ਰਾਸ਼ਟਰੀ
ਭਾਰਤ-ਬੰਦ ਲਈ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਪੂਰੀ ਤਿਆਰੀ, ਵਿਸ਼ੇਸ਼ ਨਾਹਰੇ ਕੀਤੇ ਜਾਰੀ
'ਮੋਦੀ ਕਰੇਗਾ ਮੰਡੀ ਬੰਦ-ਕਿਸਾਨ ਕਰਨਗੇ ਭਾਰਤ ਬੰਦ, ਨਰਿੰਦਰ ਮੋਦੀ-ਕਿਸਾਨ ਵਿਰੋਧੀ'
ਰੋਮ ਵਿਚ ਹੋਣ ਵਾਲੇ ਪੀਸ ਕਾਨਫ਼ਰੰਸ 'ਚ ਪਛਮੀ ਬੰਗਾਲ ਦੀ CM ਮਮਤਾ ਬੈਨਰਜੀ ਨਹੀਂ ਹੋ ਸਕੇਗੀ ਸ਼ਾਮਲ
ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਰੋਮ ਜਾਣ ਦੀ ਮਨਜ਼ੂਰੀ ਨਹੀਂ ਦਿਤੀ
ਗੁਰਮਨੀਤ ਮਾਂਗਟ ਤੇ ਸਾਥੀਆਂ ਨੂੰ ਗ੍ਰਹਿ ਰਾਜ ਮੰਤਰੀ ਦਾ ਵਿਰੋਧ ਕਰਨ ਤੋਂ ਰੋਕਣ ਲਈ ਕੀਤਾ ਨਜ਼ਰਬੰਦ
ਭਾਰਤ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਨੂੰ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਨ ਤੋਂ ਰੋਕਣ ਲਈ ਗੁਰਮਨੀਤ ਸਿੰਘ ਮਾਂਗਟ ਤੇ ਸਾਥੀਆਂ ਨੂੰ ਨਜ਼ਰਬੰਦ ਕੀਤਾ
ਤਾਮਿਲਨਾਡੂ: ਕਾਰਤੀ ਚਿਦੰਬਰਮ ਦੀ ਬੈਠਕ ’ਚ ਭਿੜੇ ਕਾਂਗਰਸੀ, ਇੱਕ-ਦੂਜੇ ’ਤੇ ਸੁੱਟੀਆਂ ਕੁਰਸੀਆਂ
ਵਰਕਰਾਂ ਦਰਮਿਆਨ ਝਗੜਾ ਇੰਨਾ ਵੱਧ ਗਿਆ ਕਿ ਉਨ੍ਹਾਂ ਨੇ ਕੁਰਸੀਆਂ ਸੁੱਟ ਕੇ ਇੱਕ-ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਦਰਦਨਾਕ ਹਾਦਸਾ: ਝੂਲਾ ਝੂਟਦੇ ਸਮੇਂ ਗਰਦਨ ਦੁਆਲੇ ਫਸੀ ਰੱਸੀ, ਹੋਈ ਮੌਤ
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ
ਅੰਦੋਲਨ 'ਚ ਮਰਨ ਵਾਲੇ ਕਿਸਾਨਾਂ ਨੂੰ ਸ਼ਹੀਦ ਐਲਾਨੇ ਸਰਕਾਰ - ਰਾਸ਼ਟਰੀ ਲੋਕ ਦਲ
ਮ੍ਰਿਤਕ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਇਕ ਮੈਂਬਰ ਨੂੰ ਨੌਕਰੀ ਵੀ ਦੇਣੀ ਚਾਹੀਦੀ ਹੈ।
ਜੱਜ ਦਾ ਫੈਸਲਾ- ਬੱਚੇ ਦਾ ਮਠਿਆਈ ਚੋਰੀ ਕਰਨਾ ਅਪਰਾਧ ਨਹੀਂ, ਕ੍ਰਿਸ਼ਨ ਜੀ ਦੀ ਕਹਾਣੀ ਦਾ ਦਿੱਤਾ ਹਵਾਲਾ
ਜੱਜ ਨੇ ਕ੍ਰਿਸ਼ਨ ਜੀ ਦੀ 'ਮੱਖਣ ਚੋਰੀ' ਕਹਾਣੀ ਦਾ ਹਵਾਲਾ ਦਿੰਦੇ ਹੋਏ ਮਠਿਆਈ ਚੋਰੀ ਕਰਨ ਦੇ ਦੋਸ਼ੀ, ਬੱਚੇ ਨੂੰ ਬਰੀ ਕਰ ਦਿੱਤਾ।
ਪੰਜਾਬ, ਰਾਜਸਥਾਨ ਤੋਂ ਬਾਅਦ ਕਾਂਗਰਸ ਨੂੰ ਕੇਰਲਾ 'ਚ ਲੱਗਿਆ ਝਟਕਾ,VM ਸੁਧੀਰਨ ਨੇ ਦਿੱਤਾ ਅਸਤੀਫਾ
ਪੀਏਸੀ ਪਾਰਟੀ ਦੀ ਰਾਜ ਇਕਾਈ ਦੀ ਸਭ ਤੋਂ ਉੱਚੀ ਫੈਸਲੇ ਲੈਣ ਵਾਲੀ ਸੰਸਥਾ ਹੈ ਅਤੇ ਇਸ ਵਿੱਚ ਸਾਰੇ ਉੱਚ ਅਧਿਕਾਰੀ ਸ਼ਾਮਲ ਹੁੰਦੇ ਹਨ
ਗੁਜਰਾਤ: ਹੀਰਾ ਕਾਰੋਬਾਰੀ ’ਤੇ IT ਵਿਭਾਗ ਦਾ ਛਾਪਾ, ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਦਾਅਵਾ
ਕਾਰੋਬਾਰੀ ਦੇ 23 ਠਿਕਾਨਿਆਂ 'ਤੇ ਛਾਪੇਮਾਰੀ ਤੋਂ ਬਾਅਦ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼ ਕੀਤਾ ਗਿਆ ਹੈ।
ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਤੇ ਘਰ ਨੂੰ ਮਿਲੇਗਾ ਗ੍ਰੀਨ ਸਟਾਰ ਹਾਊਸ ਦਾ ਦਰਜਾ
ਹਰਿਆਣਾ ਸਰਕਾਰ ਦੀ ਵਿਲੱਖਣ ਪਹਿਲ