ਰਾਸ਼ਟਰੀ
ਸੰਸਦ ਤੋਂ ਬਾਅਦ ਕੋਰੋਨਾ ਨੇ ਸੁਪਰੀਮ ਕੋਰਟ 'ਚ ਦਸਤਕ ਦਿਤੀ, 4 ਜੱਜਾਂ ਦੀ ਰਿਪੋਰਟ ਆਈ ਪੌਜ਼ਿਟਿਵ
32 ਜੱਜਾਂ ਵਿਚੋਂ ਚਾਰ ਜੱਜਾਂ ਦੇ ਕੋਰੋਨਾ ਪੌਜ਼ਿਟਿਵ ਹੋਣ ਨਾਲ ਹੁਣ 12.5% ਹੋ ਗਈ ਹੈ ਲਾਗ ਦਰ
ਅਮਰੀਕਾ ਨੂੰ ਅੰਬਾਂ ਅਤੇ ਅਨਾਰਾਂ ਦਾ ਨਿਰਯਾਤ ਜਨਵਰੀ-ਫ਼ਰਵਰੀ ਤੋਂ ਸ਼ੁਰੂ ਕਰੇਗਾ ਭਾਰਤ
ਦੇਸ਼ ਦਾ ਨਿਰਯਾਤ ਵਧਣ ’ਚ ਮਿਲੇਗੀ ਮਦਦ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਵੀਕੈਂਡ ਕਰਫ਼ਿਊ 'ਚ ਦਿਤੀ ਢਿੱਲ
ਸਰੋਤਾਂ ਦੀ ਘਾਟ ਦੇ ਬਾਵਜੂਦ UPSC ਪਾਸ ਕਰਨ ਵਾਲੇ ਇਸ ਕੁਲੀ ਦੀ ਕਹਾਣੀ ਤੁਹਾਨੂੰ ਵੀ ਕਰੇਗੀ ਉਤਸ਼ਾਹਿਤ
ਰੇਲਵੇ ਸਟੇਸ਼ਨ 'ਤੇ ਮੁਫ਼ਤ ਵਾਈ-ਫਾਈ ਦੀ ਵਰਤੋਂ ਕਰ ਕੇ ਕੀਤੀ ਪੜ੍ਹਾਈ
ਦੇਸ਼ ’ਚ ਇਕ ਦਿਨ ’ਚ 1.41 ਲੱਖ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ
Covid-19 : ਦੇਸ਼ ’ਚ ਇਕ ਦਿਨ ’ਚ ਆਏ 1.41 ਲੱਖ ਤੋਂ ਵੱਧ ਨਵੇਂ ਮਾਮਲੇ
ਭਾਰੀ ਬਰਫ਼ਬਾਰੀ ਦੌਰਾਨ 'ਖੁਕੁਰੀ' ਨ੍ਰਿਤ ਕਰਦੇ ਜਵਾਨਾਂ ਦਾ ਵੀਡੀਓ ਹੋਇਆ ਵਾਇਰਲ
'ਗਰਭਵਤੀ ਔਰਤ ਨੂੰ ਛੇ ਕਿਲੋਮੀਟਰ ਪੈਦਲ ਚਲ ਕੇ ਪਹੁੰਚਾਇਆ ਹਸਪਤਾਲ'
ਦਿੱਲੀ ਸਰਕਾਰ ਨੇ ਗੁਰਪੁਰਬ ਮੌਕੇ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਜਾਣ ਲਈ ਦਿੱਤੀ ਕਰਫ਼ਿਊ 'ਚ ਛੋਟ
ਅਰਵਿੰਦ ਕੇਜਰੀਵਾਲ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਜਾਣ ਲਈ ਕਰਫ਼ਿਊ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ।
ਕੋਰੋਨਾ ਦਾ ਕਹਿਰ: CBI ਦੇ ਮੁੰਬਈ ਸਥਿਤ ਦਫ਼ਤਰ ਵਿਚ 68 ਕਰਮਚਾਰੀ ਕੋਰੋਨਾ ਪਾਜ਼ੇਟਿਵ
ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਦਫ਼ਤਰ ਵਿਚ ਕੰਮ ਕਰ ਰਹੇ ਲਗਭਗ 68 ਕਰਮਚਾਰੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ।
5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ, 15 ਜਨਵਰੀ ਤੱਕ ਕੋਈ ਰੋਡ ਸ਼ੋਅ ਜਾਂ ਰੈਲੀ ਨਹੀਂ ਹੋਵੇਗੀ
5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ, 690 ਸੀਟਾਂ 'ਤੇ 7 ਪੜਾਅ ਤਹਿਤ ਹੋਵੇਗੀ ਵੋਟਿੰਗ
ਸ਼ਰਾਬ ਕਾਰੋਬਾਰੀ ਦੇ ਘਰ ‘ਚ Income Tax ਵਿਭਾਗ ਦੀ ਰੇਡ, ਅੱਠ ਕਰੋੜ ਦੀ ਨਕਦੀ ਜ਼ਬਤ
ਤਿੰਨ ਕਿਲੋ ਸੋਨਾ ਵੀ ਹੋਇਆ ਜ਼ਬਤ