ਰਾਸ਼ਟਰੀ
ਬੈਂਕ ਮੁਲਾਜ਼ਮਾਂ ਵਲੋਂ ਹੜਤਾਲ ਦਾ ਐਲਾਨ, ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ!
ਮੁਲਾਜ਼ਮਾਂ ਵਲੋਂ ਹਫ਼ਤੇ 'ਚ 5 ਦਿਨ ਕੰਮ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਕੀਤੀ ਜਾ ਰਹੀ ਹੈ ਮੰਗ
ਪ੍ਰਧਾਨ ਮੰਤਰੀ ਨੂੰ ਵਾਪਸ ਲੈਣੀ ਪਵੇਗੀ 'ਅਗਨੀਪਥ' ਸਕੀਮ: ਰਾਹੁਲ ਗਾਂਧੀ
'ਅਗਨੀਪਥ' ਯੋਜਨਾ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ''ਦੇਸ਼ ਭਗਤੀ ਅਤੇ ਫੌਜ 'ਚ ਜਾਣ ਦਾ ਆਖਰੀ ਰਸਤਾ ਸੀ, ਉਹ ਵੀ ਇਹਨਾਂ ਲੋਕਾਂ ਨੇ ਬੰਦ ਕਰ ਦਿੱਤਾ ਹੈ"।
ਜੇਲ੍ਹ ਤੋਂ ਬਾਹਰ ਆਏ ਸੌਦਾ ਸਾਧ ਨੇ ਵੀਡੀਓ ਜ਼ਰੀਏ ਡੇਰਾ ਪ੍ਰੇਮੀਆਂ ਨੂੰ ਦਿੱਤਾ ਦੂਜਾ ਸੁਨੇਹਾ
ਪਿਛਲੇ 5 ਦਿਨਾਂ 'ਚ ਰਾਮ ਰਹੀਮ ਦੀ ਇਹ ਦੂਜੀ ਵੀਡੀਓ ਹੈ।
ਘਰ ਵਿਚ ਪਾਲੀਆਂ ਹੋਈਆਂ ਬਿੱਲੀਆਂ ਨੇ ਹੀ ਕਰ ਦਿੱਤਾ ਵੱਡਾ ਕਾਂਡ, ਮਾਮਲਾ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ
20 ਬਿੱਲੀਆਂ ਨੇ ਆਪਣੀ ਮਾਲਕਣ ਦੀ ਖਾਧੀ ਲਾਸ਼
ਸਿੱਪੀ ਸਿੱਧੂ ਮਾਮਲਾ : ਕਲਿਆਣੀ ਸਿੰਘ ਨੂੰ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜਿਆ
5 ਜੁਲਾਈ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਹਰਿਆਣਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 12 ਜ਼ਖ਼ਮੀ
ਸਵਾਰੀਆਂ ਉਤਾਰਦੇ ਸਮੇਂ ਦੋ ਬੱਸਾਂ ਦੀ ਹੋਈ ਟੱਕਰ
'ਯੋਗ' ਸਿਰਫ਼ ਜ਼ਿੰਦਗੀ ਦਾ ਹਿੱਸਾ ਨਹੀਂ ਸਗੋਂ ਜ਼ਿੰਦਗੀ ਜਿਉਣ ਦਾ ਜ਼ਰੀਆ ਬਣ ਰਿਹਾ ਹੈ - PM ਮੋਦੀ
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ PM ਮੋਦੀ ਨੇ 15000 ਲੋਕਾਂ ਨਾਲ ਕੀਤਾ ਯੋਗ ਦਾ ਅਭਿਆਸ
International Day of Yoga: ITBP ਦੇ ਜਵਾਨਾਂ ਨੇ 17,000 ਫੁੱਟ ਦੀ ਉਚਾਈ 'ਤੇ ਕੀਤਾ ਯੋਗਾ
ਉੱਤਰ ਵਿੱਚ ਲੱਦਾਖ ਤੋਂ ਪੂਰਬ ਵਿੱਚ ਸਿੱਕਮ ਤੱਕ, ITBP ਦੇ ਜਵਾਨਾਂ ਨੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਯੋਗ ਆਸਣ ਕੀਤੇ ।
ਰਾਹੁਲ ਗਾਂਧੀ ਤੋਂ ਕੱਲ੍ਹ ਫਿਰ ਪੁੱਛਗਿੱਛ ਕਰੇਗੀ ED, 23 ਜੂਨ ਨੂੰ ਸੋਨੀਆ ਗਾਂਧੀ ਨੂੰ ਵੀ ਬੁਲਾਇਆ
ਰਾਹੁਲ ਤੋਂ ਈਡੀ ਦੀ ਟੀਮ ਨੇ ਸੋਮਵਾਰ ਤੋਂ ਬੁੱਧਵਾਰ ਤੱਕ ਲਗਾਤਾਰ 3 ਦਿਨਾਂ 'ਚ 30 ਘੰਟੇ ਪੁੱਛਗਿੱਛ ਕੀਤੀ ਸੀ।
ਪਾਕਿਸਤਾਨ ਨੇ 20 ਦੇ ਕਰੀਬ ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
ਇਨ੍ਹਾਂ ਮਛੇਰਿਆਂ ਨੂੰ ਕਰਾਚੀ ਦੇ ਲਾਂਧੀ ਇਲਾਕੇ ਦੀ ਮਲੇਰ ਜ਼ਿਲ੍ਹਾ ਜੇਲ੍ਹ ਵਿਚ ਰੱਖਿਆ ਗਿਆ ਸੀ।