ਰਾਸ਼ਟਰੀ
J&K: DGP ਦਿਲਬਾਗ ਸਿੰਘ ਬੋਲੇ - ਕਸ਼ਮੀਰ 'ਚੋਂ ਅੱਤਵਾਦ ਦਾ ਅਧਿਆਏ ਖ਼ਤਮ ਹੋਣ ਜਾ ਰਿਹਾ ਹੈ, ਹੁਣ ਨਸ਼ਾ ਵੱਡਾ ਦੁਸ਼ਮਣ
ਨਸ਼ੀਲੇ ਪਦਾਰਥਾਂ ਦੀ ਤਸਕਰੀ ਹੁਣ ਇਸ ਖੇਤਰ ਵਿਚ ਇੱਕ "ਵੱਡੇ ਦੁਸ਼ਮਣ" ਵਜੋਂ ਉੱਭਰ ਰਹੀ ਹੈ
ਹਰਿਆਣਾ ਪੁਲਿਸ ਦੇ ASI ਦੀ ਮੌਤ: ਡਿਊਟੀ ਤੋਂ ਪਰਤਦੇ ਸਮੇਂ ਗੱਡੀ ਨੇ ਮਾਰੀ ਟੱਕਰ, ਹੋਈ ਮੌਤ
ਰਾਜਬੀਰ ਸਿੰਘ ਆਪਣੀ ਡਿਊਟੀ ਖਤਮ ਕਰ ਕੇ ਆਪਣੀ ਕਾਰ ਵਿੱਚ ਹਾਂਸੀ ਤੋਂ ਘਰ ਪਰਤ ਰਿਹਾ ਸੀ
ਔਰਤ ਦੇ ਘਰ ’ਤੇ ਬੁਲਡੋਜ਼ਰ ਚਲਾਉਣ ’ਤੇ ਭੜਕੇ HC ਦੇ ਜੱਜ, ‘ਜੇ ਪੁਲਿਸ ਨੇ ਖ਼ੁਦ ਇਨਸਾਫ਼ ਕਰਨਾ ਹੈ ਤਾਂ ਕੋਰਟ ਬੰਦ ਕਰ ਦਿੰਦੇ ਹਾਂ?
ਜ਼ਮੀਨੀ ਝਗੜੇ ਨੂੰ ਸੁਲਝਾਉਣ ਦੇ ਬਹਾਨੇ ਇੱਕ ਔਰਤ ਦਾ ਘਰ ਢਾਹੁਣ ਦਾ ਪੁਲਿਸ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ?
ਜੇਕਰ ਸਾਈਟ 'ਤੇ ਹੋਈ ਧੋਖਾਧੜੀ ਲਈ ਗੂਗਲ-ਫੇਸਬੁੱਕ ਵੀ ਹੋਵੇਗਾ ਜ਼ਿੰਮੇਵਾਰ
ਉਕਤ ਪਲੇਟਫਾਰਮਾਂ ਖ਼ਿਲਾਫ਼ ਯੂਜ਼ਰ ਦਰਜ ਕਰਵਾ ਸਕਦੇ ਹਨ ਅਪਰਾਧਿਕ ਮਾਮਲਾ
ਤੇਜ਼ ਰਫ਼ਤਾਰ ਦੋ ਕਾਰਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ, 4 ਲੋਕਾਂ ਦੀ ਮੌਤ
ਦੋ ਨੌਜਵਾਨ ਗੰਭੀਰ ਜ਼ਖਮੀ
ਨਵੇਂ ਸਾਲ ਤੋਂ ਔਰਤਾਂ ਲਈ ਅਪਣੀਆਂ ਸਾਰੀਆਂ ਸ਼ਾਖਾਵਾਂ ਖੋਲ੍ਹੇਗੀ ਭਾਰਤੀ ਜਲ ਸੈਨਾ
ਅਸੀਂ ਪਿਛਲੇ 16-17 ਸਾਲਾਂ ਤੋਂ ਮਹਿਲਾ ਅਧਿਕਾਰੀਆਂ ਦੀ ਭਰਤੀ ਕਰ ਰਹੇ ਹਾਂ ਪਰ ਪਹਿਲੀ ਵਾਰ ਅਸੀਂ ਮਹਿਲਾ ਕਰਮਚਾਰੀਆਂ ਦੀ ਭਰਤੀ ਕਰ ਰਹੇ ਹਾਂ- ਜਲ ਸੈਨਾ ਅਧਿਕਾਰੀ
ਮਦਰਾਸ ਹਾਈਕੋਰਟ ਦਾ ਫ਼ੈਸਲਾ, ਧਰਮ ਪਰਿਵਰਤਨ 'ਤੇ ਨੌਕਰੀਆਂ ਵਿਚ ਨਹੀਂ ਮਿਲੇਗਾ ਕੋਈ ਰਾਖਵਾਂਕਰਨ
ਪਟੀਸ਼ਨਕਰਤਾ ਨੇ ਬਾਅਦ ਵਿਚ ਰਾਜ ਸਰਕਾਰ ਦੀਆਂ ਨੌਕਰੀਆਂ ਵਿਚ ਜਾਤੀ ਦੇ ਅਧਾਰ 'ਤੇ ਕੋਟਾ ਮੰਗਿਆ ਗਿਆ।
ਰੋਹਤਕ 'ਚ ਬੇਕਾਬੂ ਕਾਰ ਦਾ ਕਹਿਰ: ਸਕੂਟੀ ਤੇ ਰੇਹੜੀ ਨੂੰ ਮਾਰੀ ਟੱਕਰ, 2 ਲੋਕਾਂ ਦੀ ਮੌਤ
ਮੌਕੇ ਤੋਂ ਕਾਰ ਡਰਾਈਵਰ ਹੋਇਆ ਫਰਾਰ
ਮਿੰਟਾਂ 'ਚ ਹੀ ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਲਾੜੀ ਨੂੰ ਪਿਆ ਦਿਲ ਦਾ ਦੌਰਾ, ਮੌਤ
ਪਰਿਵਾਰ ਦਾ ਰੋ-ਰੋ ਬੁਰਾ ਹਾਲ
ਦਰਦਨਾਕ ਹਾਦਸਾ: ਆਪਸ 'ਚ ਟਕਰਾਏ ਦੋ ਟਰੱਕ, ਇੱਕ ਵਿਅਕਤੀ ਦੀ ਮੌਤ
ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਟਰੱਕਾਂ ਦੇ ਉੱਡੇ ਪਰਖੱਚੇ