ਰਾਸ਼ਟਰੀ
ਇੰਡੀਆ ਗੇਟ ਪ੍ਰਦਰਸ਼ਨ: ਅਦਾਲਤ ਨੇ ਪੰਜ ਪ੍ਰਦਰਸ਼ਨਕਾਰੀਆਂ ਨੂੰ 2 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ
"ਇੰਡੀਆ ਗੇਟ ਕੋਈ ਨਿਰਧਾਰਿਤ ਵਿਰੋਧ ਸਥਾਨ ਨਹੀਂ ਹੈ, ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਜਾਣ ਲਈ ਕਿਹਾ ਗਿਆ ਸੀ”
UAE ਨੇ ਦੁਬਈ 'ਚ ਏਅਰਸ਼ੋ ਦੌਰਾਨ ਜਹਾਜ਼ ਹਾਦਸੇ 'ਤੇ ਪ੍ਰਗਟਾਈ ਸੰਵੇਦਨਾ
ਭਾਰਤ ਨਾਲ ਪ੍ਰਗਟਾਈ ਇਕਜੁੱਟਤਾ: ਵਿਦੇਸ਼ ਮੰਤਰਾਲਾ
Justice Surya Kant Becomes 53rd CJI : ਛੋਟੇ ਸ਼ਹਿਰ ਤੋਂ ਜਸਟਿਸ ਸੂਰਿਆਕਾਂਤ ਦਾ ਵਕਾਲਤ ਤੱਕ ਦਾ ਸਫ਼ਰ
53ਵੇਂ CJI ਬਣੇ ਜਸਟਿਸ ਸੂਰਿਆਕਾਂਤ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਸਹੁੰ
Jammu and Kashmir ਦੇ ਹੰਦਵਾੜਾ 'ਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਪਰਿਵਾਰ ਦੇ 12 ਮੈਂਬਰ ਹੋਏ ਬੇਹੋਸ਼
ਪੀੜਤਾਂ ਨੂੰ ਇਲਾਜ ਲਈ ਹਸਪਤਾਲ 'ਚ ਕਰਵਾਇਆ ਭਰਤੀ, ਸਾਰੇ ਮੈਂਬਰਾਂ ਦੀ ਹਾਲਤ ਸਥਿਰ
ਦੇਸ਼ ਦੇ 53ਵੇਂ CJI ਬਣੇ ਸੂਰਿਆ ਕਾਂਤ, ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਮੁੱਖ ਜੱਜ ਵਜੋਂ ਚੁੱਕੀ ਸਹੁੰ
14 ਮਹੀਨਿਆਂ ਦਾ ਹੋਵੇਗਾ ਕਾਰਜਕਾਲ
ਵਿਆਹ ਤੋਂ 2 ਮਹੀਨੇ ਪਹਿਲਾਂ ਫਿਜ਼ੀਓਥੈਰੇਪਿਸਟ ਡਾਕਟਰ ਨੇ ਕੀਤੀ ਖ਼ੁਦਕੁਸ਼ੀ
ਆਪਣੇ ਮੰਗੇਤਰ ਨਾਲ ਹੋਈ ਸੀ ਲੜਾਈ, ਖੌਫ਼ਨਾਕ ਕਦਮ ਚੁੱਕਣ ਤੋਂ ਪਹਿਲਾਂ ਕੈਫ਼ੇ ਵਿਚ ਬੈਠ ਕੇ ਪੀਤੀ ਚਾਹ
ਦਿੱਲੀ ਵਿਚ NCB ਦੀ ਵੱਡੀ ਕਾਰਵਾਈ, 262 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ
ਇੱਕ ਔਰਤ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ
ਦਿੱਲੀ ਚਿੜੀਆਘਰ ਤੋਂ ਭੱਜੇ ਗਿੱਦੜ, ਜਾਂਚ ਸ਼ੁਰੂ
ਅਜੇ ਤਕ ਸਿਰਫ਼ ਇਕ ਮਿਲਿਆ
ਐਸ.ਆਈ.ਆਰ. ਸ਼ੁਰੂ ਹੋਣ ਮਗਰੋਂ ਪਛਮੀ ਬੰਗਾਲ 'ਚੋਂ ‘ਗ਼ੈਰਕਾਨੂੰਨੀ ਬੰਗਲਾਦੇਸ਼ੀਆਂ' ਦਾ ਪਰਵਾਸ ਸ਼ੁਰੂ
ਹਜ਼ਾਰਾਂ ਲੋਕ ਬੰਗਲਾਦੇਸ਼ ਜਾਣ ਲਈ ਹਕੀਮਪੁਰ ਸਰਹੱਦ ਉਤੇ ਇਕੱਠੇ ਹੋਏ
ਭਾਰਤ-ਚੀਨ ਸਰਹੱਦ ਨਾਲ 10 ਮਹਿਲਾ ਸਰਹੱਦੀ ਚੌਕੀਆਂ ਹੋਣਗੀਆਂ ਸਥਾਪਤ
ਭਾਰਤ-ਤਿੱਬਤ ਸਰਹੱਦੀ ਪੁਲਿਸ ਕਰਦੀ ਹੈ ਭਾਰਤ-ਚੀਨ ਵਿਚਕਾਰ 3488 ਕਿਲੋਮੀਟਰ ਲੰਮੀ ਸਰਹੱਦ ਦੀ ਰਾਖੀ