ਰਾਸ਼ਟਰੀ
ਪ੍ਰਾਚੀਨ ਮੰਦਰ ਵਿਚ ਮੂਰਤੀ ਤੋੜਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਬੁੱਧਵਾਰ ਰਾਤ ਨੂੰ ਇਕ 25 ਸਾਲਾ ਨੌਜਵਾਨ ਗੋਮਤੀ ਦੇ ਕੰਢੇ 'ਤੇ ਸਥਿਤ ਭਗਵਾਨ ਹਨੂੰਮਾਨ ਮੰਦਰ 'ਚ ਦਾਖਲ ਹੋਇਆ
8 ਸਤੰਬਰ- ਜਾਣੋ ਦੇਸ਼-ਵਿਦੇਸ਼ ਦੀਆਂ ਕਿਹੜੀਆਂ ਖ਼ਾਸ ਘਟਨਾਵਾਂ ਤੇ ਇਤਿਹਾਸ ਜੁੜਿਆ ਹੈ ਇਸ ਦਿਨ ਨਾਲ
8 ਸਤੰਬਰ 1933 ਨੂੰ ਮਹਾਰਾਸ਼ਟਰ ਦੇ ਸੰਗਲਾ 'ਚ ਜਨਮ ਲੈਣ ਵਾਲੀ ਆਸ਼ਾ ਭੋਸਲੇ ਦਾ ਨਾਂਅ ਭਾਰਤੀ ਸੰਗੀਤ ਤੇ ਸਿਨੇਮਾ ਜਗਤ ਦੀਆਂ ਸਰਬੋਤਮ ਗਾਇਕਾਵਾਂ 'ਚ ਲਿਆ ਜਾਂਦਾ ਹੈ।
ਤਿਰੰਗੇ ਨਾਲ ਸਕੂਟਰ ਸਾਫ਼ ਕਰ ਰਿਹਾ ਸੀ ਵਿਅਕਤੀ, ਵੀਡੀਓ ਵਾਇਰਲ ਹੋਣ ’ਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ’ਤੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ।
ਵਿਦਿਆਰਥੀਆਂ ਤੋਂ ਪਖ਼ਾਨੇ ਸਾਫ਼ ਕਰਵਾਉਣ ਦੀ ਵੀਡੀਓ ਵਾਇਰਲ, ਸਫ਼ਾਈ ਨਾ ਕਰਨ 'ਤੇ ਦਿੱਤੀ Toilet ਨੂੰ ਤਾਲਾ ਲਗਾਉਣ ਦੀ ਧਮਕੀ
ਇਹ ਵੀਡੀਓ ਸਿੱਖਿਆ ਖੇਤਰ ਸੋਹਾਵ ਦੇ ਪ੍ਰਾਇਮਰੀ ਸਕੂਲ ਪਿਪਰਾ ਕਲਾਂ ਨੰਬਰ-1 ਦੀ ਹੈ।
ਟੀਵੀ ਪਿੱਛੇ ਨੂੰਹ ਨੇ ਸੱਸ ਦੇ ਹੱਥ ’ਤੇ ਵੱਢੀ ਦੰਦੀ ਅਤੇ ਪਤੀ ਦੇ ਜੜਿਆ ਥੱਪੜ, ਜਾਣੋ ਕੀ ਹੈ ਪੂਰਾ ਮਾਮਲਾ
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੱਸ ਦੀ ਸ਼ਿਕਾਇਤ ਦੇ ਆਧਾਰ ’ਤੇ ਨੂੰਹ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਦਮਸ਼੍ਰੀ ਰਾਮਚੰਦਰ ਮਾਂਝੀ ਦਾ ਦਿਹਾਂਤ, ਜਾਣੋ ਕੌਣ ਸਨ ਰਾਮਚੰਦਰ ਮਾਂਝੀ
ਉਹਨਾਂ ਦੀ ਮੌਤ ਨਾਲ ਭੋਜਪੁਰੀ ਕਲਾ ਦੇ ਖੇਤਰ 'ਚ ਸੋਗ ਦੀ ਲਹਿਰ ਹੈ।
ਖੇਤ ਵਿਚ ਕੰਮ ਕਰਦੇ ਕਿਸਾਨ ’ਤੇ ਭਾਲੂ ਨੇ ਕੀਤਾ ਹਮਲਾ, ਬਹਾਦਰ ਧੀ ਨੇ ਇੰਝ ਬਚਾਈ ਪਿਤਾ ਦੀ ਜਾਨ
ਜੋਸ਼ਨਾ ਨੇ ਕਰੀਬ 7-8 ਮਿੰਟ ਦੀ ਜੱਦੋਜਹਿਦ ਤੋਂ ਬਾਅਦ ਭਾਲੂ ਨੂੰ ਭਜਾ ਦਿੱਤਾ।
ਬਜ਼ੁਰਗ ਔਰਤ ਦੇ ਕਤਲ ਦਾ ਪਰਦਾਫਾਸ਼, ਕਤਲ ਕਰ ਲਾਸ਼ ਕੱਟ ਕੇ ਨਹਿਰ 'ਚ ਸੁੱਟੀ, ਬੇਟਾ ਤੇ ਪੋਤਾ ਗ੍ਰਿਫ਼ਤਾਰ
ਅਧਿਕਾਰੀ ਨੇ ਦੱਸਿਆ ਕਿ ਸੰਦੀਪ ਅਤੇ ਸਾਹਿਲ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਪੀੜਤਾ ਨਾਲ ਨਾਰਾਜ਼ ਸਨ
ਜਾਣੋ ਕਿੱਥੇ ਵਧੇ ਹਨ ਜੰਗਲੀ ਹਾਥੀਆਂ ਦੇ ਹਮਲੇ, 15 ਦਿਨਾਂ 'ਚ 7 ਜਣਿਆਂ ਦੀ ਮੌਤ
ਭੂਸਰੇ ਹਾਥੀ ਪੈਰਾਂ ਹੇਠ ਕੁਚਲ ਕੇ ਮਾਰ ਦਿੰਦੇ ਹਨ, ਇਲਾਕੇ 'ਚ ਸਹਿਮ ਦਾ ਮਾਹੌਲ
ਚੀਨ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 74
26 ਲੋਕ ਅਜੇ ਵੀ ਲਾਪਤਾ ਹਨ