ਰਾਸ਼ਟਰੀ
ਝਾਰਖੰਡ ’ਚ JMM ਗੱਠਜੋੜ ਸਰਕਾਰ ਨੇ ਜਿੱਤਿਆ ਭਰੋਸੇ ਦਾ ਵੋਟ, ਹੇਮੰਤ ਬੋਲੇ, ‘ਭ੍ਰਿਸ਼ਟਾਚਾਰ ਦੇ ਦੋਸ਼ ਸਾਬਤ ਹੋਏ ਤਾਂ ਸਿਆਸਤ ਛੱਡ ਦੇਵਾਂਗਾ’
81 ਮੈਂਬਰੀ ਵਿਧਾਨ ਸਭਾ ’ਚ 47 ਵਿਧਾਇਕਾਂ ਨੇ ਮਤੇ ਦੇ ਹੱਕ ’ਚ ਵੋਟ ਪਾਈ
Lok Sabha: ਮੁਕਾਬਲੇਬਾਜ਼ੀ ਇਮਤਿਹਾਨਾਂ ’ਚ ਬੇਨਿਯਮੀਆਂ ਨਾਲ ਨਜਿੱਠਣ ਲਈ ਲੋਕ ਸਭਾ ’ਚ ਬਿਲ ਪੇਸ਼
ਇਹ ਇਕ ਕੇਂਦਰੀ ਕਾਨੂੰਨ ਹੋਵੇਗਾ ਅਤੇ ਇਸ ਦੇ ਘੇਰੇ ’ਚ ਸਾਂਝੇ ਦਾਖਲਾ ਇਮਤਿਹਾਨ ਅਤੇ ਕੇਂਦਰੀ ਯੂਨੀਵਰਸਿਟੀਆਂ ’ਚ ਦਾਖਲੇ ਲਈ ਇਮਤਿਹਾਨ ਆਉਣਗੇ।
Ground water level: ਦੇਸ਼ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਵਧ ਰਿਹਾ ਹੈ: ਸਰਕਾਰ
ਪਾਣੀ ਦੀ ਸੁਚੱਜੀ ਵਰਤੋਂ ਬਹੁਤ ਮਹੱਤਵਪੂਰਨ ਹੈ ਅਤੇ ਭਾਰਤ ਵੀ 2047 ’ਚ ਇਕ ਵਿਕਸਤ ਦੇਸ਼ ਬਣਨ ਦੇ ਰਾਹ ’ਤੇ ਹੈ ਭਾਰਤ : ਜਲ ਸ਼ਕਤੀ ਮੰਤਰੀ
Children in Campaigning: ਚੋਣ ਪ੍ਰਚਾਰ ’ਚ ਬੱਚਿਆਂ ਦੀ ਵਰਤੋਂ ਨਾ ਕਰਨ ਸਿਆਸੀ ਪਾਰਟੀਆਂ : ਚੋਣ ਕਮਿਸ਼ਨ
ਕਿਹਾ, ਚੋਣ ਪ੍ਰਕਿਰਿਆ ਦੌਰਾਨ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਬੱਚਿਆਂ ਦੀ ਵਰਤੋਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ
Sanjay Singh News: ਜੇਲ ਵਿਚ ਬੰਦ MP ਸੰਜੇ ਸਿੰਘ ਅੱਜ ਨਹੀਂ ਚੁੱਕ ਸਕੇ ਸਹੁੰ ; ਰਾਜ ਸਭਾ ਦੇ ਚੇਅਰਮੈਨ ਨੇ ਕੀਤਾ ਇਨਕਾਰ
ਕਿਹਾ, ਫਿਲਹਾਲ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ
Viral Video: ਸੋਸ਼ਲ ਮੀਡੀਆ 'ਤੇ ਦਿਲ ਕੰਬਾਊ ਵੀਡੀਓ ਹੋ ਰਿਹਾ ਵਾਇਰਲ
Viral Video: ਵਾਇਰਲ ਹੋਣ ਦੇ ਚੱਕਰ ਵਿਚ ਲੋਕ ਖ਼ਤਰੇ ਵਿਚ ਜਾਨ ਨੂੰ ਪਾਉਂਦੇ
Credit System in School: ਸਕੂਲਾਂ 'ਚ ਪਹਿਲੀ ਵਾਰ ਕ੍ਰੈਡਿਟ ਸਿਸਟਮ, 1200 ਘੰਟੇ ਪੜ੍ਹਾਈ ਕਰਨ 'ਤੇ ਦਿਤੇ ਜਾਣਗੇ 40 ਅੰਕ
Credit System in School: ਅਗਲੇ ਸੈਸ਼ਨ ਤੋਂ 6ਵੀਂ ਤੋਂ 12ਵੀਂ ਜਮਾਤ ਵਿੱਚ ਲਾਗੂ ਕਰਨ ਦੀ ਯੋਜਨਾ
ਸ਼੍ਰੀਦੇਵੀ ਦੀ ਮੌਤ ਦੇ ਮਾਮਲੇ ’ਚ ਪ੍ਰਮੁੱਖ ਲੋਕਾਂ ਦੇ ਜਾਅਲੀ ਪੱਤਰਾਂ ਦਾ ਹਵਾਲਾ ਦਿਤਾ ਗਿਆ : ਸੀ.ਬੀ.ਆਈ.
ਮੇਰਾ ਬਿਆਨ ਦਰਜ ਕੀਤੇ ਬਿਨਾਂ ਮੇਰੇ ਵਿਰੁਧ ਚਾਰਜਸ਼ੀਟ ਦਾਇਰ ਕੀਤੀ : ਦੀਪਤੀ ਆਰ. ਪਿਨੀਤੀ
ਉਤਰਾਖੰਡ ਕੈਬਨਿਟ ਨੇ ਯੂ.ਸੀ.ਸੀ. ਨੂੰ ਪ੍ਰਵਾਨਗੀ ਦਿਤੀ
6 ਫਰਵਰੀ ਨੂੰ ਵਿਧਾਨ ਸਭਾ ’ਚ ਪੇਸ਼ ਕੀਤਾ ਜਾਵੇਗਾ
U.P. ATS ਨੇ ISI ਲਈ ਜਾਸੂਸੀ ਕਰਨ ਦੇ ਦੋਸ਼ ’ਚ ਸਫ਼ਾਰਤਖ਼ਾਨੇ ਦੇ ਮੁਲਾਜ਼ਮ ਨੂੰ ਕੀਤਾ ਗ੍ਰਿਫਤਾਰ
ਪੁੱਛ-ਪੜਤਾਲ ਦੌਰਾਨ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਅਤੇ ਅਪਣਾ ਜੁਰਮ ਕਬੂਲ ਕਰ ਲਿਆ