ਰਾਸ਼ਟਰੀ
ਨਸ਼ੇ 'ਚ ਧੁੱਤ ਲੜਕੀ ਦੀ ਵਾਇਰਲ ਵੀਡੀਓ ਨੂੰ ਲੈ ਕੇ ਭਾਜਪਾ ਸਾਂਸਦ ਦਾ ਟਵੀਟ, ਸਰਕਾਰ ਨੂੰ ਕੀਤਾ ਸਵਾਲ
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਤੋਂ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ
ਮਹਾਰਾਣੀ ਐਲੀਜ਼ਾਬੈੱਥ II ਦੇ ਸਨਮਾਨ ਵਜੋਂ ਭਾਰਤ ’ਚ ਝੁਕਾਇਆ ਗਿਆ ਅੱਧਾ ‘ਤਿਰੰਗਾ’
ਸਰਕਾਰੀ ਸੋਗ ਵਾਲੇ ਦਿਨ ਦੇਸ਼ ਭਰ ’ਚ ਉਨ੍ਹਾਂ ਸਾਰੇ ਭਵਨਾਂ ’ਚ ਜਿੱਥੇ ਤਿਰੰਗਾ ਨਿਯਮਿਤ ਰੂਪ ਨਾਲ ਲਹਿਰਾਇਆ ਜਾਂਦਾ ਹੈ ਉਸ ਨੂੰ ਅੱਧਾ ਝੁਕਾ ਦਿੱਤਾ ਜਾਂਦਾ ਹੈ।
ਕਾਲਜਾਂ ’ਚ BA ਕਰ ਰਹੇ PM, ਰਾਜਪਾਲ ਅਤੇ ਧੋਨੀ!, ਐਡਮਿਟ ਕਾਰਡ ’ਤੇ ਛਪੀਆਂ ਤਸਵੀਰਾਂ ਵਾਇਰਲ
ਯੂਨੀਵਰਸਿਟੀ ਦੇ ਰਜਿਸਟਰਾਰ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਇਨ੍ਹਾਂ ਬੇਨਿਯਮੀਆਂ ਦਾ ਗੰਭੀਰ ਨੋਟਿਸ ਲਿਆ ਗਿਆ ਹੈ
ਸੱਤਿਆਪਾਲ ਮਲਿਕ ਦਾ ਦਾਅਵਾ- ਸੰਕੇਤ ਮਿਲੇ ਸੀ ਕਿ ਕੇਂਦਰ ਖ਼ਿਲਾਫ਼ ਬੋਲਣਾ ਬੰਦ ਕਰੋ, ਉਪ-ਰਾਸ਼ਟਰਪਤੀ ਬਣਾ ਦੇਵਾਂਗੇ
ਮਲਿਕ ਨੇ ਕਿਹਾ, 'ਕਿਸਾਨ ਅੰਦੋਲਨ... ਮੈਂ ਤਾਂ ਨਹੀਂ ਕਰਨ ਜਾ ਰਿਹਾ ਪਰ ਕਿਸਾਨਾਂ ਨੂੰ ਕਰਨਾ ਪਵੇਗਾ, ਜਿਵੇਂ ਦੇ ਹਾਲਾਤ ਦਿਖਾਈ ਦੇ ਰਹੇ ਹਨ।
ਰਾਜਸਥਾਨ 'ਚ ਟਰੱਕ ਨਾਲ ਟਕਰਾਈ ਕਾਰ, 4 ਲੋਕਾਂ ਦੀ ਹੋਈ ਦਰਦਨਾਕ ਮੌਤ
ਗੁਜਰਾਤ ਦਾ ਰਹਿਣ ਵਾਲਾ ਸੀ ਮ੍ਰਿਤਕ ਪਰਿਵਾਰ
ਗੁਜਰਾਤ 'ਚ ਕੈਮੀਕਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਇੱਕ ਮਜ਼ਦੂਰ ਦੀ ਮੌਤ
20 ਲੋਕ ਗੰਭੀਰ ਜ਼ਖ਼ਮੀ
ਹਿਮਾਚਲ ਪ੍ਰਦੇਸ਼ 'ਚ ਪਲਟੀ ਕਾਰ, 5 ਦੀ ਮੌਤ
ਇਨ੍ਹਾਂ ਵਿਚੋਂ ਚਾਰ ਊਨਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਸਨ ਜਦਕਿ ਇੱਕ ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਵਸਨੀਕ ਸੀ।
ਰੇਲ ਗੱਡੀ ਅੱਗੇ ਆ ਕੇ ਲੜਕੀ ਨੇ ਕੀਤੀ ਖ਼ੁਦਕੁਸ਼ੀ
ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
ਕਰਤੱਵਿਆ ਪਥ 'ਤੇ ਸੈਲਾਨੀ ਆਉਣੇ ਸ਼ੁਰੂ, ਪਰ ਲੋਕਾਂ ਦੀਆਂ ਯਾਦਾਂ 'ਚੋਂ ਨਹੀਂ ਨਿੱਕਲ ਰਹੀ 'ਅਮਰ ਜਵਾਨ ਜੋਤ'
ਕਿਹਾ 'ਅਮਰ ਜਵਾਨ ਜੋਤ' ਬਿਨਾਂ ਵੱਖਰਾ ਲੱਗਦਾ ਹੈ ਇੰਡੀਆ ਗੇਟ