ਰਾਸ਼ਟਰੀ
PM ਮੋਦੀ ਨੇ ਮਹਾਰਾਣੀ ਐਲਿਜ਼ਾਬੈਥ-II ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ, ਪੁਰਾਣੀਆਂ ਬੈਠਕਾਂ ਨੂੰ ਕੀਤਾ ਯਾਦ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਰੇਲਵੇ ਸਟੇਸ਼ਨ ਦੇ ਨੇੜੇ ਬੇਘਰ ਔਰਤ ਨਾਲ ਸਮੂਹਿਕ ਬਲਾਤਕਾਰ
ਔਰਤ ਨੇ ਜ਼ਖ਼ਮੀ ਹਾਲਤ 'ਚ ਪਹੁੰਚ ਦਰਜ ਕਰਵਾਈ ਸ਼ਿਕਾਇਤ
ਰੇਲਵੇ ਦੀਆਂ ਜ਼ਮੀਨਾਂ 'ਤੇ ਵੀ ਬਣਨਗੇ ਸਕੂਲ-ਹਸਪਤਾਲ, ਕੀ ਹੈ ਸਰਕਾਰ ਦੀ ਯੋਜਨਾ?
ਸਰਕਾਰ ਨੇ ਲੰਬੇ ਸਮੇਂ ਦੀ ਲੀਜ਼ 'ਤੇ ਰੇਲਵੇ ਦੀ ਜ਼ਮੀਨ 'ਤੇ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਵੱਖ-ਵੱਖ ਸੰਸਥਾਵਾਂ ਲਈ ਆਸਾਨ ਅਤੇ ਸਸਤਾ ਬਣਾ ਦਿੱਤਾ ਹੈ।
1 ਕਰੋੜ ਤੋਂ ਵੱਧ ਦੀ ਬ੍ਰਾਊਨ ਸ਼ੂਗਰ ਬਰਾਮਦ, ਇਕ ਗ੍ਰਿਫ਼ਤਾਰ
ਨਸ਼ਾ ਤਸਕਰੀ ਦੇ ਤਿੰਨ ਮਾਮਲਿਆਂ 'ਚ ਲੋੜੀਂਦਾ ਹੈ ਮੁਲਜ਼ਮ
ਸੁੱਤੇ ਪਏ ਡਾਕਟਰ ਦਾ ਗਲ਼ ਵੱਢ ਕੇ ਕਤਲ, ਇਲਾਕੇ 'ਚ ਦਹਿਸ਼ਤ
ਕਤਲ ਦੇ ਕਾਰਨਾਂ ਦੀ ਫ਼ਿਲਹਾਲ ਜਾਣਕਾਰੀ ਨਹੀਂ
ਪੀਯੂਸ਼ ਜੈਨ 8 ਮਹੀਨੇ ਬਾਅਦ ਜੇਲ੍ਹ ਤੋਂ ਰਿਹਾਅ, ਘਰੋਂ ਮਿਲੀ ਸੀ 197 ਕਰੋੜ ਦੀ ਨਕਦੀ
ਸੀਜੇਐਮ ਅਦਾਲਤ ਨੇ ਉਸ ਨੂੰ 10-10 ਲੱਖ ਰੁਪਏ ਦੀਆਂ ਦੋ ਜ਼ਮਾਨਤਾਂ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ
ਹਿਜਾਬ ਮਾਮਲਾ: ਪਟੀਸ਼ਨ ਕਰਤਾਵਾਂ ਨੂੰ SC ਦੀ ਦੋ ਟੁੱਕ, 'ਸਿੱਖਾਂ ਦੀ ਪੱਗ ਨਾਲ ਤੁਲਨਾ ਕਰਨਾ ਗ਼ਲਤ'
ਸਕੂਲ 'ਚ ਹਿਜਾਬ 'ਤੇ ਪਾਬੰਦੀ ਕਿਵੇਂ ਲੱਗੇਗੀ?
ਵਿਦਿਆਰਥਣ ਨੇ ਬਹੁਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
22 ਸਾਲਾ ਵਿਦਿਆਰਥਣ ਕਿਸੇ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ
ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ, 5 ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮਾਂ ਨੂੰ ਭੇਜਿਆ ਗਿਆ ਜੇਲ੍ਹ
ਜਾਮਾ ਮਸਜਿਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਕਿਲਾ ਥਾਣਾ ਖੇਤਰ 'ਚ ਜਾਮਾ ਮਸਜਿਦ ਦੀ ਕੰਧ 'ਤੇ ਧਮਕੀ ਪੱਤਰ ਚਿਪਕਾਇਆ ਗਿਆ ਸੀ।