ਰਾਸ਼ਟਰੀ
ਅਧਿਆਪਕ ਨੇ ਕੁੱਟ-ਕੁੱਟ ਜਾਨੋਂ ਮਾਰ ਦਿੱਤਾ 9 ਸਾਲਾ ਵਿਦਿਆਰਥੀ
ਬੱਚੇ ਨੂੰ ਸਾਥੀਆਂ ਨਾਲ ਖੇਡਦਾ ਦੇਖ ਗੁੱਸੇ 'ਚ ਆ ਗਿਆ ਅਧਿਆਪਕ
ਸ਼ਰਧਾ ਕਤਲ ਕਾਂਡ - ਮੁਲਜ਼ਮ ਪੂਨਾਵਾਲਾ ਨੇ ਜ਼ਮਾਨਤ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ
ਸ਼ਨੀਵਾਰ ਨੂੰ ਹੋ ਸਕਦੀ ਹੈ ਪਟੀਸ਼ਨ 'ਤੇ ਸੁਣਵਾਈ
AIIMS ਸਰਵਰ 'ਤੇ ਸਾਈਬਰ ਹਮਲੇ 'ਚ ਹੈਕਰਾਂ ਨੇ ਕੋਈ ਫਿਰੌਤੀ ਨਹੀਂ ਮੰਗੀ: ਸਰਕਾਰ
ਉਹਨਾਂ ਦੱਸਿਆ ਕਿ ਈ-ਹਾਸਪੀਟਲ ਲਈ ਸਾਰਾ ਡਾਟਾ ਬੈਕਅੱਪ ਸਰਵਰ ਤੋਂ ਪ੍ਰਾਪਤ ਕਰਕੇ ਨਵੇਂ ਸਰਵਰਾਂ 'ਤੇ ਬਹਾਲ ਕੀਤਾ ਗਿਆ।
ਐਲਨ ਮਸਕ ਬਾਰੇ ਕਵਰੇਜ ਕਰਨ ਵਾਲੇ ਪੱਤਰਕਾਰਾਂ ਦੇ ਟਵਿੱਟਰ ਖਾਤੇ ਮੁਅੱਤਲ, ਹਟਾਏ ਗਏ ਸਾਰੇ ਪੁਰਾਣੇ ਟਵੀਟ
ਕਿਹਾ- ਸਾਡੀ ਗੋਪਨੀਯਤਾ ਨੀਤੀਆਂ ਦੀ ਉਲੰਘਣਾ ਕਰਨ ਅਤੇ ਹੋਰ ਉਪਭੋਗਤਾਵਾਂ ਨੂੰ ਜੋਖ਼ਮ ਵਿੱਚ ਪਾਉਣ ਵਾਲਿਆਂ ਵਿਰੁੱਧ ਹੋਵੇਗੀ ਇਹ ਕਾਰਵਾਈ
ਦੁਬਈ ਤੋਂ ਸੋਨਾ ਲਿਆ ਰਹੇ 2 ਯਾਤਰੀ ਜੈਪੁਰ ਅੰਤਰਰਾਸ਼ਟਰੀ ਹਵਾਈਅੱਡੇ ਤੋਂ ਕਾਬੂ
2 ਕਰੋੜ 9 ਲੱਖ ਰੁਪਏ ਦੱਸੀ ਜਾ ਰਹੀ ਬਰਾਮਦ ਸੋਨੇ ਦੀ ਕੀਮਤ
ਬਿਜਲੀ ਸੰਕਟ ਹੋਵੇਗਾ ਦੂਰ, ਅੱਜ ਝਾਰਖੰਡ ਤੋਂ ਰੋਪੜ ਥਰਮਲ ਪਲਾਂਟ ਪਹੁੰਚੇਗਾ ਕੋਲਾ
CM ਮਾਨ ਵੀ ਪਹੁੰਚਣਗੇ ਰੋਪੜ
ਕੁਝ ਨਿਊਜ਼ ਚੈਨਲ ਭੜਕਾਊ ਬਹਿਸਾਂ ਕਰਵਾ ਕੇ ਮਾਨਸਿਕ ਪ੍ਰਦੂਸ਼ਣ ਫੈਲਾਉਂਦੇ ਹਨ- ਰਾਘਵ ਚੱਢਾ
ਕੇਂਦਰ ਸਰਕਾਰ ਇਹਨਾਂ ਭੜਕਾਊ ਖਬਰਾਂ ਦੇੇਣ ਵਾਲੇ ਨਿਊਜ਼ ਚੈਨਲਾਂ ਖਿਲਾਫ ਕੀ ਕਾਰਵਾਈ ਕਰ ਰਹੀ ਹੈ।
2021 ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਮਹਿਜ਼ 2 ਫ਼ੀਸਦੀ ਵਾਧਾ : ਹਰਦੀਪ ਸਿੰਘ ਪੁਰੀ
ਕਿਹਾ- ਵਿਰੋਧੀ ਧਿਰਾਂ ਦੇ ਰਾਜ ਵਾਲੇ ਕੁਝ ਸੂਬੇ ਵਸੂਲ ਰਹੇ ਹਨ ਵੱਧ ਟੈਕਸ
ਰਿਸ਼ਵਤਖੋਰੀ ਦੇ ਮਾਮਲਿਆਂ 'ਤੇ SC ਸਖ਼ਤ, ਕਿਹਾ- ਦੋਸ਼ੀ ਨੂੰ ਸਜ਼ਾ ਦੇਣ ਲਈ ਹਾਲਾਤੀ ਸਬੂਤ ਕਾਫੀ ਹਨ
ਦੋਸ਼ੀ ਠਹਿਰਾਉਣ ਲਈ ਸਿਰਫ਼ ਸਿੱਧੇ ਸਬੂਤਾਂ ਦਾ ਹੋਣਾ ਜ਼ਰੂਰੀ ਨਹੀਂ ਹੈ
ਮਹਾਰਾਸ਼ਟਰ 'ਚ ਦੋ ਕਾਰਾਂ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ, 5 ਜ਼ਖਮੀ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਦਾਖਲ