ਰਾਸ਼ਟਰੀ
ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੇ ਮਹਿਲਾ ਪੁਲਿਸ ਮੁਲਾਜ਼ਮ ਵਿਚਾਲੇ ਹੋਈ ਜ਼ਬਰਦਸਤ ਬਹਿਸ
ਤੁਸੀਂ ਲੜਕੀ ਦੀ ਤਿੰਨ ਵਾਰ ਮੈਡੀਕਲ ਜਾਂਚ ਕਰਵਾਈ, ਬਾਹਰ ਨਿਕਲ ਜਾਓ, ਤੁਹਾਡੇ ਖਿਲਾਫ਼ ਵਿਭਾਗੀ ਜਾਂਚ ਹੋਵੇਗੀ - ਚੇਅਰਪਰਸਨ
ਦਿਵਿਆਂਗ ਔਰਤ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਇਸ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਦੋ ਦੀ ਤਲਾਸ਼ ਜਾਰੀ ਹੈ।
ਜੱਗੀ ਜੌਹਲ ਨੇ ਅਪਣੀ ਰਿਹਾਈ ਨੂੰ ਲੈ ਕੇ UK ਦੀ ਨਵੀਂ PM ਲਿਜ਼ ਟਰੱਸ ਨੂੰ ਲਿਖਿਆ ਪੱਤਰ
ਮੈਨੂੰ ਉਮੀਦ ਹੈ ਕਿ ਤੁਹਾਡੀ ਹਿੰਦੁਸਤਾਨ ਫੇਰੀ ਦੌਰਾਨ ਜਦੋਂ ਤੁਸੀਂ ਵਪਾਰਕ ਸੌਦਿਆਂ ਨੂੰ ਅੰਤਿਮ ਰੂਪ ਦੇਣਾ ਚਾਹੋਗੇ, ਤਾਂ ਤੁਸੀਂ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰੋਗੇ
ਬਾਹੂਬਲੀਆਂ ਦੀ 5 ਸਾਲਾਂ 'ਚ 3954 ਕਰੋੜ ਦੀ ਜਾਇਦਾਦ ਕੁਰਕ, ਮੁਖਤਾਰ ਅੰਸਾਰੀ ਦੀ 448 ਕਰੋੜ ਦੀ ਜਾਇਦਾਦ ਸ਼ਾਮਲ
ਮੁਖਤਾਰ ਦੀਆਂ ਜਾਇਦਾਦਾਂ ਪਿਛਲੇ ਦੋ ਸਾਲਾਂ ਵਿਚ ਨੌਂ ਵਾਰ ਕੁਰਕ ਕੀਤੀਆਂ ਗਈਆਂ।
ਨਸ਼ੇ ਦੀ ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌਤ, 15 ਦਿਨ ਪਹਿਲਾਂ ਛੋਟੇ ਭਰਾ ਨੇ ਤੋੜਿਆ ਸੀ ਦਮ
15 ਦਿਨ ਪਹਿਲਾਂ ਹੀ ਮ੍ਰਿਤਕ ਨੌਜਵਾਨ ਦੇ ਛੋਟੇ ਭਰਾ ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ।
10 ਸਤੰਬਰ- ਜਾਣੋ ਇਸ ਤਰੀਕ ਨਾਲ ਜੁੜਿਆ ਦੇਸ਼-ਵਿਦੇਸ਼ ਦੀਆਂ ਯਾਦਗਾਰੀ ਘਟਨਾਵਾਂ ਦਾ ਇਤਿਹਾਸ
ਭਾਰਤ ਤੇ ਵਿਸ਼ਵ ਇਤਿਹਾਸ 'ਚ 10 ਸਤੰਬਰ ਦੀਆਂ ਕੁਝ ਵੱਡੀਆਂ ਇਤਿਹਾਸਿਕ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ-
ਹਾਥਰਸ ਸਮੂਹਿਕ ਬਲਾਤਕਾਰ- ਪੱਤਰਕਾਰ ਸਿੱਦੀਕੀ ਕੱਪਨ ਨੂੰ ਅਗਲੇ ਹਫ਼ਤੇ ਕੀਤਾ ਜਾਵੇਗਾ ਰਿਹਾਅ
ਕੱਪਨ ਨੂੰ ਅਕਤੂਬਰ 2020 ਵਿੱਚ ਉੱਤਰ ਪ੍ਰਦੇਸ਼ ਵਿੱਚ ਹਾਥਰਸ ਜਾਂਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ,
24 ਘੰਟਿਆਂ ’ਚ ਬਹਾਲ ਹੋਈ ਦੁਲੀ ਚੰਦ ਦੀ ਪੈਨਸ਼ਨ, ਖ਼ੁਦ ਨੂੰ ਜ਼ਿੰਦਾ ਸਾਬਿਤ ਕਰਨ ਲਈ ਕੱਢੀ ਸੀ ਬਰਾਤ
ਇਸ ਦੌਰਾਨ ਉਹਨਾਂ ਨੂੰ ਮਾਰਚ ਤੋਂ ਰੁਕੀ ਹੋਈ ਪੈਨਸ਼ਨ ਵੀ ਮਿਲ ਜਾਵੇਗੀ।
ਹੁਣ ਆਨਲਾਈਨ ਡਿਗਰੀ ਵੀ ਰਵਾਇਤੀ ਡਿਗਰੀ ਦੇ ਬਰਾਬਰ ਹੋਵੇਗੀ, UGC ਨੇ ਬਣਾਇਆ ਨਵਾਂ ਨਿਯਮ
ਯੂਜੀਸੀ ਦੇ ਪ੍ਰਧਾਨ ਜਗਦੀਸ਼ ਕੁਮਾਰ ਨੇ ਕਿਹਾ ਕਿ ਕੰਬਾਈਨਡ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ)-ਯੂਜੀ ਦੇ ਨਤੀਜੇ 15 ਸਤੰਬਰ ਤੱਕ ਐਲਾਨੇ ਜਾਣਗੇ।
ਨਵਜੰਮੇ ਬੱਚੇ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਤਿੰਨ ਵਿਅਕਤੀ ਗ੍ਰਿਫ਼ਤਾਰ
ਇਸ ਸਬੰਧੀ ਥਾਣਾ ਸਰਾਏ ਖਵਾਜਾ ਵਿਖੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।