ਰਾਸ਼ਟਰੀ
ਭੂਚਾਲ ਦੇ ਝਟਕਿਆਂ ਨਾਲ ਫਿਰ ਹਿੱਲੀ ਦਿੱਲੀ, ਘਬਰਾਏ ਲੋਕ
ਬੀਤੇ ਦਿਨੀਂ ਵੀ ਆਇਆ ਸੀ ਭੂਚਾਲ
ਰਾਸ਼ਟਰਪਤੀ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨ
90 ਸਾਲ ਤੋਂ ਵੀ ਵੱਧ ਉਮਰ ਦੇ ਡਾ. ਜੱਗੀ ਹਿੰਦੀ ਅਤੇ ਪੰਜਾਬੀ ਦੇ ਉੱਘੇ ਵਿਦਵਾਨ ਹਨ
ਤਾਮਿਲਨਾਡੂ : ਪਟਾਕਾ ਫੈਕਟਰੀ 'ਚ ਲੱਗੀ ਅੱਗ, 8 ਦੀ ਮੌਤ, 17 ਜ਼ਖਮੀ
ਧਮਾਕੇ ਕਾਰਨ ਪੂਰੀ ਇਮਾਰਤ ਢਹਿ ਗਈ; ਇੱਕ ਹਫ਼ਤੇ ਵਿੱਚ ਅਜਿਹੀ ਦੂਜੀ ਘਟਨਾ
PM ਮੋਦੀ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਕੀਤੀ ਉੱਚ ਪੱਧਰੀ ਬੈਠਕ, ਸਥਿਤੀ ਅਤੇ ਤਿਆਰੀਆਂ ਦਾ ਲਿਆ ਜਾਇਜ਼ਾ
ਦੇਸ਼ ਵਿਚ ਰੋਜ਼ਾਨਾ ਸਕਾਰਾਤਮਕਤਾ 1.09 ਫੀਸਦੀ ਦਰਜ ਕੀਤੀ ਗਈ, ਜਦੋਂ ਕਿ ਹਫਤਾਵਾਰੀ ਸਕਾਰਾਤਮਕਤਾ 0.98 ਫੀਸਦੀ ਦਰਜ ਕੀਤੀ ਗਈ।
ਭਾਰਤ ਦੇ ਸਰਬਜੋਤ ਸਿੰਘ ਨੇ ਸ਼ੂਟਿੰਗ ਵਿਸ਼ਵ ਕੱਪ 'ਚ ਜਿੱਤਿਆ ਸੋਨ ਤਮਗਾ
ਭਾਰਤ ਦੇ ਵਰੁਣ ਤੋਮਰ ਨੂੰ ਮਿਲਿਆ ਕਾਂਸੀ ਦਾ ਤਗਮਾ
ਕੁੱਲੂ 'ਚ ਡੂੰਘੀ ਖੱਡ 'ਚ ਡਿੱਗੀ ਕਾਰ, ਵਿਅਕਤੀ ਦੀ ਮੌਤ
ਪਤਨੀ ਤੇ ਡਰਾਈਵਰ ਗੰਭੀਰ ਜ਼ਖਮੀ
ਚੰਡੀਗੜ੍ਹ 'ਚ ਦਰੱਖਤ ਨਾਲ ਲਟਕਦੀਆਂ ਮਿਲੀਆਂ ਦੋ ਲਾਸ਼ਾਂ, ਮਚਿਆ ਹੜਕੰਪ
ਮਰਨ ਵਾਲਿਆਂ 'ਚ ਇਕ ਮਹਾਰਾਸ਼ਟਰ ਦੇ ਸਾਬਕਾ ਕੈਬਨਿਟ ਮੰਤਰੀ ਦਾ ਭਤੀਜਾ
ਵਿਅਕਤੀ ਨੇ 90 ਹਜ਼ਾਰ ਦੇ ਸਿੱਕਿਆਂ ਨਾਲ ਖਰੀਦਿਆ ਨਵਾਂ ਸਕੂਟਰ, ਪਿਛਲੇ 5-6 ਸਾਲ ਤੋਂ ਕਰ ਰਿਹਾ ਸੀ ਪੈਸੇ ਇਕੱਠੇ
ਆਪਣੀ ਮਿਹਨਤ ਦੀ ਕਮਾਈ ਨਾਲ ਖਰੀਦਣਾ ਚਾਹੁਦਾ ਸੀ ਨਵਾਂ ਸਕੂਟਰ
ਗਰਮਖਿਆਲੀਆਂ ਪੱਖੀ ਸੰਗਠਨਾਂ ਖਿਲਾਫ਼ NIA ਦੀ ਪਹਿਲੀ ਚਾਰਜਸ਼ੀਟ, PAK ਸਾਜ਼ਿਸ਼ਕਾਰਾਂ ਨਾਲ ਜੁੜੇ 12 ਲੋਕ ਦੋਸ਼ੀ
4 ਰਾਜਾਂ ਦੇ 25 ਜ਼ਿਲ੍ਹਿਆਂ ਦੇ 91 ਸਥਾਨਾਂ 'ਤੇ 6 ਮਹੀਨਿਆਂ ਦੀ ਤਲਾਸ਼ੀ ਤੋਂ ਬਾਅਦ ਚਾਰਜਸ਼ੀਟ ਦਾਖਲ ਕੀਤੀ ਗਈ ਹੈ।
ਵੋਟਰ ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਇਹ ਕੰਮ ਪੂਰੀ ਤਰ੍ਹਾਂ ਸਵੈਇੱਛਤ ਹੈ, ਜੋ ਕਿ ਕਈ ਤਰੀਕਿਆਂ ਨਾਲ ਲਾਭਦਾਇਕ ਵੀ ਹੋਵੇਗਾ।