ਰਾਸ਼ਟਰੀ
ਚੰਨੀ ਜੀ, ਕੀ ਤੁਸੀਂ ਅਧਿਆਪਕਾਂ ਨੂੰ ਕੁੱਟ ਕੇ ਮਸਲੇ ਹੱਲ ਕਰਦੇ ਹੋ- ਕੇਜਰੀਵਾਲ
ਕੇਜਰੀਵਾਲ ਨੇ ਇਕ ਵਾਰ CM ਚੰਨੀ 'ਤੇ ਸਾਧਿਆ ਨਿਸ਼ਾਨਾ
ਬੇਅਦਬੀ ਮਾਮਲਾ : ਵਿਪਾਸਨਾ ਅਤੇ ਨੈਨ ਨੇ ਬੀਮਾਰੀ ਦਾ ਬਹਾਨਾ ਕਰ ਕੇ SIT ਕੋਲ ਭੇਜਿਆ ਅਪਣਾ ਮੈਡੀਕਲ
SIT ਵਲੋਂ ਤਿੰਨ ਨੋਟਿਸ ਦੇਣ ਦੇ ਬਾਵਜੂਦ ਵੀ ਨਹੀ ਹੋਏ ਜਾਂਚ ਵਿਚ ਸ਼ਾਮਲ
ਡੈਲਟਾ ਤੋਂ ਭਿਆਨਕ ਨਹੀਂ Omicron, ਮੌਜੂਦਾ ਟੀਕੇ ਹੀ ਕਰਨਗੇ ਕੰਮ : WHO
ਚੋਟੀ ਦੇ ਅਰਥ ਸ਼ਾਸਤਰੀ ਦਾ ਕਹਿਣਾ ਹੈ ਕਿ ਓਮੀਕਰੋਨ ਯੂਐਸ ਵਿਚ ਮੰਦੀ ਦਾ ਕਾਰਨ ਬਣ ਸਕਦਾ ਹੈ
ਤੁਹਾਨੂੰ ਵੀ ਹੋਇਆ ਹੈ ਪਹਿਲੀ ਨਜ਼ਰ 'ਚ ਪਿਆਰ ? ਜਾਣੋ ਇਸ ਦੇ ਪਿੱਛੇ ਦਾ ਵਿਗਿਆਨਿਕ ਕਾਰਨ
ਤੁਸੀਂ ਅਜਿਹੇ ਵਿਅਕਤੀ ਨੂੰ ਜ਼ਰੂਰ ਦੇਖਿਆ ਹੋਵੇਗਾ, ਜਿਸ ਦੀ ਗੱਲ, ਜਿਸਦਾ ਕੰਮ, ਜਿਸਦਾ ਰਵੱਈਆ ਤੁਹਾਨੂੰ ਪਹਿਲੀ ਵਾਰ ਮਿਲਦੇ ਹੀ ਚੰਗਾ ਮਹਿਸੂਸ ਕਰਦਾ ਹੈ।
ਜਦੋਂ ਤੱਕ ਸਾਰੇ ਮਸਲਿਆਂ ਦਾ ਹੱਲ ਨਹੀਂ ਹੋ ਜਾਂਦਾ, ਕੋਈ ਵੀ ਘਰ ਨਹੀਂ ਜਾਵੇਗਾ - ਰਾਕੇਸ਼ ਟਿਕੈਤ
ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਅੰਦੋਲਨ ਕਿਤੇ ਨਹੀਂ ਜਾ ਰਿਹਾ ਹੈ। ਅਸੀਂ ਇੱਥੇ ਹੀ ਰਹਾਂਗੇ।
ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਨਾ ਦੇਣਾ ਮੋਦੀ ਸਰਕਾਰ ਦੀ ਵੱਡੀ ਗ਼ਲਤੀ : ਰਾਹੁਲ ਗਾਂਧੀ
ਦੇਸ਼ ਦੇ ਅੰਨ ਦਾਤੇ ਨੂੰ ਉਸ ਦਾ ਹੱਕ ਮਿਲੇ। ਉਨ੍ਹਾਂ ਨੂੰ ਮੁਆਵਜ਼ਾ ਅਤੇ ਨੌਕਰੀ ਦਿਤੀ ਜਾਵੇ।
ਇੱਕ ਪਲ ਵਿਚ ਬਦਲੀ ਕਿਸਾਨ ਦੀ ਕਿਸਮਤ, ਮਿਲਿਆ 13 ਕੈਰੇਟ ਦਾ ਹੀਰਾ
ਬੱਚਿਆਂ ਦੀ ਪੜ੍ਹਾਈ 'ਤੇ ਲਗਾਵਾਂਗਾ ਹੀਰੇ ਦੇ ਬਦਲੇ ਮਿਲਿਆ ਪੈਸਾ - ਮੁਲਾਇਮ ਸਿੰਘ
1984 ਕਤਲੇਆਮ: 2 ਸਿੱਖਾਂ ਦੇ ਕਤਲ ਮਾਮਲੇ 'ਚ ਸੱਜਣ ਕੁਮਾਰ ਖ਼ਿਲਾਫ਼ ਦੰਗੇ, ਕਤਲ, ਡਕੈਤੀ ਦੇ ਦੋਸ਼ ਤੈਅ
ਰਸਮੀ ਤੌਰ 'ਤੇ ਦੋਸ਼ ਤੈਅ ਕਰਨ ਲਈ ਮਾਮਲਾ 16 ਦਸੰਬਰ ਨੂੰ ਲਈ ਸੂਚੀਬੱਧ ਕੀਤਾ ਗਿਆ ਹੈ।
ਜਲਦੀ ਹੀ ਆਉਣਗੇ ਦੋ ਹੋਰ ਸਵਦੇਸ਼ੀ ਕੋਰੋਨਾ ਰੋਕੂ ਟੀਕੇ - ਮਨਸੁਖ ਮਾਂਡਵੀਆ
ਆਲਮੀ ਪੱਧਰ 'ਤੇ ਮਾਰ ਕਰ ਰਹੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਅਤੇ ਹਲ੍ਹ ਕੱਢੇ ਜਾ ਰਹੇ ਹਨ।
ਵਟਸਐਪ ਲਿਆਇਆ ਹੈ ਨਵੀਂ ਅਪਡੇਟ : ਹੁਣ ਆਪਣੇ ਮੁਤਾਬਿਕ ਕਰ ਸਕਦੇ ਹੋ ਮੈਸੇਜ ਗ਼ਾਇਬ ਕਰਨ ਦਾ ਸਮਾਂ ਤੈਅ
ਜਿਨ੍ਹਾਂ ਵਿਚੋਂ ਇੱਕ 24 ਘੰਟੇ ਅਤੇ ਦੂਜਾ 90 ਦਿਨ ਦੀ ਆਪਸ਼ਨ ਹੋਵੇਗੀ ਇਸ ਦੇ ਨਾਲ ਹੀ 7 ਦਿਨਾਂ ਦਾ ਮੌਜੂਦਾ ਵਿਕਲਪ ਵੀ ਜਾਰੀ ਰਹੇਗਾ।