ਰਾਸ਼ਟਰੀ
Goa ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ, ਔਰਤਾਂ ਲਈ ਕੀਤਾ ਇਹ ਐਲਾਨ
ਦਿੱਲੀ ਵਾਂਗੂ ਗੋਆ ਨੂੰ ਵੀ ਦੇਵਾਂਗੇ ਮੁਫਤ ਬਿਜਲੀ
ਚੱਕਰਵਾਤੀ ਤੂਫ਼ਾਨ 'ਜਵਾਦ' ਹੋਇਆ ਕਮਜ਼ੋਰ, ਤੇਜ਼ ਹਵਾਵਾਂ ਨਾਲ ਬਾਰਿਸ਼ ਅਜੇ ਵੀ ਜਾਰੀ
ਮੌਸਮ ਵਿਭਾਗ ਮੁਤਾਬਕ ਇਹ ਚੱਕਰਵਾਤ ਫਿਲਹਾਲ ਤਿੰਨ ਤੋਂ ਚਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ।
ਅਮਿਤ ਸ਼ਾਹ ਨੇ ਰੋਹਿਤਾਸ਼ ਸਰਹੱਦੀ ਚੌਕੀ ਦਾ ਕੀਤਾ ਦੌਰਾ, BSF ਜਵਾਨਾਂ ਨਾਲ ਕੀਤੀ ਮੁਲਾਕਾਤ
ਜਵਾਨਾਂ ਲਈ ਭਲਾਈ ਯੋਜਨਾ ਦੇ ਵਿਸਥਾਰ ਦਾ ਕੀਤਾ ਐਲਾਨ
ਮੋਦੀ ਸਰਕਾਰ 'ਤੇ ਭੜਕੇ ਮਹਿਬੂਬਾ ਮੁਫਤੀ, ਕਿਹਾ- ਧਾਰਾ 370 ਹਟਣ ਨਾਲ ਕਸ਼ਮੀਰ ਨੇ ਗਵਾਈ ਅਪਣੀ ਪਛਾਣ
ਕੇਂਦਰ 'ਤੇ ਕਈ ਆਰੋਪ ਲਗਾਉਂਦੇ ਹੋਏ ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਨੂੰ ਇਹ ਵਿਸ਼ੇਸ਼ ਅਧਿਕਾਰ ਵਾਪਸ ਕਰਨਾ ਹੋਵੇਗਾ।
ਭਾਰਤ ਹੁਣ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਦਬਾਅ ਹੇਠ ਨਹੀਂ ਆ ਸਕਦਾ: ਪੀਐੱਮ ਮੋਦੀ
ਸਾਡਾ ਮਾਰਗ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਲਈ ਇੱਕ ਸਾਂਝੀ ਯੋਜਨਾ ਲਿਆਉਣਾ ਅਤੇ ਇੱਕ ਆਤਮ-ਨਿਰਭਰ ਭਾਰਤ ਬਣਾਉਣਾ ਹੈ।"
ਨਹੀਂ ਰਹੇ ਸੀਨੀਅਰ ਪੱਤਰਕਾਰ ਵਿਨੋਦ ਦੁਆ, ਕਈ ਦਿਨਾਂ ਤੋਂ ਸਨ ਬਿਮਾਰ
ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਅੱਜ 67 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।
ਕਿਸਾਨ ਅੰਦੋਲਨ ’ਤੇ ਡਾਕੂਮੈਂਟਰੀ ਬਣਾਉਣਗੇ ਅਮਰੀਕੀ ਫਿਲਮਸਾਜ ਅਤੇ ਨਾਸਾ ਦੇ ਸਾਬਕਾ ਵਿਗਿਆਨੀ
ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਮੇਤ ਮੋਰਚੇ ਵਿਚ ਸ਼ਾਮਲ ਹੋਰ ਲੋਕਾਂ ਨਾਲ ਅੰਦੋਲਨ ਬਾਰੇ ਗੱਲਬਾਤ ਕੀਤੀ।
ਅਮਰੀਕਾ ਜਾ ਰਹੇ Air India ਦੇ ਜਹਾਜ਼ ‘ਚ ਯਾਤਰੀ ਦੀ ਮੌਤ
ਫਲਾਈਟ 3 ਘੰਟੇ ਦੇ ਸਫਰ ਤੋਂ ਹੀ ਵਾਪਸ ਦਿੱਲੀ ਪਰਤੀ
ਸਰਕਾਰ ਨਾਲ ਗੱਲਬਾਤ ਲਈ ਸੰਯੁਕਤ ਕਿਸਾਨ ਮੋਰਚੇ ਨੇ ਬਣਾਈ ਕਮੇਟੀ, 7 ਦਸੰਬਰ ਨੂੰ ਹੋਵੇਗੀ ਅਗਲੀ ਮੀਟਿੰਗ
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਿੰਘੂ ਬਾਰਡਰ ਵਿਖੇ ਮੀਟਿੰਗ ਕਰਕੇ ਸਰਕਾਰ ਨਾਲ ਗੱਲਬਾਤ ਲਈ ਪੰਜ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ।
ਜਲ ਸੈਨਾ ਦਿਵਸ 2021: ਮੁੰਬਈ 'ਚ ਲਹਿਰਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ
ਇਸ ਵਿਸ਼ਾਲ ਝੰਡੇ ਨੂੰ ਖਾਦੀ ਅਤੇ ਗ੍ਰਾਮ ਉਦਯੋਗ ਅਤੇ ਕਮਿਸ਼ਨ ਵੱਲੋਂ ਕੀਤਾ ਗਿਆ ਡਿਜ਼ਾਈਨ