ਰਾਸ਼ਟਰੀ
ਦਿੱਲੀ ਵਿਚ ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵਿਆਪਕ ਅਤੇ ਵਿਸਤ੍ਰਿਤ ਚਰਚਾ ਕੀਤੀ
ਗੁਰੂਗ੍ਰਾਮ 'ਚ ਪਿਛਲੇ ਸਾਲ ਹੋਈ ਕਰੋੜਾਂ ਦੀ ਲੁੱਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ
ਮਾਮਲਾ ਸੀ 30 ਕਰੋੜ ਰੁਪਏ ਦੀ ਲੁੱਟ ਦਾ
ਸਰਕਾਰ ਨੇ SC ਨੂੰ ਦਿੱਤੀ ਜਾਣਕਾਰੀ, ਦੇਸ਼ 'ਚ 10 ਤੋਂ 17 ਸਾਲ ਤੱਕ ਦੇ ਡੇਢ ਕਰੋੜ ਤੋਂ ਵੱਧ ਬੱਚੇ ਨਸ਼ਿਆਂ ਦੇ ਆਦੀ
ਸਰਕਾਰ ਨੇ ਦੱਸਿਆ ਕਿ ਲਗਭਗ 16 ਕਰੋੜ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ
ਬੇਕਾਬੂ ਬਦਮਾਸ਼ - ਮਹਿਲਾ ਕਾਂਸਟੇਬਲ ਨਾਲ ਪਹਿਲਾਂ ਕੁੱਟਮਾਰ ਤੇ ਫ਼ੇਰ ਲੁੱਟਮਾਰ
ਚੀਕਾਂ ਸੁਣ ਪਹੁੰਚੇ ਟਰੈਕਟਰ ਸਵਾਰਾਂ ਨੇ ਕੀਤਾ ਬਚਾਅ
ਦੇਸ਼ ਦੀਆਂ ਵੱਖ-ਵੱਖ ਅਦਾਲਤਾਂ 'ਚ ਲੰਬਿਤ ਕੇਸਾਂ ਦੀ ਗਿਣਤੀ 5 ਕਰੋੜ ਦੇ ਕਰੀਬ ਪਹੁੰਚੀ: ਸਰਕਾਰ
ਦੇਸ਼ ਨੂੰ ਸੰਵਿਧਾਨ ਅਤੇ ਲੋਕਾਂ ਦੀ ਭਾਵਨਾ ਨਾਲ ਚਲਾਇਆ ਜਾਂਦਾ ਹੈ ਅਤੇ ਦੇਸ਼ ਦੀ ਪ੍ਰਭੂਸੱਤਾ ਲੋਕਾਂ 'ਤੇ ਟਿਕੀ ਹੋਈ ਹੈ।
Delhi Acid Attack: ਮਹਿਲਾ ਕਮਿਸ਼ਨ ਨੇ Flipkart ਤੇ Amazon ਨੂੰ ਭੇਜਿਆ ਨੋਟਿਸ, ਤੇਜ਼ਾਬ ਦੀ ਆਨਲਾਈਨ ਵਿਕਰੀ 'ਤੇ ਮੰਗਿਆ ਜਵਾਬ
ਦਰਅਸਲ ਮੁੱਖ ਮੁਲਜ਼ਮ ਵੱਲੋਂ ਇਕ ਈ-ਕਾਮਰਸ ਪੋਰਟਲ ਰਾਹੀਂ ਤੇਜ਼ਾਬ ਖ਼ਰੀਦਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੁਪਰੀਮ ਕੋਰਟ ਵੱਲੋਂ ਗੋਧਰਾ ਰੇਲ ਕਾਂਡ ਦੇ ਦੋਸ਼ੀ ਨੂੰ ਜ਼ਮਾਨਤ
ਜ਼ਮਾਨਤ ਇਹ ਕਹਿੰਦੇ ਹੋਏ ਦਿੱਤੀ ਗਈ ਕਿ ਮੁਲਜ਼ਮ 17 ਸਾਲਾਂ ਤੋਂ ਜੇਲ੍ਹ 'ਚ ਹੈ
ਫਰਾਂਸ ਤੋਂ 36 ਰਾਫੇਲ ਜਹਾਜ਼ਾਂ ਦੀ ਡਿਲਿਵਰੀ ਹੋਈ ਪੂਰੀ, ਆਖ਼ਰੀ ਰਾਫੇਲ ਵੀ ਪਹੁੰਚਿਆ ਭਾਰਤ
ਪਹਿਲਾ ਰਾਫ਼ੇਲ ਜਹਾਜ਼ ਪਿਛਲੇ ਸਾਲ ਜੁਲਾਈ ਮਹੀਨੇ ਵਿਚ ਦੇਸ਼ ਆਇਆ ਸੀ।
2017 ਤੋਂ 2021 ਦਰਮਿਆਨ ਦਾਜ ਕਾਰਨ ਹੋਈਆਂ 35,493 ਮੌਤਾਂ, ਰੋਜ਼ਾਨਾ ਸਾਹਮਣੇ ਆਏ ਮੌਤਾਂ ਦੇ 20 ਮਾਮਲੇ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦੱਸਿਆ
ਰੈਜ਼ੀਡੈਂਸ਼ੀਅਲ ਵੈਲਫ਼ੇਅਰ ਐਸੋਸੀਏਸ਼ਨਾਂ ਨੇ ਨਕਾਰਿਆ ਯੂਟੀ ਪ੍ਰਸ਼ਾਸਨ ਦਾ ਘਰਾਂ ਦੇ ਬਾਹਰ 'ਪੇਡ ਪਾਰਕਿੰਗ' ਦਾ ਪ੍ਰਸਤਾਵ
ਨੁਮਾਇੰਦਿਆਂ ਦਾ ਕਹਿਣਾ ਹੈ ਕਿ ਫ਼ੀਸ ਵਸੂਲਣ ਨਾਲ ਸਮੱਸਿਆ ਖ਼ਤਮ ਨਹੀਂ ਹੋਵੇਗੀ