ਰਾਸ਼ਟਰੀ
ਵਟਸਐਪ ਲਿਆਇਆ ਹੈ ਨਵੀਂ ਅਪਡੇਟ : ਹੁਣ ਆਪਣੇ ਮੁਤਾਬਿਕ ਕਰ ਸਕਦੇ ਹੋ ਮੈਸੇਜ ਗ਼ਾਇਬ ਕਰਨ ਦਾ ਸਮਾਂ ਤੈਅ
ਜਿਨ੍ਹਾਂ ਵਿਚੋਂ ਇੱਕ 24 ਘੰਟੇ ਅਤੇ ਦੂਜਾ 90 ਦਿਨ ਦੀ ਆਪਸ਼ਨ ਹੋਵੇਗੀ ਇਸ ਦੇ ਨਾਲ ਹੀ 7 ਦਿਨਾਂ ਦਾ ਮੌਜੂਦਾ ਵਿਕਲਪ ਵੀ ਜਾਰੀ ਰਹੇਗਾ।
ਪਹਿਲੀ ਵਾਰ ਲਾਗ ਤੋਂ ਬਾਅਦ ਤਿੰਨ ਗੁਣਾ ਜਲਦੀ ਸ਼ਿਕਾਰ ਬਣਾਉਂਦਾ ਹੈ ਓਮੀਕਰੋਨ- WHO ਵਿਗਿਆਨੀ
ਉਹਨਾਂ ਕਿਹਾ ਕਿ ਸਾਰੇ ਦੇਸ਼ਾਂ ਨੂੰ ਉਮਰ ਅਤੇ ਖੇਤਰ ਦੇ ਆਧਾਰ 'ਤੇ ਵੈਕਸੀਨ ਦੇ ਅੰਕੜਿਆਂ ਦਾ ਅਧਿਐਨ ਕਰਨਾ ਚਾਹੀਦਾ ਹੈ
ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਵਿਆਪਕ ਰਸਮੀ ਢਾਂਚਾ ਤਿਆਰ ਕਰ ਰਹੀ ਸਰਕਾਰ
ਰਕ ਫਰਾਮ ਹੋਮ ਤਹਿਤ ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਸਰਕਾਰ ਇਕ ਵਿਆਪਕ ਕਾਨੂੰਨੀ ਢਾਂਚਾ ਬਣਾਉਣ ਦੀ ਤਿਆਰੀ ਕਰ ਰਹੀ ਹੈ
ਦਿੱਲੀ ਸਰਕਾਰ ਮਹਾਨ ਨਾਟਕ ਰਾਹੀਂ ਬਾਬਾ ਸਾਹਿਬ ਦੇ ਸੰਘਰਸ਼ ਨੂੰ ਹਰ ਬੱਚੇ ਤੱਕ ਪਹੁੰਚਾਏਗੀ - ਕੇਜਰੀਵਾਲ
ਦੇਸ਼ ਦੇ ਲੋਕ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ, ਇਸ ਲਈ ਉਹਨਾਂ ਦੇ ਮਹਾਨ ਜੀਵਨ ਨੂੰ ਸ਼ਾਨਦਾਰ ਸੰਗੀਤਕ ਨਾਟਕ ਰਾਹੀਂ ਦਰਸਾਇਆ ਜਾਵੇਗਾ - ਅਰਵਿੰਦ ਕੇਜਰੀਵਾਲ
ਵਸੀਮ ਰਿਜ਼ਵੀ ਨੇ ਅਪਣਾਇਆ ਹਿੰਦੂ ਧਰਮ, ਬਣੇ ਜਤਿੰਦਰ ਨਰਾਇਣ ਤਿਆਗੀ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਦਾਸਨਾ ਦੇਵੀ ਮੰਦਿਰ ਸ਼ਿਵ ਸ਼ਕਤੀ ਧਾਮ ਦੇ ਮਹੰਤ ਯਤੀ ਨਰਸਿਮਹਾਨੰਦ ਗਿਰੀ ਮਹਾਰਾਜ ਨੇ ਵਸੀਮ ਰਿਜ਼ਵੀ ਨੂੰ ਸਨਾਤਨ ਧਰਮ ਕਰਵਾਇਆ।
ਦਾਜ ਵਿਰੋਧੀ ਕਾਨੂੰਨ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ, ਬਦਲਣੀ ਹੋਵੇਗੀ ਲੋਕਾਂ ਦੀ ਸੋਚ- ਸੁਪਰੀਮ ਕੋਰਟ
ਦਾਜ ਦੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਦਾਜ ਵਿਰੋਧੀ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਦਿੱਲੀ ਵਿਧਾਨ ਸਭਾ ਦੇ ਪੈਨਲ ਸਾਹਮਣੇ ਪੇਸ਼ ਹੋਣ ਲਈ ਕੰਗਨਾ ਰਣੌਤ ਨੇ ਮੰਗਿਆ ਹੋਰ ਸਮਾਂ
ਕੰਗਨਾ ਰਣੌਤ ਨੇ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ।
ਭਰਾ ਦੇ ਵਿਆਹ ਵਿਚ ਬਚਿਆ ਖਾਣਾ ਲੋੜਵੰਦਾਂ ਨੂੰ ਦੇਣ ਪਹੁੰਚੀ ਮਹਿਲਾ, ਲੋਕਾਂ ਨੇ ਕੀਤੀ ਤਾਰੀਫ
ਕਿਸੇ ਵੀ ਵਿਆਹ ਵਿਚ ਖਾਣੇ ਦੀ ਬਰਬਾਦੀ ਆਮ ਗੱਲ ਹੈ ਪਰ ਭੋਜਨ ਦੀ ਮਹੱਤਤਾ ਉਹੀ ਜਾਣਦੇ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਸਮੇਂ ਸਿਰ ਨਹੀਂ ਮਿਲਦੀ।
ਆਂਧਰਾ ਪ੍ਰਦੇਸ਼ 'ਚ ਵਾਪਰਿਆ ਸੜਕ ਹਾਦਸਾ, 6 ਦੀ ਹੋਈ ਮੌਤ
ਇਹ ਹਾਦਸਾ ਚੰਦਰਗਿਰੀ ਜ਼ੋਨ ਨੇੜੇ ਪੁਥਲਾਪੱਟੂ-ਨਾਇਡੂਪੇਟਾ ਰੋਡ 'ਤੇ ਵਾਪਰਿਆ।
ਮਾਮੂਲੀ ਵਾਇਰਸ ਹੈ Omicron,ਘਬਰਾਉਣ ਦੀ ਕੋਈ ਲੋੜ ਨਹੀਂ -WHO ਮਾਹਰ
ਦੱਖਣੀ ਅਫ਼ਰੀਕੀ ਮੈਡੀਕਲ ਐਸੋਸੀਏਸ਼ਨ ਨੇ ਖੋਜ ਕੀਤੀ ਕਿ ਨਵੇਂ ਵੇਰੀਐਂਟ ਦੇ ਲੱਛਣ ਡੈਲਟਾ ਵੇਰੀਐਂਟ ਵਾਂਗ ਖ਼ਤਰਨਾਕ ਨਹੀਂ ਹਨ।