ਰਾਸ਼ਟਰੀ
ਹਿਮਾਚਲ ਦੇ ਮੈਦਾਨੀ ਇਲਾਕੇ ਵਿਚ ਵਧਿਆ ਠੰਡ ਦਾ ਕਹਿਰ, ਘੱਟੋ-ਘੱਟ ਤਾਪਮਾਨ -5 ਡਿਗਰੀ ਤੱਕ ਪਹੁੰਚਿਆ
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 19 ਦਸੰਬਰ ਤੱਕ ਰਾਜ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ
ਬੱਸਾਂ 'ਚ 'ਡਿਜੀਟਲ ਟਿਕਟ'- ਰਾਜਸਥਾਨ ਰੋਡਵੇਜ਼ ਵੱਲੋਂ ਯੂ.ਪੀ.ਆਈ. ਅਤੇ ਕਿਊ.ਆਰ. ਕੋਡ ਰਾਹੀਂ ਭੁਗਤਾਨ ਸੁਵਿਧਾ ਸ਼ੁਰੂ
ਫ਼ੋਨਪੇ, ਗੂਗਲ ਪੇ, ਪੇਟੀਐਮ ਆਦਿ ਅਤੇ ਸਾਰੇ ਬੈਂਕਾਂ ਦੇ ਕਿਊ.ਆਰ. ਕੋਡ ਰਾਹੀਂ ਮਿਲ ਸਕੇਗੀ ਟਿਕਟ
ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਸਜ਼ਾ, ਅਦਾਲਤ ਨੇ ਗੈਂਗਸਟਰ ਐਕਟ ਤਹਿਤ 5 ਲੱਖ ਦਾ ਜੁਰਮਾਨਾ ਵੀ ਲਗਾਇਆ
ਮੁਖਤਾਰ ਅੰਸਾਰੀ ਇਸ ਸਮੇਂ ਕਤਲ, ਜਬਰੀ ਵਸੂਲੀ ਸਮੇਤ ਕਈ ਮਾਮਲਿਆਂ ਵਿਚ ਬਾਂਦਾ ਜੇਲ੍ਹ ਵਿਚ ਬੰਦ ਹੈ।
ਪਤੀ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਢਵਾ ਲਈ ਔਰਤ ਦੀ ਕਿਡਨੀ
ਔਰਤ ਨੂੰ ਮਰੀਜ਼ ਦੀ ਪਤਨੀ ਸਾਬਤ ਕਰਨ ਲਈ ਤਿਆਰ ਕੀਤੇ ਫ਼ਰਜ਼ੀ ਦਸਤਾਵੇਜ਼
1991 ਦਾ ਪੀਲੀਭੀਤ ਝੂਠਾ ਪੁਲਿਸ ਮੁਕਾਬਲਾ: ਕੋਰਟ ਨੇ 43 ਪੁਲਿਸ ਮੁਲਾਜ਼ਮਾਂ ਨੂੰ ਠਹਿਰਾਇਆ ਦੋਸ਼ੀ
ਮੁਕਾਬਲੇ ਵਿਚ ਮਾਰੇ ਗਏ ਸੀ 10 ਸਿੱਖ
'ਇੱਕ ਰੈਂਕ ਇੱਕ ਪੈਨਸ਼ਨ' - ਬਕਾਇਆ ਭੁਗਤਾਨ ਲਈ ਕੇਂਦਰ ਨੇ ਮੰਗਿਆ 3 ਮਹੀਨੇ ਦਾ ਹੋਰ ਸਮਾਂ
ਸਮਾਂ ਵਧਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
ਦਿੱਲੀ ਤੇਜ਼ਾਬ ਹਮਲਾ - ਦਿੱਲੀ ਪੁਲਿਸ ਵੱਲੋਂ ਫ਼ਲਿਪਕਾਰਟ ਨੂੰ ਨੋਟਿਸ ਜਾਰੀ
ਦਿੱਲੀ ਪੁਲਿਸ ਨੂੰ ਪਤਾ ਲੱਗਿਆ ਸੀ ਕਿ ਤੇਜ਼ਾਬ ਇਸੇ ਈ-ਕਾਮਰਸ ਕੰਪਨੀ ਤੋਂ ਖਰੀਦਿਆ ਗਿਆ ਸੀ
ਦਿੱਲੀ ਏਮਜ਼ ਐਲਾਨਿਆ ਗਿਆ 'ਤੰਬਾਕੂ ਮੁਕਤ ਖੇਤਰ'
ਪ੍ਰਸ਼ਾਸਨ ਵੱਲੋਂ ਇਸ ਬਾਰੇ 'ਚ ਇੱਕ ਦਫ਼ਤਰੀ ਮੈਮੋਰੰਡਮ ਜਾਰੀ
WhatsApp Pay ਦੇ ਭਾਰਤ ਮੁਖੀ ਨੇ ਦਿੱਤਾ ਅਸਤੀਫਾ, 4 ਮਹੀਨੇ ਪਹਿਲਾਂ ਸੰਭਾਲਿਆ ਸੀ ਅਹੁਦਾ
ਵਿਨੈ ਚੋਲੇਟੀ ਅਕਤੂਬਰ 2021 ਵਿੱਚ ਵਟਸਐਪ-ਪੇ ਬੈਕ ਵਿੱਚ ਵਪਾਰੀ ਭੁਗਤਾਨ ਮੁਖੀ ਵਜੋਂ ਸ਼ਾਮਲ ਹੋਏ ਸਨ
ਅਦਾਲਤ ਨੇ ਸਿੱਖਾਂ ਨੂੰ ਉਡਾਣ ਦੌਰਾਨ ਕਿਰਪਾਨ ਰੱਖਣ ਦੀ ਇਜਾਜ਼ਤ ਦੇਣ ਨੂੰ ਚੁਣੌਤੀ ਵਾਲੀ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ ਰੱਖਿਆ
ਅਦਾਲਤ ਨੇ ਕਿਹਾ, "ਅਸੀਂ ਢੁਕਵੇਂ ਹੁਕਮ ਦਿਆਂਗੇ"