ਐਪ ਦੇ ਦੋ ਮੁੱਖ ਪ੍ਰਮੋਟਰ ਛੱਤੀਸਗੜ੍ਹ ਨਾਲ ਸਬੰਧਤ ਹਨ
Electoral bond: ਚੋਣ ਬਾਂਡ ਇਕ ‘ਪ੍ਰਯੋਗ’ ਹੈ, ਸਮਾਂ ਦੱਸੇਗਾ ਕਿ ਇਹ ਕਿੰਨਾ ਫਾਇਦੇਮੰਦ ਸੀ: ਆਰ.ਐਸ.ਐਸ. ਨੇਤਾ ਹੋਸਬਾਲੇ
ਦੱਤਾਤ੍ਰੇਯ ਹੋਸਬਾਲੇ ਨੂੰ ਤਿੰਨ ਸਾਲ ਲਈ ਆਰ.ਐਸ.ਐਸ. ਦੇ ਜਨਰਲ ਸਕੱਤਰ ਬਣੇ
Arunachal Pradesh, Sikkim Assembly Elections: ਅਰੁਣਾਚਲ ਅਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੀ ਤਾਰੀਕ ਬਦਲੀ
ਹੁਣ 2 ਜੂਨ ਨੂੰ ਹੋਵੇਗੀ ਵੋਟਾਂ ਦੀ ਗਿਣਤੀ
Electoral Bonds Data: ਚੋਣ ਕਮਿਸ਼ਨ ਨੇ ਚੋਣ ਬਾਂਡ ਨਾਲ ਸਬੰਧਤ ਨਵੇਂ ਅੰਕੜੇ ਜਨਤਕ ਕੀਤੇ
ਕਮਿਸ਼ਨ ਨੇ ਪਿਛਲੇ ਹਫ਼ਤੇ ਉਪਰੋਕਤ ਮਿਤੀ ਤੋਂ ਬਾਅਦ ਜਾਰੀ ਕੀਤੇ ਗਏ ਚੋਣ ਬਾਂਡਾਂ ਨਾਲ ਸਬੰਧਤ ਵੇਰਵੇ ਜਨਤਕ ਕੀਤੇ ਸਨ।
Arvind Kejriwal: ED ਵੱਲੋਂ ਕੇਜਰੀਵਾਲ ਨੂੰ ਦੋ ਸੰਮਨ ਜਾਰੀ, ਜਲ ਬੋਰਡ ਮਾਮਲੇ 'ਚ ਭਲਕੇ ਬੁਲਾਇਆ
ਸ਼ਰਾਬ ਨੀਤੀ ਮਾਮਲੇ 'ਚ 21 ਮਾਰਚ ਨੂੰ ਬੁਲਾਇਆ