ਰਾਸ਼ਟਰੀ
ਦਿੱਲੀ ਚਿੜੀਆਘਰ ਤੋਂ ਭੱਜੇ ਗਿੱਦੜ, ਜਾਂਚ ਸ਼ੁਰੂ
ਅਜੇ ਤਕ ਸਿਰਫ਼ ਇਕ ਮਿਲਿਆ
ਐਸ.ਆਈ.ਆਰ. ਸ਼ੁਰੂ ਹੋਣ ਮਗਰੋਂ ਪਛਮੀ ਬੰਗਾਲ 'ਚੋਂ ‘ਗ਼ੈਰਕਾਨੂੰਨੀ ਬੰਗਲਾਦੇਸ਼ੀਆਂ' ਦਾ ਪਰਵਾਸ ਸ਼ੁਰੂ
ਹਜ਼ਾਰਾਂ ਲੋਕ ਬੰਗਲਾਦੇਸ਼ ਜਾਣ ਲਈ ਹਕੀਮਪੁਰ ਸਰਹੱਦ ਉਤੇ ਇਕੱਠੇ ਹੋਏ
ਭਾਰਤ-ਚੀਨ ਸਰਹੱਦ ਨਾਲ 10 ਮਹਿਲਾ ਸਰਹੱਦੀ ਚੌਕੀਆਂ ਹੋਣਗੀਆਂ ਸਥਾਪਤ
ਭਾਰਤ-ਤਿੱਬਤ ਸਰਹੱਦੀ ਪੁਲਿਸ ਕਰਦੀ ਹੈ ਭਾਰਤ-ਚੀਨ ਵਿਚਕਾਰ 3488 ਕਿਲੋਮੀਟਰ ਲੰਮੀ ਸਰਹੱਦ ਦੀ ਰਾਖੀ
ਜਸਟਿਸ ਸੂਰਿਆ ਕਾਂਤ ਅਗਲੇ ਚੀਫ਼ ਜਸਟਿਸ ਵਜੋਂ ਭਲਕੇ ਚੁੱਕਣਗੇ ਸਹੁੰ
ਭਾਰਤ ਦੇ 53ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ
ਐਸ.ਆਈ.ਆਰ. ਸੁਧਾਰ ਨਹੀਂ ਬਲਕਿ ਥੋਪਿਆ ਗਿਆ ਜ਼ੁਲਮ ਹੈ : ਕਾਂਗਰਸ
ਬੂਥ ਪੱਧਰ ਦੇ ਕਈ ਅਫ਼ਸਰਾਂ ਦੀ ਮੌਤ 'ਤੇ ਕਾਂਗਰਸ ਨੇ ਪ੍ਰਗਟਾਇਆ ਦੁੱਖ
ਜੰਮੂ ਵਿਚ ਚੂਨਾ ਪੱਥਰ ਬਲਾਕ ਦੀ ਪਹਿਲੀ ਨਿਲਾਮੀ ਭਲਕੇ
ਪਹਿਲੇ ਦਿਨ ਕੁਲ ਸੱਤ ਬਲਾਕਾਂ ਦੀ ਕੀਤੀ ਜਾਵੇਗੀ ਨਿਲਾਮੀ
ਪੁਣਛ ਵਿੱਚ ਆਪਣੀ ਜਾਨ ਗੁਆਉਣ ਵਾਲੇ ਫੌਜੀ ਅਧਿਕਾਰੀ ਨੂੰ ਪੂਰੇ ਸਨਮਾਨ ਨਾਲ ਦਿੱਤੀ ਅੰਤਿਮ ਵਿਦਾਇਗੀ
ਫੌਜ ਦੇ ਜੂਨੀਅਰ ਕਮਿਸ਼ਨਡ ਅਫਸਰ (ਜੇ.ਸੀ.ਓ.) ਦਾ ਅੰਤਿਮ ਸੰਸਕਾਰ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਗਿਆ।
ਭਾਰਤ ਦੇ 52ਵੇਂ ਚੀਫ਼ ਜਸਟਿਸ ਬੀ.ਆਰ. ਗਵਈ ਹੋਏ ਸੇਵਾਮੁਕਤ
ਕਿਹਾ, ‘ਰਿਟਾਇਰਮੈਂਟ ਤੋਂ ਬਾਅਦ ਨਹੀਂ ਲਵਾਂਗਾ ਕੋਈ ਅਹੁਦਾ'
Pakistan ਜਾਣਦਾ ਹੈ ਕਿ ਉਹ ਭਾਰਤ ਨੂੰ ਸਿੱਧੀ ਜੰਗ 'ਚ ਨਹੀਂ ਹਰਾ ਸਕਦਾ : ਫੜਨਵੀਸ
ਕਿਹਾ : ਮੁੰਬਈ ਹਮਲੇ ਨੂੰ ਯਾਦ ਕਰਕੇ ਅੱਜ ਵੀ ਸਾਡਾ ਦਿਲ ਦੁਖਦਾ ਹੈ
Delhi News : “ਆਪ੍ਰੇਸ਼ਨ ਸਿੰਦੂਰ ਇੱਕ ਭਰੋਸੇਮੰਦ ਆਰਕੈਸਟਰਾ ਵਾਂਗ ਸੀ”
Delhi News : ਹਰ ਸੰਗੀਤਕਾਰ ਨੇ ਇੱਕ ਭੂਮਿਕਾ ਨਿਭਾਈ : ਫ਼ੌਜ ਮੁਖੀ