ਰਾਸ਼ਟਰੀ
ਨਾਗਾਲੈਂਡ 'ਚ ਗੋਲੀਬਾਰੀ 'ਤੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ
ਕਿਹਾ- ਦੇਸ਼ 'ਚ ਸੁਰੱਖਿਅਤ ਨਹੀਂ ਨਾਗਰਿਕ, ਕੀ ਕਰ ਰਿਹਾ ਹੈ ਗ੍ਰਹਿ ਮੰਤਰਾਲਾ ?
ਮੁਲਾਜ਼ਮਾਂ ਲਈ ਖੁਸ਼ਖਬਰੀ : EPFO ਦੀ EDLI ਸਕੀਮ ਦੇ ਤਹਿਤ ਲੈ ਸਕਦੇ ਹੋ 7 ਲੱਖ ਤੱਕ ਦਾ ਲਾਭ
ਬੀਮਾ-ਸੰਬੰਧੀ ਲਾਭਾਂ ਤੋਂ ਇਲਾਵਾ, EDLI ਸਕੀਮ, ਜੋ ਕਿ ਹਰ ਭਵਿੱਖ ਨਿਧੀ (PF) ਖਾਤਾ ਧਾਰਕ ਲਈ ਉਪਲਬਧ ਹੈ, ਹੋਰ ਲਾਭ ਵੀ ਪ੍ਰਦਾਨ ਕਰਦੀ ਹੈ।
ਓਵਰਟੇਕ ਕਰਨਾ ਪਿਆ ਮਹਿੰਗਾ, ਲੱਗੀਆਂ ਸੱਟਾਂ ਤੇ ਹੋਇਆ 13,500 ਦਾ ਚਲਾਨ
ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਕਿਸਾਨਾਂ ਵਾਂਗ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੀ ਦੇਣੀ ਪਵੇਗੀ 'ਕੁਰਬਾਨੀ' : ਫਾਰੂਕ ਅਬਦੁੱਲਾ
ਜਦੋਂ ਕਿਸਾਨਾਂ ਨੇ ਕੁਰਬਾਨੀਆਂ ਕੀਤੀਆਂ ਤਾਂ ਕੇਂਦਰ ਨੂੰ ਤਿੰਨ ਖੇਤੀ ਬਿੱਲ ਰੱਦ ਕਰਨੇ ਪਏ। ਸਾਨੂੰ ਆਪਣੇ ਹੱਕ ਵਾਪਸ ਲੈਣ ਲਈ ਵੀ ਇਹੀ ਕੁਰਬਾਨੀ ਕਰਨੀ ਪੈ ਸਕਦੀ ਹੈ।
ਕਰਨਾਟਕ : 69 ਵਿਦਿਆਰਥੀ ਆਏ ਕੋਰੋਨਾ ਪਾਜ਼ੀਟਿਵ, ਨਰਸਿੰਗ ਸਕੂਲ ਦਾ ਹੋਸਟਲ ਕੀਤਾ ਸੀਲ
ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਵਿਦਿਅਕ ਅਦਾਰਿਆਂ ਵਿੱਚ ਪ੍ਰੋਗਰਾਮ ਨਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਸਰਕਾਰ ਹਰਿਆਣਾ ਦੇ 100KM ਤੋਂ ਵੱਧ ਦੇ ਖੇਤਰ ਨੂੰ NCR ਤੋਂ ਬਾਹਰ ਕਰੇ, ਖ਼ੁਦ ਵਿਕਾਸ ਕਰਾਂਗੇ: ਖੱਟਰ
ਹਰਿਆਣਾ ਸਰਕਾਰ ਆਪਣੇ ਪੱਧਰ ’ਤੇ ਇਸ ਤੋਂ ਬਾਹਰਲੇ ਖੇਤਰ ਦਾ ਵਿਕਾਸ ਕਰੇਗੀ।
ਰਾਜਸਥਾਨ 'ਚ ਮਾਂ ਨੇ ਪੰਜ ਧੀਆਂ ਸਮੇਤ ਖੂਹ 'ਚ ਮਾਰੀ ਛਾਲ, ਮੌਤ
ਮ੍ਰਿਤਕ ਔਰਤ ਦਾ ਆਪਣੇ ਪਤੀ ਨਾਲ ਅਕਸਰ ਰਹਿੰਦਾ ਸੀ ਝਗੜਾ
ਪ੍ਰਿਅੰਕਾ ਚਤੁਰਵੇਦੀ ਨੇ ਸੰਸਦ TV ਐਂਕਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਦੱਸਿਆ ਇਹ ਕਾਰਨ
ਮੈਂ ਅਜਿਹੀ ਥਾਂ 'ਤੇ ਕੋਈ ਵੀ ਅਹੁਦਾ ਸੰਭਾਲਣ ਲਈ ਤਿਆਰ ਨਹੀਂ ਹਾਂ ਜਿੱਥੇ ਮੇਰਾ ਮੁੱਢਲਾ ਅਧਿਕਾਰ ਖੋਹਿਆ ਜਾ ਰਿਹਾ ਹੋਵੇ।
ਨਾਗਾਲੈਂਡ 'ਚ ਹੋਈ ਫਾਇਰਿੰਗ 'ਤੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ, 'ਕੀ ਕਰ ਰਿਹਾ ਗ੍ਰਹਿ ਮੰਤਰਾਲਾ'
'ਇੱਥੇ ਨਾ ਤਾਂ ਲੋਕ ਸੁਰੱਖਿਅਤ ਹਨ ਅਤੇ ਨਾ ਹੀ ਸੁਰੱਖਿਆ ਕਰਮਚਾਰੀ'
ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਭਰਾ ਸਮੇਤ ਦੋ ਭੈਣਾਂ ਦੀ ਮੌਤ
ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ