ਰਾਸ਼ਟਰੀ
ਬਿਜਨੌਰ 'ਚ ਨਦੀ 'ਚ ਫਸੀ ਰੋਡਵੇਜ਼ ਦੀ ਬੱਸ, 40 ਯਾਤਰੀਆਂ ਨੂੰ ਕੀਤਾ ਗਿਆ ਰੈਸਕਿਊ
ਪੁਲਿਸ ਨੇ ਦਸਿਆ ਕਿ ਨਦੀ 'ਚ ਫਸੀ ਰੋਡਵੇਜ਼ ਬੱਸ ਦੇ 40 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ।
ਸੋਨੇ ਤੇ ਮਹਿੰਗੇ ਤੋਹਫ਼ਿਆਂ ਨਾਲੋਂ ਟਮਾਟਰ ਜ਼ਰੂਰੀ, ਮਹਿੰਗਾਈ ਤੋਂ ਪ੍ਰੇਸ਼ਾਨ ਮਾਂ ਲਈ ਧੀ ਦੁਬਈ ਤੋਂ ਲਿਆਈ 10 ਕਿਲੋ ਟਮਾਟਰ
ਦੇਸ਼ ਭਰ ਵਿਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।
ਔਰਤਾਂ ਵਿਰੁੱਧ ਘਿਨਾਉਣੇ ਅਪਰਾਧ ਰਾਜਸਥਾਨ, ਬੰਗਾਲ ਤੇ ਬਿਹਾਰ 'ਚ ਜ਼ਿਆਦਾ ਪਰ ਮਣੀਪੁਰ 'ਤੇ ਵਿਰੋਧੀਆਂ ਦੀ ਸਿਆਸਤ ਜ਼ਿਆਦਾ: ਭਾਜਪਾ
ਵਿਰੋਧੀ ਪਾਰਟੀਆਂ ਮਨੀਪੁਰ ਘਟਨਾ 'ਤੇ ਜ਼ਿਆਦਾ ਰਾਜਨੀਤੀ ਕਰ ਰਹੀਆਂ ਹਨ - ਅਨੁਰਾਗ ਠਾਕੁਰ
ਚਮੋਲੀ ਕਰੰਟ ਹਾਦਸਾ : 16 ਵਿਅਕਤੀਆਂ ਦੀ ਮੌਤ ਦੇ ਮਾਮਲੇ ’ਚ ਤਿੰਨ ਜਣੇ ਗ੍ਰਿਫ਼ਤਾਰ
ਘਟਨਾ ’ਚ ਸ਼ਾਮਲ ਕੰਪਨੀਆਂ ਦੇ ਮਾਲਕ, ਪ੍ਰਾਜੈਕਟ ਮੈਨੇਜਰ ਅਤੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਜਾਰੀ
ਚਸ਼ਮਦੀਦ ਗਵਾਹ ਦੀ ਗੈਰ-ਹਾਜ਼ਰੀ 'ਚ ਜੁਰਮ ਦੀ ਮਨਸ਼ਾ ਸਾਬਤ ਕਰਨਾ ਜ਼ਰੂਰੀ: ਅਦਾਲਤ
ਜੇਕਰ ਮਾਮਲੇ 'ਚ ਕੋਈ ਗਵਾਹ ਨਹੀਂ ਹੈ, ਤਾਂ ਇਸਤਗਾਸਾ ਪੱਖ ਨੂੰ ਅਪਰਾਧ ਕਰਨ ਦਾ ਇਰਾਦਾ ਸਾਬਤ ਕਰਨਾ ਹੋਵੇਗਾ
PM ਮੋਦੀ ਨੇ 70,000 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਬੈਕਿੰਗ ਘੁਟਾਲੇ ਨੂੰ ਲੈ ਕੇ ਕਾਂਗਰਸ 'ਤੇ ਤੰਜ਼
ਕਿਹਾ - ਇਹਨਾਂ ਨੇ ਫੋਨ ਬੈਕਿੰਗ ਘੁਟਾਲਾ ਕੀਤਾ ਤੇ ਅਪਣਿਆਂ ਨੂੰ ਲੋਨ ਦਿੱਤਾ
ਔਰਤਾਂ ਵਲੋਂ ਜਬਰ ਜਨਾਹ ਦੇ ਕਾਨੂੰਨ ਨੂੰ ਹਥਿਆਰ ਵਿਰੁਧ ਹਾਈ ਕੋਰਟ ਨੇ ਦਿਤੀ ਚੇਤਾਵਨੀ
ਵਿਆਹ ਦਾ ਭਰੋਸਾ ਸੱਚ ਹੋਣ ਦੀ ਜਾਂਚ ਰਿਸ਼ਤੇ ’ਚ ਦਾਖ਼ਲ ਹੋਣ ਤੋਂ ਪਹਿਲਾਂ ਕੀਤੀ ਜਾਵੇ, ਨਾ ਕਿ ਬਾਅਦ ’ਚ : ਹਾਈ ਕੋਰਟ
ਮਨੀਪੁਰ: ਔਰਤਾਂ ਨੂੰ ਬਿਨ੍ਹਾਂ ਕੱਪੜਿਆਂ ਤੋਂ ਘੁਮਾਉਣ ਦੇ ਮਾਮਲੇ ’ਚ ਪੰਜਵਾਂ ਮੁਲਜ਼ਮ ਕਾਬੂ
19 ਜੁਲਾਈ ਨੂੰ ਇਸ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ,
ਕਿਰਾਏ, ਹੋਮ ਲੋਨ ਧੋਖਾਧੜੀ ਲਈ ਆਮਦਨ ਟੈਕਸ ਰਿਟਰਨਾਂ ਵਿਚ ਨਿਸ਼ਾਨਾ 'ਤੇ ਤਨਖ਼ਾਹਦਾਰ ਟੈਕਸਦਾਤਾ
50 ਲੱਖ ਰੁਪਏ ਤੋਂ ਵੱਧ ਕਮਾਉਣ ਵਾਲੇ ਤਨਖਾਹਦਾਰ ਵਿਅਕਤੀਆਂ ਲਈ, ਇੱਕ ਦਹਾਕੇ ਦੇ ਅੰਦਰ ਮੁੜ ਮੁਲਾਂਕਣ ਕੀਤਾ ਜਾ ਸਕਦਾ ਹੈ
ਬੰਗਾਲ 'ਚ ਵੀ ਦੋ ਆਦਿਵਾਸੀ ਮਹਿਲਾਵਾਂ ਨੂੰ ਨਗਨ ਕਰ ਕੇ ਕੀਤਾ ਗਿਆ ਤਸ਼ੱਦਦ : ਭਾਜਪਾ
ਜਾਤੀ ਹਿੰਸਾ ਪ੍ਰਭਾਵਿਤ ਮਨੀਪੁਰ 'ਚ ਔਰਤਾਂ ਦੀ ਨਗਨ ਅਵਸਥਾ ਵਿਚ ਪਰੇਡ ਦੀ ਘਟਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਭਾਜਪਾ 'ਤੇ ਹਮਲਾ ਕਰ ਰਹੀਆਂ ਹਨ, ਜਿੱਥੇ ਉਹ ਸੱਤਾ ਵਿਚ ਹੈ।