ਰਾਸ਼ਟਰੀ
ਚੰਡੀਗੜ੍ਹ ਸਕੂਲ 'ਚ ਦਰੱਖਤ ਡਿੱਗਣ ਦਾ ਮਾਮਲਾ, ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਹਾਇਤਾ ਰਾਸ਼ੀ ਦੇਣ ਦਾ ਐਲਾਨ
ਹਾਦਸੇ 'ਚ ਜਾਨ ਗਵਾਉਣ ਵਾਲੀ ਹੀਰਾਕਸ਼ੀ ਦੇ ਪਰਿਵਾਰ ਨੂੰ 20 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 10 ਲੱਖ ਅਤੇ ਜ਼ਖ਼ਮੀਆਂ ਨੂੰ1 ਲੱਖ ਰੁਪਏ ਦਿਤੇ ਜਾਣਗੇ।
ਪ੍ਰਤਾਪ ਸਿੰਘ ਬਾਜਵਾ ਹਿਮਾਚਲ ਵਿਧਾਨ ਸਭਾ ਚੋਣਾਂ ਲਈ ਆਬਜ਼ਰਵਰ ਨਿਯੁਕਤ
ਪਾਰਟੀ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ - ਪ੍ਰਤਾਪ ਬਾਜਵਾ
ਕੇਰਲ ਦੇ ਕੁਨੂਰ 'ਚ ਆਰਐੱਸਐੱਸ ਦਫ਼ਤਰ 'ਤੇ ਹਮਲਾ ਨਿੰਦਣਯੋਗ: ਤਰੁਣ ਚੁੱਘ
ਕੇਰਲਾ ਵਿੱਚ ਕਾਂਗਰਸ ਅਤੇ ਖੱਬੇ-ਪੱਖੀਆਂ ਦੀ ਬਦਲਾਖੋਰੀ ਅਤੇ ਹਿੰਸਾ ਦੀ ਮੰਦਭਾਗੀ ਰਾਜਨੀਤੀ
ਮੁਹੱਲਾ ਕਲੀਨਿਕ 15 ਅਗਸਤ ਤੋਂ ਕਾਰਜਸ਼ੀਲ ਹੋਣਗੇ: ਚੇਤਨ ਸਿੰਘ ਜੌੜਾ ਮਾਜਰਾ
ਕਲੀਨਿਕ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੁੱਢਲੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਣਗੇ,
ਇਲੈਕਟ੍ਰਿਕ ਵਾਹਨ ਚਲਾਉਣ ਵਾਲਿਆਂ ਨੂੰ ਨਹੀਂ ਹੋਵੇਗੀ ਪਰੇਸ਼ਾਨੀ, ਕੇਜਰੀਵਾਲ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
'ਦਿੱਲੀ ਦੇਸ਼ ਦੀ ਇਲੈਕਟ੍ਰਿਕ ਵਾਹਨਾਂ ਦੀ ਰਾਜਧਾਨੀ ਬਣੇਗੀ'
ਭਾਜਪਾ ਦੀ ਸਮਾਰਟ ਸਿਟੀ ਦਾ ਬੁਰਾ ਹਾਲ, ਪਾਣੀ 'ਚ ਡੁੱਬਿਆ ਅਹਿਮਦਾਬਾਦ
ਮੀਂਹ ਨਾਲ ਹੁਣ ਤੱਕ ਘੱਟੋ- ਘੱਟ 63 ਲੋਕਾਂ ਦੀ ਹੋਈ ਮੌਤ
ਮਨਮਾਨੇ ਢੰਗ ਨਾਲ ਹੋਣ ਵਾਲੀਆਂ ਗ੍ਰਿਫ਼ਤਾਰੀਆਂ ਕਰ ਕੇ ਇੰਝ ਲੱਗਦਾ ਹੈ ਜਿਵੇਂ ਅਸੀਂ 'ਪੁਲਿਸ ਰਾਜ' 'ਚ ਹਾਂ: SC
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਾਂਚ ਏਜੰਸੀਆਂ ਨੂੰ ਦੋਸ਼ੀਆਂ ਦੀ ਬੇਲੋੜੀ ਗ੍ਰਿਫਤਾਰੀ ਨਾ ਕਰਨ ਲਈ ਕਾਨੂੰਨ ਬਣਾਏ।
ICMR ਨੇ ਮੱਛਰਾਂ ਨੂੰ ਮਾਰਨ ਲਈ ਬਣਾਈ ਨਵੀਂ ਤਕਨੀਕ
“ਇਸ ਸਮੇਂ ਦੇਸ਼ ਵਿਚ ਆਰਟੀ-ਪੀਸੀਆਰ ਸਮਰੱਥਾ ਵਾਲੀਆਂ ਲਗਭਗ 3,000 ਲੈਬਾਂ ਹਨ
ਕਿਡਨੀ ਦੇ ਇਲਾਜ ਲਈ ਮਰੀਜ਼ ਕੋਲ ਨਹੀਂ ਸਨ ਪੈਸੇ, ਕੇਰਲ ਦੀ ਸਿੱਖਿਆ ਮੰਤਰੀ ਨੇ ਦਾਨ ਕੀਤੀ ਆਪਣੀ ਸੋਨੇ ਦੀ ਚੂੜੀ
ਉਹਨਾਂ ਦੇ ਇਸ ਕਦਮ ਦੀ ਹਰ ਪਾਸੇ ਹੋ ਰਹੀ ਹੈ ਸ਼ਲਾਘਯੋਗ